Delhi
Delhi Woman Deadbody News: ਦਿੱਲੀ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਬੈੱਡ 'ਚ ਰੱਖੇ ਟਰਾਲੀ ਬੈਗ 'ਚੋਂ ਮਿਲੀ ਔਰਤ ਦੀ ਲਾਸ਼
Delhi Woman Deadbody News: ਬਦਬੂ ਆਉਣ ਕਾਰਨ ਆਸ ਪਾਸ ਦੇ ਲੋਕਾਂ ਨੇ ਪੁਲਿਸ ਨੂੰ ਦਿੱਤੀ ਸੂਚਨਾ
ਮਨੁੱਖੀ ਇਤਿਹਾਸ ਦੇ ਵੱਡੇ ਸਵਾਲਾਂ ਦੇ ਜਵਾਬ ਲੱਭਣ-ਦੇਖਣ ਲਈ ਸਾਇੰਸ ਦੀ ਨਵੀਂ ਦੂਰਬੀਨ
ਅਕਾਸ਼ੀ ਦੁਨੀਆਂ ਲੱਭੇਗੀ ਨਵੀਂ ਦੂਰਬੀਨ
Delhi News : ਕਿਸਾਨਾਂ ਲਈ ਖੁਸ਼ਖਬਰੀ, ਸਰਕਾਰ ਨੇ ਖਾਦਾਂ 'ਤੇ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ, ਇਹ ਹੋਵੇਗੀ ਡੀਏਪੀ ਦੀ ਕੀਮਤ
Delhi News : ਖਾਦਾਂ 'ਤੇ 37,216 ਕਰੋੜ ਰੁਪਏ ਦੀ ਸਬਸਿਡੀ ਦੇਣ ਦਾ ਪ੍ਰਬੰਧ ਕੀਤਾ ਗਿਆ,ਇਹ ਪ੍ਰਵਾਨਗੀ ਸਾਉਣੀ ਦੇ ਸੀਜ਼ਨ ਲਈ ਦਿੱਤੀ ਗਈ ਹੈ
Delhi News : ਇਸਰੋ ਵਲੋਂ ਇਕ ਹੋਰ ਮੀਲ ਪੱਥਰ ਸਥਾਪਤ ਕਰਨ 'ਤੇ ਮੰਤਰੀ ਡਾ. ਜਿਤੇਂਦਰ ਸਿੰਘ ਵਲੋਂ ਟਵੀਟ
Delhi News : ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕੀਤਾ ਟਵੀਟ
Delhi News : ਪ੍ਰਧਾਨ ਮੰਤਰੀ ਮੋਦੀ 3 ਤੋਂ 6 ਅਪ੍ਰੈਲ ਤੱਕ ਥਾਈਲੈਂਡ ਅਤੇ ਸ਼੍ਰੀਲੰਕਾ ਦੇ ਦੌਰੇ 'ਤੇ ਰਹਿਣਗੇ
Delhi News : ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਥਾਈਲੈਂਡ ਦਾ ਤੀਜਾ ਦੌਰਾ ਹੋਵੇਗਾ
ਬੈਂਕਾਕ 'ਚ ਭਾਰਤੀ ਦੂਤਾਵਾਸ ਥਾਈਲੈਂਡ 'ਚ ਭਾਰਤੀ ਨਾਗਰਿਕਾਂ ਲਈ ਐਮਰਜੈਂਸੀ ਨੰਬਰ ਜਾਰੀ
ਬੈਂਕਾਕ ਵਿਚ ਭਾਰਤੀ ਦੂਤਾਵਾਸ ਅਤੇ ਚਿਆਂਗ ਮਾਈ ਵਿਚ ਕੌਂਸਲੇਟ ਦੇ ਸਾਰੇ ਮੈਂਬਰ ਸੁਰੱਖਿਅਤ
ਸੁਪਰੀਮ ਕੋਰਟ ਨੇ ਜਗਜੀਤ ਸਿੰਘ ਡੱਲੇਵਾਲ ਦੀ 'ਬਿਨਾਂ ਕਿਸੇ ਰਾਜਨੀਤਿਕ ਏਜੰਡੇ ਦੇ ਸੱਚੇ ਕਿਸਾਨ ਨੇਤਾ' ਵਜੋਂ ਕੀਤੀ ਸ਼ਲਾਘਾ
'ਬਿਨਾਂ ਕਿਸੇ ਰਾਜਨੀਤਿਕ ਏਜੰਡੇ ਦੇ ਸੱਚੇ ਕਿਸਾਨ ਨੇਤਾ'
ਲੋਕ ਸਭਾ ’ਚ ਆਵਾਸ ਅਤੇ ਵਿਦੇਸ਼ੀਆਂ ਬਾਰੇ ਬਿਲ ਨੂੰ ਮਿਲੀ ਮਨਜ਼ੂਰੀ
ਕਾਰੋਬਾਰ, ਸਿੱਖਿਆ ਅਤੇ ਨਿਵੇਸ਼ ਲਈ ਭਾਰਤ ਆਉਣ ਵਾਲਿਆਂ ਦਾ ਸਵਾਗਤ : ਅਮਿਤ ਸ਼ਾਹ
ਭਾਰਤ 'ਚ ਅਮਰੀਕੀ ਦੂਤਾਵਾਸ ਦੀ ਵੱਡੀ ਕਾਰਵਾਈ, 2000 ਵੀਜ਼ਾ ਅਪੌਇੰਟਮੈਂਟਾਂ ਕੀਤੀਆਂ ਰੱਦ
ਬੋਟ ਅਕਾਊਂਟ ਜ਼ਰੀਏ ਧੋਖੇ ਨਾਲ ਬੁੱਕ ਕੀਤੀਆਂ ਸਨ ਅਪੌਇੰਟਮੈਂਟਾਂ
Yo Yo Honey Singh: ਗਾਣੇ 'ਚ ਅਸ਼ਲੀਲਤਾ ਦੇ ਮਾਮਲੇ 'ਚ ਗਾਇਕ ਯੋ ਯੋ ਹਨੀ ਨੂੰ ਮਿਲੀ ਰਾਹਤ, ਅਦਾਲਤ ਨੇ ਪਟੀਸ਼ਨ ਕੀਤੀ ਖ਼ਾਰਜ
Yo Yo Honey Singh: ਨੀਏਕ ਗੀਤ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ ਅਤੇ ਉਸ 'ਚ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਨ ਦੇ ਦੋਸ਼ ਵੀ ਲੱਗੇ ਸਨ।