Delhi
ਦਿੱਲੀ ਦੇ ਬਾਰਡਰਾਂ 'ਤੇ UNITED SIKHS ਲਗਾਤਾਰ ਨਿਭਾ ਰਹੀ ਦਵਾਈਆਂ ਦੀ ਸੇਵਾ
ਅਸੀਂ ਕਿਸਾਨਾਂ ਦੀ ਸੇਵਾ ਕਰਨਾ ਆਪਣਾ ਫ਼ਰਜ਼ ਸਮਝ ਰਹੇ ਹਾਂ।
ਕਿਸਾਨਾਂ ਦੇ ਜੋਸ਼ ਸਾਹਮਣੇ ਢਹਿ-ਢੇਰੀ ਹੋਇਆ ਕੇਂਦਰ ਦਾ ਘੁਮੰਡ, ਬਿਨਾਂ ਸ਼ਰਤ ਗੱਲਬਾਤ ਲਈ ਤਿਆਰ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀਆਂ ਮੁਸ਼ਕਲਾਂ ਵਧਣੀਆਂ ਜਾਰੀ
ਦਿੱਲੀ ਦੇ ਬਾਰਡਰ 'ਤੇ ਨਵ-ਵਿਆਹੀ ਕੁੜੀ ਆਪਣੇ ਗੀਤ ਨਾਲ ਭਰ ਰਹੀ ਹੈ ਕਿਸਾਨਾਂ 'ਚ ਜੋਸ਼
ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਦੀਆਂ ਵਿਦਿਆਰਥਣਾਂ ਵੀ ਗੀਤਾਂ ਰਾਹੀਂ ਪਾ ਰਹੀਆਂ ਨੇ ਯੋਗਦਾਨ
ਕੇਂਦਰ ਸਰਕਾਰ ਨੇ ਐਮ ਐਸ ਪੀ ਅਤੇ ਖੇਤੀ ਨਾਲ ਜੁੜੇ ਅੰਕੜੇ ਕੀਤੇ ਜਾਰੀ
ਮੋਦੀ ਸਰਕਾਰ ਨੇ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕੀਤਾ ..
ਗ੍ਰਹਿ ਮੰਤਰੀ ਨੇ ਰਾਜਨਾਥ ਅਤੇ ਨੱਡਾ ਨਾਲ ਕਿਸਾਨਾਂ ਦੇ ਸੰਘਰਸ਼ ਨੂੰ ਵੇਖਦਿਆਂ ਕੀਤੀ ਉੱਚ ਪੱਧਰੀ ਮੀਟਿੰਗ
ਰਾਸ਼ਟਰੀ ਰਾਜਧਾਨੀ ਵਿੱਚ ਵੱਧ ਰਹੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਸੁਚੇਤ ਹੋ ਗਈ ਹੈ
ਕਾਂਗਰਸ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਸਾਹਮਣੇ ਆਈ,ਕਿਹਾ- ਕੇਂਦਰ ਸਰਕਾਰ ਸੱਤਾ‘ਚ ਧੁੱਤ
ਮੰਗ ਕੀਤੀ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਤੁਰੰਤ ਹੀ ਤਿੰਨੋਂ ਖੇਤੀ ਕਾਨੂੰਨਾਂ ਨੂੰ ਮੁਅੱਤਲ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ
ਲੋਕ ਲੋਕ ਇਨਸਾਫ ਪਾਰਟੀ ਦੇਸ਼ ਦੀ ਮਜ਼ਬੂਤੀ ਲਈ ਕੰਮ ਕਰਦੀ ਹੈ :ਬੈਂਸ
ਦੁਸ਼ਮਨ ਦੇਸ਼ ਦੀ ਜੈ ਜੈ ਕਾਰ ਕਰਨ ਵਾਲਿਆਂ ਦੇ ਚਹਰੇ ਨੰਗੇ ਕੀਤੇ ਜਾਣਗੇ
ਕਿਸਾਨ ਜਥੇਬੰਦੀਆਂ ਕੇਂਦਰ ਦੀਆਂ ਗੱਲਾਂ ਵਿੱਚ ਨਹੀਂ ਆਉਣਗੀਆਂ
ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਗੁੰਮਰਾਹ ਕਰਕੇ ਬੁਰਾੜੀ ਮੈਦਾਨ ਵਿਚ ਲੈ ਕੇ ਆਉਣਾ ਚਾਹੁੰਦੀ ਸੀ ਪਰ ਕਿਸਾਨ ਕੇਂਦਰ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ
ਕਿਸਾਨ ਅੰਦੋਲਨ ਖਤਮ ਕਰਕੇ ਗੱਲਬਾਤ ਕਰਨ,ਸਰਕਾਰ ਗੱਲਬਾਤ ਲਈ ਤਿਆਰ- ਤੋਮਰ
ਕਿਹਾ ਖੇਤੀਬਾੜੀ ਸੁਧਾਰ ਕਾਨੂੰਨਾਂ ਦਾ ਐਮਐਸਪੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਕਿਸਾਨ ਜਥੇਬੰਦੀਆਂ ਨੇ ਠੁਕਰਾਇਆ ਕੇਂਦਰ ਨਾਲ ਗੱਲਬਾਤ ਦਾ ਸੱਦਾ, ਕਹਿੰਦੇ ਨਹੀਂ ਕਰਾਂਗੇ ਕੋਈ ਗੱਲ
ਦਿੱਲੀ ਘੇਰਨ ਆਈਆਂ ਸੈਂਕੜੇ ਕਿਸਾਨ ਜਥੇਬੰਦੀਆਂ ਨੇ ਅਮਿਤ ਸ਼ਾਹ ਵੱਲੋਂ ਦਿੱਤੇ ਗੱਲਬਾਤ ਦੇ ਸੱਦਾ ਨੂੰ ਠੁਕਰਾਇਆ ਅਤੇ ਦਿੱਲੀ ਨੂੰ ਚਾਰੇ ਪਾਸਿਆਂ ਤੋਂ ਘੇਰਨ ਦਾ ਐਲਾਨ ਕੀਤਾ ।