Delhi
1 ਨਵੰਬਰ ਤੋਂ ਬਦਲ ਰਿਹਾ ਹੈ ਐਲਪੀਜੀ ਸਿਲੰਡਰ ਦਾ ਇਹ ਨਿਯਮ, ਬਿਨਾਂ OTP ਦੇ ਨਹੀਂ ਮਿਲੇਗੀ ਡਿਲਿਵਰੀ
ਸਰਕਾਰ ਗੈਸ ਸਿਲੰਡਰਾਂ 'ਤੇ ਦਿੰਦੀ ਸਬਸਿਡੀ
ਦੇਸ਼ ਦਾ ਗਰੀਬ ਭੁੱਖਾ ਹੈ ਕਿਉਂਕਿ ਸਰਕਾਰ ਅਪਣੇ ਮਿੱਤਰਾਂ ਦੀਆਂ ਜੇਬਾਂ ਭਰਨ 'ਚ ਲੱਗੀ ਹੈ- ਰਾਹੁਲ ਗਾਂਧੀ
ਗਲੋਬਲ ਹੰਗਰ ਇੰਡੈਕਸ 2020 'ਚ ਭਾਰਤ ਦੀ ਰੈਂਕਿੰਗ ਨੂੰ ਲੈ ਕੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ 'ਤੇ ਹਮਲਾ
ਅੱਜ ਤੋਂ ਸ਼ੁਰੂ ਹੋਵੇਗੀ ਤੇਜਸ ਐਕਸਪ੍ਰੈਸ,ਯਾਤਰੀਆਂ ਲਈ ਬਿਲਕੁਲ ਨਵਾਂ ਹੋਵੇਗਾ ਟਰੈਵਲ ਦਾ ਅੰਦਾਜ਼
ਯਾਤਰੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ।
ਕੋਰੋਨਾ ਕਾਲ ਦੌਰਾਨ ਭਾਰਤ ਵਿਚ 80 ਕਰੋੜ ਗਰੀਬਾਂ ਨੂੰ ਮਿਲ ਰਿਹੈ ਮੁਫ਼ਤ ਰਾਸ਼ਣ - ਪੀਐਮ ਮੋਦੀ
ਪ੍ਰਧਾਨ ਮੰਤਰੀ ਨੇ ਕਿਹਾ ਕੋਰੋਨਾ ਸੰਕਟ ਵਿਚ ਵੀ ਭਾਰਤ ਕੁਪੋਸ਼ਣ ਖਿਲਾਫ਼ ਮਜ਼ਬੂਤ ਲੜਾਈ ਲੜ ਰਿਹਾ ਹੈ
ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਕੋਰੋਨਾ ਸਕਾਰਾਤਮਕ
ਆਪਣੇ ਆਪ ਨੂੰ ਕੀਤਾ ਆਈਸੋਲੇਟ
ਤਾਈਵਾਨ ਦੀ ਰਾਸ਼ਟਰਪਤੀ ਨੇ ਭਾਰਤੀ ਖਾਣੇ ਦੀ ਕੀਤੀ ਤਾਰੀਫ,ਦੱਸੀ ਆਪਣੀ ਪਸੰਸੀਦਾ ਡਿਸ਼
ਤਾਜ ਮਹਿਤਾਜ ਮਹਿਲ ਦੇ ਦੌਰੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ
ਪੰਜਾਬ, ਹਰਿਆਣਾ ਤੇ UP ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੁਪਰੀਮ ਕੋਰਟ ਨੇ ਬਣਾਈ ਕਮੇਟੀ
ਸੇਵਾ ਮੁਕਤ ਜੱਜ ਮਦਨ ਬੀ. ਲੋਕੁਰ ਨੂੰ ਕਮੇਟੀ ਲਈ ਕੀਤਾ ਗਿਆ ਨਿਯੁਕਤ
ਜਾਪਾਨ ਦਾ ਇੱਕ ਫੈਸਲਾ ਬਾਕੀ ਦੇਸਾਂ ਅਤੇ ਸਮੁੰਦਰੀ ਜੀਵਨ ਲਈ ਬਣਨ ਵਾਲਾ ਹੈ 'ਵੱਡਾ ਖਤਰਾ'?
ਫੁਕੂਸ਼ੀਮਾ ਖੇਤਰ ਤੋਂ ਸਮੁੰਦਰੀ ਭੋਜਨ ਦੀ ਦਰਾਮਦ 'ਤੇ ਪਾਬੰਦੀ ਕਾਇਮ ਰੱਖੀ
ਜਿਨਪਿੰਗ ਨੂੰ ਹੋ ਗਿਆ ਕੋਰੋਨਾ?ਸਟੇਜ ਤੇ ਹੋਇਆ ਕੁੱਝ ਅਜਿਹਾ ਦਹਿਸ਼ਤ ਵਿੱਚ ਆਏ ਆਸ-ਪਾਸ ਦੇ ਲੋਕ
ਵਿਸ਼ਵ ਦੇ ਬਹੁਤ ਸਾਰੇ ਨੇਤਾ ਆਏ ਇਸ ਵਾਇਰਸ ਦੀ ਪਕੜ 'ਚ
ਚੀਨ ਨੂੰ ਇੱਕ ਹੋਰ ਝਟਕਾ! ਸਰਕਾਰ ਨੇ ਏਅਰ ਕੰਡੀਸ਼ਨਰਾਂ ਦੇ ਆਯਾਤ 'ਤੇ ਲਗਾਈ ਪਾਬੰਦੀ
ਜੁਲਾਈ ਵਿੱਚ ਟੀਵੀ ਆਯਾਤ ਉੱਤੇ ਲਗਾਈ ਗਈ ਸੀ ਪਾਬੰਦੀ