Delhi
ਕਿਸਾਨ ਜਥੇਬੰਦੀਆਂ ਵੱਲੋਂ ਅੱਜ ਮਨਾਇਆ ਜਾਵੇਗਾ ‘ਨੌਜਵਾਨ ਕਿਸਾਨ ਦਿਵਸ’
ਅੱਜ ਨੌਜਵਾਨਾਂ ਦੇ ਹੱਥਾਂ ‘ਚ ਹੋਵੇਗੀ ਕਿਸਾਨ ਅੰਦੋਲਨ ਦੀ ਕਮਾਨ
ਅੱਜ ਭਾਰਤ ਬੰਦ, 8 ਕਰੋੜ ਵਪਾਰੀ ਕਰਨਗੇ ਹੜਤਾਲ ਅਤੇ ਬਾਜ਼ਾਰ ਰਹਿਣਗੇ ਬੰਦ
ਭਾਰਤ ਬੰਦ ਦੌਰਾਨ ਕੀਤਾ ਜਾਵੇਗਾ ਚੱਕਾ ਜਾਮ
ਗ਼ਾਜ਼ੀਪੁਰ ਬਾਰਡਰ 'ਤੇ ਵਧੀ ਪੁਲਿਸ ਚੌਕਸੀ, ਕਿਸਾਨਾਂ ਦੀ ਸਰਕਾਰ ਨੂੰ 'ਬਾਜ਼' ਆਉਣ ਦੀ ਚਿਤਾਵਨੀ
ਕਿਹਾ, ਕੇਂਦਰ ਸਰਕਾਰ ਨੇ ਤਾਨਾਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ
ਸਰਦੂਲ ਸਿਕੰਦਰ ਦੇ ਦੇਹਾਂਤ 'ਤੇ ਭਾਵੁਕ ਹੋਏ ਕਪਿਲ ਸ਼ਰਮਾ, ਸ਼ੇਅਰ ਕੀਤੀ ਵੀਡੀਓ
ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਮੌਤ ਹੋਈ ਮੌਤ
ਸ਼ੌਂਕ ਦਾ ਕੋਈ ਮੁੱਲ ਨਹੀਂ, 1.56 ਲੱਖ ਦਾ ਵਿਕਿਆ 0001 ਨੰਬਰ
ਇੰਦੌਰ ਵਿੱਚ ਵੀਆਈਪੀ ਨੰਬਰਾਂ ਦੀ ਨਿਲਾਮੀ ਵੇਲੇ 60 ਤੋਂ ਵੱਧ ਨੰਬਰਾਂ ਦੀ ਨਿਲਾਮੀ ਹੋਈ।
ਸੋਸ਼ਲ ਮੀਡੀਆ ਦੇ ਪਰ ਕੁਤਰਣ ਦੀ ਤਿਆਰੀ, ਤੈਅ ਸਮੇਂ ਅੰਦਰ ਹਟਾਉਣਾ ਪਵੇਗਾ ਗੈਰ-ਕਾਨੂੰਨੀ ਕੰਟੈਂਟ
ਤੈਅ ਕੀਤੇ ਨਵੇਂ ਨਿਯਮ, ਹੁਣ 72 ਦੀ ਥਾਂ 24 ਘੰਟਿਆਂ ਵਿਚ ਹਟਾਉਣੇ ਪੈਣਗੇ ਗੈਰ ਕਾਨੂੰਨੀ ਪੋਸਟ
ਭਾਰਤ-ਪਾਕਿਸਤਾਨ ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣ ਲਈ ਦੋਵਾਂ ਦੇਸ਼ਾਂ ਵਿਚਾਲੇ ਬਣੀ ਸਹਿਮਤੀ
ਕੰਟਰੋਲ ਰੇਖਾ ਅਤੇ ਹੋਰ ਸਾਰੇ ਖੇਤਰਾਂ ਦੀ ਸਥਿਤੀ ਦਾ ਜਾਇਜ਼ਾ ਲਿਆ।
ਅਸਾਮ ਨੂੰ ਹੜ੍ਹ ਮੁਕਤ, ਘੁਸਪੈਠੀਆਂ ਅਤੇ ਹਿੰਸਾ ਤੋਂ ਮੁਕਤ ਬਣਾਉਣਾ ਹੈ-ਅਮਿਤ ਸ਼ਾਹ
ਅਸਾਮ ਅਤੇ ਪੂਰੇ ਉੱਤਰ-ਪੂਰਬ ਨੂੰ ਜੀਡੀਪੀ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਬਣਾਉਣਾ ਹੈ।
ਪੁਡੂਚੇਰੀ ਵਿਚ ਬੋਲੇ ਪੀਐਮ- ਲੋਕਾਂ ਨੇ ਬਹੁਤ ਉਮੀਦ ਨਾਲ ਕਾਂਗਰਸ ਨੂੰ ਵੋਟ ਦਿੱਤੀ ਸੀ ਪਰ ਹੋਏ ਨਿਰਾਸ਼
ਮੈਨੂੰ ਸਮਝ ਨਹੀਂ ਆਉਂਦਾ ਕਿ ਕਾਂਗਰਸ ਕਿਉਂ ਨਹੀਂ ਚਾਹੁੰਦੀ ਕਿ ਕੋਈ ਦੂਜਾ ਲੋਕਾਂ ਲਈ ਕੰਮ ਕਰੇ?- ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਕੋਰੋਨਾ ਦਾ ਕਹਿਰ: ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਦੇ 229 ਵਿਦਿਆਰਥੀ ਕੋਰੋਨਾ ਪਾਜ਼ੇਟਿਵ
ਪਿਛਲੇ 24 ਘੰਟਿਆਂ ਵਿੱਚ ਰਾਜ 'ਚ 8,807 ਨਵੇਂ ਮਰੀਜ਼ ਆਏ ਸਾਹਮਣੇ