Delhi
Ravinder Grewal ਨੇ ਸਟੇਜ਼ ਤੋਂ ਗਾਈ Baba Deep Singh Ji ਦੀ ਵਾਰ
ਜੈਕਾਰਿਆਂ ਨਾਲ ਗੁੰਜਿਆ ਪੂਰਾ ਪੰਡਾਲ
ਦਿੱਲੀ-ਐਨਸੀਆਰ ਵਿੱਚ ਦੇਰ ਰਾਤ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਰਾਜਸਥਾਨ ਵਿਚ ਵੀ ਮਹਿਸੂਸ ਕੀਤੇ ਗਏ ਸਨ ਭੂਚਾਲ ਦੇ ਝਟਕੇ
ਕਿਸਾਨ ਮੋਰਚਾਬੰਦੀ ਬਾਰੇ ਬੇਬੁਨਿਆਦ ਖ਼ਦਸ਼ੇ ਦੂਰ ਹੋਣ
ਜਿਸ ਸ਼ਾਂਤਮਈ ਲੋਕਤੰਤਰੀ ਢੰਗ ਨਾਲ ਇਹ ਨਿਰੋਲ ਕਿਸਾਨ ਅੰਦੋਲਨ ਅੱਗੇ ਵੱਧ ਰਿਹਾ ਹੈ, ਉਸ ਦੀ ਪ੍ਰਸ਼ੰਸਾ ਬਾਹਰਲੇ ਦੇਸ਼ਾਂ ਵਲੋਂ ਵੀ ਹੋ ਰਹੀ ਹੈ
ਕਿਸਾਨਾਂ ਨੇ ਸੁਪ੍ਰੀਮ ਕੋਰਟ ਵਿਚ ਦਿੱਲੀ ਜਿੱਤ ਲਈ ਸਮਝੋ
ਜਦ ਤਕ ਕਿਸਾਨਾਂ ਅਤੇ ਸਰਕਾਰ ਦੀ ਗੱਲਬਾਤ ਕਿਸੇ ਸੁਖਾਵੇਂ ਅੰਤ ਤਕ ਨਹੀਂ ਪਹੁੰਚ ਜਾਂਦੀ, ਉਦੋਂ ਤਕ ਕਿਸਾਨਾਂ ਨਾਲ ਸਬੰਧਤ ਸਾਰੇ ਕਾਨੂੰਨ ਬਰਫ਼ ਵਿਚ ਲਾ ਦਿਤੇ ਜਾਣ
ਕਿਸਾਨ ਆਗੂਆਂ ਨੇ ਸੰਤ ਬਾਬਾ ਰਾਮ ਸਿੰਘ ਨੂੰ ਦਿਤੀ ਸ਼ਰਧਾਂਜਲੀ
ਭਾਕਿਯੂ (ਭਾਨੂ) ਦੇ ਸੂਬਾ ਪ੍ਰਧਾਨ ਯੋਗੇਸ਼ ਪ੍ਰਤਾਪ ਸਿੰਘ ਪੰਜ ਦਿਨਾਂ ਤੋਂ ਚੱਲ ਰਹੇ ਨੇ ਭੁੱਖ ਹੜਤਾਲ ਉੱਤੇ
ਖੇਤੀ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਲਈ ਸੰਸਦ ਦਾ ਸੈਸ਼ਨ ਨਾ ਬੁਲਾਉਣਾ ਸਰਕਾਰ ਦਾ ਹੰਕਾਰ: ਪਿ੍ਰਯੰਕਾ
ਪਿ੍ਰਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਸਿੱਖ ਸੰਤ ਰਾਮ ਸਿੰਘ ਦੀ ਕਥਿਤ ਖ਼ੁੁਦਕੁਸ਼ੀ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆ
ਬੀਐਸਐਫ਼ ਨੇ ਪੰਜਾਬ ਵਿਚ ਅੰਤਰਰਾਸ਼ਟਰੀ ਸਰਹੱਦ ਨੇੜੇ ਦੋ ਪਾਕਿ ਘੁਸਪੈਠੀਆਂ ਨੂੰ ਕੀਤਾ ਢੇਰ
ਬੁਧਵਾਰ ਦੇਰ ਰਾਤ ਕਰੀਬ 2.20 ਵਜੇ ਦੋਵਾਂ ਨੂੰ ਅੰਮਿ੍ਰਤਸਰ ਵਿਚ ਰਾਜਾਤਾਲ ਸਰਹੱਦੀ ਚੌਕੀ ਨੇੜੇ ਗੋਲੀ ਮਾਰ ਦਿਤੀ ਗਈ।
ਭਾਰਤ, ਬੰਗਲਾਦੇਸ਼ ਨੇ ਸੱਤ ਸਮਝੌਤੇ ਕੀਤੇ, ਸਰਹੱਦ ਪਾਰ ਰੇਲ ਸੰਪਰਕ ਕੀਤਾ ਬਹਾਲ
ਬੰਗਬੰਧੂ ਦੇ ਸਨਮਾਨ ’ਚ ਇਕ ਡਾਕ ਟਿਕਟ ਕੀਤੀ ਜਾਰੀ
ਸਰਕਾਰ ਮੁੱਦਿਆਂ ਦਾ ਹੱਲ ਕਰਨ ਲਈ ਕਿਸਾਨਾਂ ਦੇ ਨਾਲ ਗੱਲ ਕਰਨ ਨੂੰ ਤਿਆਰ: ਪੁਰੀ
ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈ ਗਈਆਂ ਹਨ
ਜਥੇਬੰਦੀਆਂ ਨੇ ਬੀਬੀ ਜਗੀਰ ਕੌਰ ‘ਤੇ ਅਕਾਲ ਤਖਤ ਦੇ ਜਥੇਦਾਰ ਤੋਂ ਕਾਰਵਾਈ ਦੀ ਕੀਤੀ ਮੰਗ
ਸੰਤ ਰਾਮ ਸਿੰਘ ਦੇ ਸੰਸਕਾਰ ਤੇ ਕਿਸਾਨ ਆਗੂ ਅਤੇ ਵੱਡੀ ਗਿਣਤੀ ਵਿਚ ਕਿਸਾਨ ਪੁੱਜਣਗੇ।