New Delhi
Corona ਨਾਲ ਮੌਤ, ਸਾਰੀ ਰਾਤ ਸੋਗ ਮਨਾਉਂਦਾ ਰਿਹਾ ਪਰਿਵਾਰ, ਸਵੇਰੇ ਜਿਉਂਦਾ ਨਿਕਲਿਆ ਪੁੱਤਰ!
ਉੱਤਰ ਪ੍ਰਦੇਸ਼ ਦੇ ਸੰਤ ਕਬੀਰਨਗਰ ਜ਼ਿਲ੍ਹੇ ਤੋਂ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।
Corona ਖਿਲਾਫ ਜੰਗ ਵਿਚ ਭਾਰਤ ਨੂੰ ਵੱਡੀ ਕਾਮਯਾਬੀ, ਵਿਕਸਿਤ ਕੀਤੇ ਤਿੰਨ ਤਰ੍ਹਾਂ ਦੇ ਟੈਸਟ
ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਭਾਰਤ ਨੂੰ ਵੱਡੀ ਕਾਮਯਾਬੀ ਮਿਲੀ ਹੈ।
BJP Spokesperson ਸੰਬਿਤ ਪਾਤਰਾ ਵਿਚ ਦਿਖੇ Corona ਦੇ ਲੱਛਣ, ਹਸਪਤਾਲ ਵਿਚ ਭਰਤੀ
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੂੰ ਗੁਰੂਗ੍ਰਾਮ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਭਾਰਤ ਵਿਚ ਟਿੱਡੀਆਂ ਦਾ ਸਭ ਤੋਂ ਵੱਡਾ ਹਮਲਾ: ਸਰਕਾਰ ਨੇ ਤੈਨਾਤ ਕੀਤੇ ਡਰੋਨ ਤੇ ਟ੍ਰੈਕਟਰ
ਟਿੱਡੀ ਦਲ ਨੇ ਭਾਰਤ ਸਾਹਮਣੇ ਵੱਡੀ ਮੁਸ਼ਕਿਲ ਖੜੀ ਕਰ ਦਿੱਤੀ ਹੈ। ਭਾਰਤ ਵਿਚ ਪਿਛਲੇ 27 ਸਾਲਾਂ ਵਿਚ ਇਹ ਸਭ ਤੋਂ ਖਤਰਨਾਕ ਹਮਲਾ ਹੋ ਸਕਦਾ ਹੈ।
5 ਰਾਜਾਂ 'ਤੇ ਮੰਡਰਾ ਰਿਹਾ ਟਿੱਡੀ ਦਲ ਦਾ ਖਤਰਾ, ਇਕ ਦਿਨ ਵਿਚ ਖਾ ਜਾਂਦਾ 10 ਹਾਥੀਆਂ ਬਰਾਬਰ ਖਾਣਾ
ਪੰਜਾਬ ਦੀਆਂ ਫਸਲਾਂ 'ਤੇ ਪਾਕਿਸਤਾਨ ਤੋਂ ਰਾਜਸਥਾਨ ਵਿਚ ਦਾਖਲ ਹੋਣ ਵਾਲੇ ਟਿੱਡੀ ਦਲ ਦਾ ਖ਼ਤਰਾ ਮੰਡਰਾ ਰਿਹਾ ਹੈ।
CBSE Students ਲਈ ਸਰਕਾਰ ਦਾ ਵੱਡਾ ਐਲਾਨ! ਜੋ ਵਿਦਿਆਰਥੀ ਜਿੱਥੇ ਹੈ, ਉੱਥੇ ਹੀ ਦੇਵੇਗਾ Exam
ਕੋਰੋਨਾ ਸੰਕਰਮਣ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਦੇਸ਼ ਭਰ ਵਿਚ ਤਾਲਾਬੰਦੀ ਲਾਗੂ ਕੀਤੀ ਗਈ ਸੀ।
ਕੋਰੋਨਾ ਸੰਕਟ! ਹਵਾਬਾਜ਼ੀ ਉਦਯੋਗ ਦੀ ਇਸ ਵੱਡੀ ਕੰਪਨੀ ਨੇ ਕੀਤਾ 12000 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ
ਜਹਾਜ਼ ਬਣਾਉਣ ਵਾਲੀ ਗਲੋਬਲ ਕੰਪਨੀ ਬੋਇੰਗ 12,000 ਤੋਂ ਜ਼ਿਆਦਾ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ।
1 ਜੂਨ ਤੋਂ ਬਦਲ ਰਹੇ ਨੇ ਰੇਲਵੇ,ਰਾਸ਼ਨ ਕਾਰਡ ਅਤੇ ਫਲਾਈਟ ਨਾਲ ਜੁੜੇ ਕਈ ਨਿਯਮ
ਤੁਹਾਡੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ 1 ਜੂਨ ਤੋਂ ਬਦਲਣ ਜਾ ਰਹੀਆਂ ਹਨ........
ਮੋਦੀ ਸਰਕਾਰ ਖਿਲਾਫ ਕਾਂਗਰਸ ਦਾ 'ਸਪੀਕ ਅਪ ਇੰਡੀਆ' ਅਭਿਆਨ ਅੱਜ
ਕਾਂਗਰਸ ਨੇ ਕੋਰੋਨਾਵਾਇਰਸ ਦੇ ਮੁੱਦੇ 'ਤੇ ਭਾਜਪਾ ਸਰਕਾਰ ਨੂੰ ਘੇਰਨ ਲਈ ਨਵੀਂ ਰਣਨੀਤੀ ਤਿਆਰ ਕੀਤੀ ਹੈ
ਸਵਦੇਸ਼ੀ ਤੇਜਸ ਦੂਜੇ ਸਕੁਐਡਰਨ ਹਵਾਈ ਫ਼ੌਜ ’ਚ ਸ਼ਾਮਲ
ਏਅਰ ਚੀਫ਼ ਮਾਰਸ਼ਲ ਨੇ ਕੋਇੰਬਟੂਰ ’ਚ ਉਡਾਣ ਭਰੀ