Delhi
ਪੀਐਮ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਆਦਰਸ਼ਾਂ ‘ਤੇ ਅਧਾਰਤ ਕਿਤਾਬ ਜਾਰੀ ਕੀਤੀ
ਚੰਡੀਗੜ੍ਹ ਦੇ ਰਹਿਣ ਵਾਲੇ ਕਿਰਪਾਲ ਸਿੰਘ ਵੱਲੋਂ ਲਿਖੀ ਗਈ ਹੈ ਕਿਤਾਬ
ਲੈਫਟੀਨੈਂਟ ਜਨਰਲ ਹਰਪਾਲ ਸਿੰਘ ਹੋਣਗੇ ਭਾਰਤੀ ਫੌਜ ਦੇ ਨਵੇਂ ਇੰਜੀਨੀਅਰ ਇਨ ਚੀਫ਼
1 ਦਸੰਬਰ ਤੋਂ ਅਹੁਦਾ ਸੰਭਾਲਣਗੇ ਹਰਪਾਲ ਸਿੰਘ
ਮਨਮੋਹਨ ਸਿੰਘ ਨੇ ਅਹਿਮਦ ਪਟੇਲ ਦੀ ਪਤਨੀ ਨੂੰ ਲਿਖੀ ਚਿੱਠੀ, ਪਟੇਲ ਦੀ ਮੌਤ 'ਤੇ ਜ਼ਾਹਿਰ ਕੀਤਾ ਦੁੱਖ
ਦੇਸ਼ ਤੇ ਕਾਂਗਰਸ ਨੇ ਇਕ ਚੰਗੇ ਨੇਤਾ ਨੂੰ ਗੁਆ ਦਿੱਤਾ- ਮਨਮੋਹਨ ਸਿੰਘ
ਪਾਰਟੀ ਦੇ ਸਭ ਤੋਂ ਭਰੋਸੇਮੰਦ ਨੇਤਾਵਾਂ ਵਿਚੋਂ ਇਕ ਸਨ ਅਹਿਮਦ ਪਟੇਲ- ਡਾ. ਮਨਮੋਹਨ ਸਿੰਘ
ਅਹਿਮਦ ਪਟੇਲ ਦੇ ਦੇਹਾਂਤ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦਿੱਤਾ ਸ਼ੋਕ ਸੰਦੇਸ਼
ਕਾਂਗਰਸ ਨੂੰ ਮਜ਼ਬੂਤ ਕਰਨ ਵਿਚ ਅਹਿਮਦ ਪਟੇਲ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ- ਪੀਐਮ ਮੋਦੀ
ਅਹਿਮਦ ਪਟੇਲ ਦੇ ਦੇਹਾਂਤ 'ਤੇ ਪੀਐਮ ਮੋਦੀ, ਸੋਨੀਆ ਗਾਂਧੀ ਤੇ ਰਾਸ਼ਟਰਪਤੀ ਕੋਵਿੰਦ ਨੇ ਜਤਾਇਆ ਦੁੱਖ
BREAKING- ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਦਾ ਦੇਹਾਂਤ
ਗੁਜਰਾਤ ਤੋਂ ਰਾਜ ਸਭਾ ਸਾਂਸਦ ਸਨ ਅਹਿਮਦ ਪਟੇਲ
ਕਾਰਪੋਰੇਟ ਘਰਾਣਿਆਂ ਨੂੰ ਬੈਂਕਾਂ ਖੋਲ੍ਹਣ ਦੀ ਆਗਿਆ ਦੇਣਾ ਖਤਰਨਾਕ ਏਜੰਡਾ : ਚਿਦੰਬਰਮ
ਇਸ ਪ੍ਰਸਤਾਵ ਦੀ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਅਤੇ ਸਾਬਕਾ ਡਿਪਟੀ ਗਵਰਨਰ ਵਿਰਲ ਅਚਾਰੀਆ ਦੁਆਰਾ ਅਲੋਚਨਾ ਕੀਤੀ ਗਈ ਹੈ।
ਹੁਣ ਲੈਂਡਲਾਈਨ ਤੋਂ ਮੋਬਾਈਲ ’ਤੇ ਕਾਲ ਕਰਨ ਲਈ ਨੰਬਰ ਤੋਂ ਪਹਿਲਾਂ ਸਿਫ਼ਰ ਲਾਉਣਾ ਹੋਵੇਗਾ ਲਾਜ਼ਮੀ
ਹੁਣ ਲੈਂਡਲਾਈਨ ਤੋਂ ਮੋਬਾਈਲ ਫੋਨ ’ਤੇ ਕਾਲ ਕਰਨ ਲਈ ਨੰਬਰ ਤੋਂ ਪਹਿਲਾਂ ਸਿਫ਼ਰ (ਜ਼ੀਰੋ) ਲਾਉਣਾ ਲਾਜ਼ਮੀ ਹੋਵੇਗਾ। ਇਹ ਨਿਯਮ ਜਨਵਰੀ ਤੋਂ ਲਾਗੂ ਹੋਵੇਗਾ।
ਕਾਰਪੋਰੇਟ ਘਰਾਣਿਆਂ ਨੂੰ ਬੈਂਕ ਸਥਾਪਤ ਕਰਨ ਦੀ ਆਗਿਆ ਦੇਣ ਖਿਲਾਫ ਇਕਜੁੱਟ ਹੋਣ ਸਿਆਸੀ ਧਿਰਾਂ: ਕਾਂਗਰਸ
ਸਾਬਕਾ ਗਵਰਨਰ ਰਘੂਰਾਮ ਰਾਜਨ ਅਤੇ ਸਾਬਕਾ ਡਿਪਟੀ ਗਵਰਨਰ ਵਿਰਲ ਆਚਾਰਿਆ ਦੇ ਵਿਰੋਧ ਦਾ ਸਵਾਗਤ
ਸ਼ੇਅਰ ਬਾਜ਼ਾਰ ਜ਼ਬਰਦਸਤ ਉਛਾਲ ਨਾਲ ਬੰਦ
ਬੰਬੇ ਸਟਾਕ ਐਕਸਚੇਂਜ ਦਾ ਨਿਫਟੀ 128.70 ਅੰਕ ਦੀ ਤੇਜ਼ੀ ਨਾਲ 13055.15 ਦੇ ਪੱਧਰ ’ਤੇ ਬੰਦ ਹੋਇਆ। ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ’ਤੇ ਖੁਲ੍ਹਿਆ ਸੀ।