Delhi
ਟਵਿੱਟਰ ਦੇ ਸੀਈਓ ਨੇ #FarmersProtests Emoji ਲਈ ਟਵੀਟ ਨੂੰ ਕੀਤਾ ਪਸੰਦ : ਰਿਪੋਰਟ
ਵਾਸ਼ਿੰਗਟਨ ਪੋਸਟ ਜਰਨਲਿਸਟ ਕਰੇਨ ਅਟਾਇਆ ਦੇ ਟਵੀਟ ਨੂੰ ਕੀਤਾ ਪਸੰਦ
Startups ਨੂੰ ਉਤਸ਼ਾਹਤ ਦੇਣ ਲਈ ਨਿੱਜੀ ਉਦਯੋਗ ਨਾਲ ਸਾਂਝੇਦਾਰੀ-ਰਾਜਨਾਥ ਸਿੰਘ
1200 ਸਟਾਰਟਅਪਸ ਅਤੇ ਨਵੀਨਤਾਵਾਂ ਨੇ ਲਿਆ ਹਿੱਸਾ
ਕਿਸਾਨੀ ਅੰਦੋਲਨ ਨੂੰ ਲੰਬਾ ਚਲਾਉਣ ਲਈ ਰਾਕੇਸ਼ ਟਿਕੈਤ ਨੇ ਦਿੱਤਾ ਨਵਾਂ ਫਾਰਮੂਲਾ
ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਦਰਮਿਆਨ 11 ਗੇੜ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ
26 ਜਨਵਰੀ ਨੂੰ ਹੋਈ ਹਿੰਸਾ ਵਿਚ ਹੁਣ ਤੱਕ 43 FIR
13 ਮਾਮਲਿਆਂ ਦੀ ਵਿਸ਼ੇਸ਼ ਸੈੱਲ ਕਰ ਰਹੀ ਹੈ ਜਾਂਚ
ਅੱਜ ਵੀ ਦਿੱਲੀ ਵਿਚ ਛਾਏ ਰਹਿਣਗੇ ਬੱਦਲ
ਫਰਵਰੀ ਮਹੀਨੇ ਦੀ ਪਹਿਲੀ ਬਾਰਸ਼
ਕਿਸਾਨ ਅੰਦੋਲਨ ਦੀ ਸਫ਼ਲਤਾ ਲਈ ਹਕੀਕੀ ਏਕਤਾ ਬਣਾਈ ਰਖਣੀ ਬਹੁਤ ਜ਼ਰੂਰੀ!
ਜੋ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਇਆ ਗਿਆ, ਉਹ ਕਿਸਾਨੀ ਸੰਘਰਸ਼ ਲਈ ਨਹੀਂ ਸਗੋਂ 2022 ਦੀਆਂ ਚੋਣਾਂ ਲਈ ਅਪਣਾ ਚਿਹਰਾ ਲੋਕਾਂ ਸਾਹਮਣੇ ਲਿਆਉਣ ਲਈ ਹੀ ਕੀਤਾ ਗਿਆ।
ਪਿਛਲੇ ਦਰਵਾਜ਼ੇ ਰਾਹੀਂ ਦਿੱਲੀ ’ਚ ਸ਼ਾਸਨ ਕਰਨਾ ਚਾਹੁੰਦੀ ਹੈ ਭਾਜਪਾ : ਮਨੀਸ਼ ਸਿਸੋਦੀਆ
ਕੇਂਦਰ ਬਨਾਮ ਸੂਬੇ ਵਿਚਾਲੇ ਛਿੜੀ ਜੰਗ
ਰਾਕੇਸ਼ ਟਿਕੈਤ ਨੂੰ ਮਿਲਣ ਪਹੁੰਚੇ ਗਾਇਕ ਕੁਲਬੀਰ ਝਿੰਜਰ, ਨੌਜਵਾਨਾਂ ਨੂੰ ਜ਼ਾਬਤੇ ਰਹਿਣ ਦੀ ਸਲਾਹ
ਕਿਹਾ, ਜੋਸ਼ ਦੇ ਨਾਲ-ਨਾਲ ਹੋਸ਼ ਜ਼ਰੂਰੀ, ਠਰੰਮੇ ਨਾਲ ਕੀਤੇ ਫ਼ੈਸਲੇ ਹੀ ਸਹੀ ਹੁੰਦੇ ਹਨ
ਕਿਸਾਨੀ ਅੰਦੋਲਨ ਨੂੰ ਕਮਜ਼ੋਰ ਨਹੀਂ ਕਰ ਸਕੇ ਬ੍ਰਹਮਚਾਰੀ ਆਗੂਆਂ ਦੇ ਸਿਆਸੀ ਦਾਅ
ਮੁਸ਼ਕਲਾਂ ਦਾ ਠਰੰਮੇ ਨਾਲ ਮੁਕਾਬਲਾ ਕਰਦਿਆਂ ਅੱਗੇ ਵਧਦੇ ਕਿਸਾਨੀ ਅੰਦੋਲਨ ਤੋਂ ਸਿਆਸਤਦਾਨ ਪ੍ਰੇਸ਼ਾਨ