Delhi
ਰਾਜਮਾਤਾ ਸਿੰਧੀਆ ਦੀ ਜਨਮ ਸ਼ਤਾਬਦੀ ਮੌਕੇ ਪੀਐਮ ਮੋਦੀ ਨੇ ਜਾਰੀ ਕੀਤਾ 100 ਰੁਪਏ ਦਾ ਸਿੱਕਾ
ਸਿੱਕੇ 'ਤੇ ਲਾਈ ਗਈ ਰਾਜਮਾਤਾ ਸਿੰਧੀਆ ਦੀ ਤਸਵੀਰ
ਚੀਨ ਦਾ ਲੱਕ ਤੋੜਨ ਦੀ ਜ਼ੋਰਦਾਰ ਤਿਆਰੀ, ਲੱਦਾਖ ਵਿੱਚ 17 ਹਜ਼ਾਰ ਫੁੱਟ ਦੀ ਉੱਚਾਈ ਤੇ ਟੈਂਕ ਤਾਇਨਾਤ
ਚੀਨੀ ਟੈਂਕਾਂ ਨਾਲ ਲਗਭਗ ਆਹਮੋ-ਸਾਹਮਣੇ ਹਨ।
ਭਾਰਤ 'ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 66,732 ਨਵੇਂ ਮਾਮਲੇ, 816 ਮੌਤਾਂ
ਦੇਸ਼ 'ਚ 71 ਲੱਖ ਤੋਂ ਪਾਰ ਪਹੁੰਚੀ ਕੋਰੋਨਾ ਮਰੀਜ਼ਾਂ ਦੀ ਗਿਣਤੀ
ਰੇਲਵੇ ਦੀ ਨਵੀਂ ਯੋਜਨਾ : ਮੇਲ ਅਤੇ ਐਕਸਪ੍ਰੈਸ ਟਰੇਨਾਂ ਤੋਂ ਹਟਾਏ ਜਾਣਗੇ ਸਲੀਪਰ ਕੋਚ
ਲੰਮੀ ਦੂਰੀ ਵਾਲੇ ਮੇਲ ਅਤੇ ਐਕਸਪ੍ਰੈਸ ਗੱਡੀਆਂ ਵਿਚ 83 ਏਸੀ ਕੋਚ ਲਗਾਉਣ ਦੀ ਤਜਵੀਜ਼
ਸਿਆਸੀ ਸਤਰੰਜ਼: ਹਰੀਸ਼ ਰਾਵਤ ਦਾ ਦਾਅਵਾ, ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਵਿਚਕਾਰ ਘਟੇਗੀ ਦੂਰੀ!
ਕਿਹਾ, ਸਿੱਧੂ ਨੂੰ ਪੰਜਾਬ ਦੀ ਮੌਜੂਦਾ ਲੀਡਰਸ਼ਿੱਪ ਨਾਲ ਖੜਾ ਕਰਨਾ ਚੁਣੌਤੀ ਭਰਿਆ
PM Kisan Scheme: ਦਸੰਬਰ ਵਿੱਚ ਕਿਸਾਨਾਂ ਦੇ ਖਾਤੇ ਵਿੱਚ ਆਉਣਗੇ 2000 ਰੁਪਏ
ਘਰ ਬੈਠ ਕੇ ਇਸ ਯੋਜਨਾ ਦਾ ਲੈ ਸਕਦੇ ਹੋ ਲਾਭ
ਬੰਗਾਲ ਵਿਚ ਸਿੱਖ ਨੌਜਵਾਨ ਨਾਲ ਬਦਸਲੂਕੀ ਦੇ ਮਾਮਲੇ 'ਤੇ ਮਮਤਾ ਸਰਕਾਰ ਦੀ ਸਫ਼ਾਈ
ਭਾਜਪਾ 'ਤੇ ਮਾਮਲੇ ਨੂੰ ਫਿਰਕੂ ਰੰਗ ਦੇਣ ਦਾ ਲਾਇਆ ਦੋਸ਼
ਮਾਇਆਵਤੀ ਨੇ ਕਾਂਗਰਸ 'ਤੇ ਸਾਧਿਆਂ ਨਿਸ਼ਾਨਾ,ਰਾਜਸਥਾਨ ਵਿੱਚ ਔਰਤਾਂ ਅਤੇ ਜ਼ੁਲਮਾਂ' ਤੇ ਚੁੱਪੀ ਕਿਉਂ?
''ਬਸਪਾ ਦੀ ਜਨਤਾ ਨੂੰ ਸਲਾਹ ਉਹ ਅਜਿਹੇ ਨਾਟਕ ਖਿਲਾਫ ਰਹਿਣ ਸੁਚੇਤ''
ਹੱਥਾਂ 'ਤੇ ਸੈਨੀਟਾਈਜ਼ਰ ਦੀ ਵਾਰ ਵਾਰ ਵਰਤੋਂ ਨਾਲ ਸਿਹਤ' ਤੇ ਪਵੇਗਾ ਮਾੜਾ ਪ੍ਰਭਾਵ
ਮਾਸਪੇਸ਼ੀਆਂ ਦੇ ਸੰਯੋਜਨ ਨੂੰ ਪਹੁੰਚਾਉਂਦਾ ਹੈ ਨੁਕਸਾਨ
ਹੋ ਜਾਓ ਤਿਆਰ! ਤਿਉਹਾਰੀ ਸ਼ੀਜਨ ਵਿੱਚ ਸੋਨਾ ਹੋ ਰਿਹੈ ਸਸਤਾ
ਇਸ ਹਫਤੇ ਸੋਨੇ ਦੀਆਂ ਕੀਮਤਾਂ ਵਿਚ ਹੋਇਆ ਵਾਧਾ