Delhi
ਕਿਸਾਨਾਂ ਦੇ ਤਿੱਖੇ ਤੇਵਰਾਂ ਨੂੰ ਵੇਖਦਿਆਂ ਮੱਠੀ ਪਈ ਸਰਕਾਰ, ਗ੍ਰਹਿ ਮੰਤਰੀ ਨੇ ਕਹੀ ਵੱਡੀ ਗੱਲ
ਸ਼ਰਤਾਂ ਸਹਿਤ ਗੱਲਬਾਤ ਦੇ ਸੱਦਾ ‘ਕਿਸਾਨ ਦਾ ਅਮਪਾਨ’ ਕਰਾਰ
Kangana Ranaut ਨੂੰ ਕਿਸਾਨਾਂ ਦਾ ਚੈਲੇਂਜ "ਅਸੀਂ ਤੈਨੂੰ 1000 ਰੁਪਏ ਦਿਹਾੜੀ ਦਿੰਦੇ ਹਾਂ
ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਕਿਸੇ ਵਿਸ਼ੇਸ਼ ਧਰਮ ਦੀ ਲੜਾਈ ਨਹੀਂ ਹੈ, ਇਹ ਲੜਾਈ ਕਿਸਾਨੀ ਹੱਕਾਂ ਦੀ ਹੈ। ਇਸ ਵਿੱਚ ਸਾਰੇ ਧਰਮਾਂ ਦੇ ਲੋਕ ਸ਼ਾਮਿਲ ਹਨ ।
ਕਿਸਾਨਾਂ ਵਲੋਂ ਦਿੱਲੀ ਦੀ ਘੇਰਾਬੰਦੀ ਦਾ ਐਲਾਨ, ਦਿੱਲੀ ਦਾ ਬਾਕੀ ਦੇਸ਼ ਨਾਲੋਂ ਸੰਪਰਕ ਟੁੱਟਣ ਦੇ ਆਸਾਰ
ਕਿਸਾਨਾਂ ਮੁਤਾਬਕ ਉਹ ਦਿੱਲੀ ਨੂੰ ਘੇਰਨ ਆਏ ਹਨ ਦਿੱਲੀ ’ਚ ਘਿਰਣ ਨਹੀਂ
ਹੱਕਾਂ ਲਈ ਜਾਗਰੂਕ ਨਿੱਕੇ ਬੱਚੇ ਕਿਤਾਬਾਂ-ਕਾਪੀਆਂ ਚੁੱਕ ਦਿੱਲੀ ਹੋਏ ਰਵਾਨਾ,ਟਰਾਲੀ 'ਚ ਹੀ ਲਈ ਕਲਾਸ!
ਇਸ ਸੰਘਰਸ਼ ਵਿੱਚ ਬੱਚੇ, ਨੌਜਵਾਨ, ਬਜ਼ੁਰਗ ਅਤੇ ਬਜ਼ੁਰਗ ਔਰਤਾਂ ਵੱਲੋਂ ਕੇਂਦਰ ਸਰਕਾਰ ਸਰਕਾਰ ਖਿਲਾਫ ਚੱਲ ਰਹੇ ਸੰਘਰਸ਼ ਵਿਚ ਆਪਣਾ ਅਹਿਮ ਰੋਲ ਅਦਾ ਕਰ ਰਹੇ ਹਨ।
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਡਫਲੀ ਨਾਲ ਨਾਅਰੇ ਲਗਾ ਕੇ ਸਰਕਾਰ ਨੂੰ ਪਾਈਆਂ ਲਾਹਣਤਾਂ
'ਮੋਦੀ ਸ਼ੋਦੀ ਚੱਕ ਦਿਆਂਗੇ, ਧੌਣ 'ਤੇ ਗੋਡਾ ਰੱਖ ਦਿਆਂਗੇ' ਨਾਅਰੇ ਲਾਉਂਦੇ ਹੋਏ ਸਰਕਾਰ ਦਾ ਕੀਤਾ ਵਿਰੋਧ
ਇਕ ਵਾਰ ਫਿਰ ਖੇਤੀ ਕਾਨੂੰਨਾਂ ਦੇ ਫਾਇਦੇ ਦੱਸ ਚਲਦੇ ਬਣੇ ਪੀਐਮ ਮੋਦੀ
ਨਵੇਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਮਿਲੇ ਅਧਿਕਾਰ-ਪੀਐਮ ਮੋਦੀ
ਕੜਾਕੇ ਦੀ ਠੰਢ ਨਾਲ ਹੋਵੇਗੀ ਦਸੰਬਰ ਦੀ ਸ਼ੁਰੂਆਤ, 36 ਘੰਟਿਆਂ ਵਿਚ ਹੋ ਸਕਦੀ ਹੈ ਬਾਰਿਸ਼
ਪਹਾੜੀ ਇਲਾਕਿਆਂ ਵਿਚ ਦੇਖਣ ਨੂੰ ਮਿਲੇਗੀ ਬਰਫ਼ਬਾਰੀ
IED ਵਿਸਫੋਟ ਵਿਚ ਸੀਆਰਪੀਐਫ ਅਧਿਕਾਰੀ ਸ਼ਹੀਦ, 9 ਜਵਾਨ ਜ਼ਖਮੀ
ਕੋਬਰਾ 206 ਬਟਾਲੀਅਨ ਨਾਲ ਸਬੰਧਤ ਹਨ ਸਾਰੇ ਜਵਾਨ
ਕਿਸਾਨੀ ਸੰਘਰਸ਼ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਗੇ 'ਮਨ ਕੀ ਬਾਤ'
ਐਤਵਾਰ ਸਵੇਰੇ 11 ਵਜੇ ਦੇਸ਼ਵਾਸੀਆਂ ਨੂੰ ਸੰਬੋਧਨ ਕਰਨਗੇ ਪੀਐਮ
ਔਖੇ ਸਮੇਂ ਕਿਸਾਨਾਂ ਦੀ ਕੇਜਰੀਵਾਲ ਸਰਕਾਰ ਨੇ ਫੜ੍ਹੀ ਬਾਂਹ : ਅਨਮੋਲ ਗਗਨ ਮਾਨ
''ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ ਦੀ ਸਰਕਾਰ ਹਰ ਸੰਭਵ ਮਦਦ ਕਰੇਗੀ।