Delhi
ਚਾਰਜਸ਼ੀਟ ਵਿਚ ਹੋਇਆ ਨਵਾਂ ਖੁਲਾਸਾ,ਦਿੱਲੀ ਪੁਲਿਸ ਦੇ ਸਪੈਸ਼ਲ ਸ਼ੈੱਲ ਨੇ ਸਾਂਝੀ ਕੀਤੀ ਜਾਣਕਾਰੀ
ਇੱਕ - ਇੱਕ ਸੀਸੀਟੀਵੀ ਤੋੜਨ ਵਾਲੇ ਦੀ ਕੀਤੀ ਗਈ ਹੈ ਪਛਾਣ
ਆਮ ਆਦਮੀ 'ਤੇ ਮਹਿੰਗਾਈ ਦੀ ਮਾਰ: ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ
ਫਰਵਰੀ ਮਹੀਨੇ ਵਿਚ ਤੀਜੀ ਵਾਰ ਵਧੀਆਂ ਕੀਮਤਾਂ
14 ਸਾਲਾਂ ਦਾ ਟੁੱਟਿਆਂ ਰਿਕਾਰਡ, ਫਰਵਰੀ ਮਹੀਨੇ ਵਿਚ ਸਭ ਤੋਂ ਗਰਮ ਰਹੀ ਦਿੱਲੀ
ਪਿਛਲੇ ਹਫਤੇ ਤੋਂ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ ਵਧ ਰਿਹਾ ਹੈ।
ਦਿੱਲੀ ਹਿੰਸਾ ਮਾਮਲਾ: DSGMC ਦੀਆਂ ਕੋਸ਼ਿਸ਼ਾਂ ਸਦਕਾ ਤਿਹਾੜ ਜੇਲ੍ਹ ’ਚੋਂ 9 ਹੋਰ ਨੌਜਵਾਨ ਰਿਹਾਅ
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਜਾਣਕਾਰੀ
ਗਣਤੰਤਰ ਦਿਵਸ ਦੀ ਹਿੰਸਾ: ਕੇਂਦਰ ਦਾ ਅਦਾਲਤ ਸਾਹਮਣੇ ਇਕਸਾਫ, 19 ਲੋਕ ਗ੍ਰਿਫ਼ਤਾਰ, 25 ਐਫ਼ਆਈਆਰਜ਼ ਦਰਜ
ਵਧੀਕ ਸਾਲਿਸਿਟਰ ਜਨਰਲ ਚੇਤਨ ਸ਼ਰਮਾ ਅਤੇ ਐਡਵੋਕੇਟ ਅਜੇ ਦਿਗਪਾਲ ਨੇ ਅਦਾਲਤ ਸਾਹਮਣੇ ਰੱਖੀ ਗੱਲ
ਯੂ.ਪੀ.ਐਸ.ਸੀ. ਉਮੀਦਵਾਰਾਂ ਨੂੰ ਸਿਵਲ ਸੇਵਾਵਾਂ ਪ੍ਰੀਖਿਆ ’ਚ ਨਹੀਂ ਮਿਲੇਗਾ ਵਾਧੂ ਮੌਕਾ
ਸੁਪਰੀਮ ਕੋਰਟ ਨੇ ਪਟੀਸ਼ਨ ਨੂੰ ਕੀਤਾ ਰੱਦ
ਭਾਰਤ ਅਗਲੇ ਮਹੀਨੇ ਕਰੇਗਾ ਘੁੜਸਵਾਰੀ ਵਿਸ਼ਵ ਕੱਪ ਕਵਾਲੀਫ਼ਾਈ ਦੀ ਮੇਜ਼ਬਾਨੀ
11 ਤੋਂ 14 ਮਾਰਚ ਤਕ ਗ੍ਰੇਟਰ ਨੇਇਡਾ ਵਿਚ ਹੋਵੇਗਾ ਵਿਸ਼ਵ ਕੱਪ ਕਵਾਲੀਫਾਇਰ
ਫਿਰ ਵਧਣ ਲੱਗਾ ਕੋਰੋਨਾ ਦਾ ਰੌਲਾ, ਕੇਂਦਰੀ ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਪੰਜਾਬ ਸਮੇਤ 10 ਸੂਬਿਆਂ ਲਈ ਜਾਰੀ ਕੀਤੀਆਂ ਹਦਾਇਤਾਂ
ਟੂਲਕਿਟ ਮਾਮਲਾ: ਮੇਰੀ ਧੀ ਨਾਲ ਹੋਇਆ ਇਨਸਾਫ-ਦਿਸ਼ਾ ਰਵੀ ਦੇ ਪਿਤਾ
''ਆਪਣੇ ਦੇਸ਼ ਦੀ ਨਿਆਂਪਾਲਿਕਾ ਵਿੱਚ ਕਰਦੇ ਹਾਂ ਵਿਸ਼ਵਾਸ਼''
ਕੋਰੋਨਾ ਰਿਪੋਰਟ ਨੈਗੇਟਿਵ ਹੋਣ 'ਤੇ ਹੀ ਦਿੱਲੀ ਵਿਚ ਮਿਲੇਗੀ ਐਂਟਰੀ
ਪੂਰੇ ਦੇਸ਼ ਵਿੱਚ ਕੋਰੋਨਾ ਦੇ ਕੇਸ ਵੱਧ ਰਹੇ ਹਨ