Delhi
ਲੰਗ ਕੈਂਸਰ ਦੀ ਸਟੇਜ-3 ਤੋਂ ਪੀੜਤ ਹਨ ਅਦਾਕਾਰ ਸੰਜੇ ਦੱਤ, ਬਿਮਾਰੀ 'ਚੋਂ ਛੇਤੀ ਉਭਰਨ ਦੀ ਉਮੀਦ!
ਸਟੇਜ-3 'ਚ ਵਧੇਰੇ ਹਨ ਬਚਾਅ ਤੇ ਇਲਾਜ ਦੀਆਂ ਸੰਭਾਵਨਾਵਾਂ
ਮਨਦੀਪ ਸਿੰਘ ਤੋਂ ਬਾਅਦ ਹਾਕੀ ਦੇ ਹੋਰ ਕੋਵਿਡ ਪਾਜ਼ੇਟਿਵ ਖਿਡਾਰੀ ਵੀ ਹਸਪਤਾਲ ਵਿਚ ਭਰਤੀ
ਸਟ੍ਰਾਈਕਰ ਮਨਦੀਪ ਸਿੰਘ ਤੋਂ ਬਾਅਦ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹੋਰ ਹਾਕੀ ਖਿਡਾਰੀਆਂ ਨੂੰ ਵੀ ਸਾਵਧਾਨੀ ਵਜੋਂ ਬੰਗਲੁਰੂ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
IPL ਤੋਂ ਪਹਿਲਾਂ ਵੱਡਾ ਝਟਕਾ! Rajasthan Royals ਦੇ ਫੀਲਡਿੰਗ ਕੋਚ ਕੋਰੋਨਾ ਪਾਜ਼ੇਟਿਵ
ਇੰਡੀਅਨ ਪ੍ਰੀਮੀਅਰ ਲੀਗ ਫ੍ਰੇਂਚਾਇਜ਼ੀ ਰਾਜਸਥਾਨ ਰਾਇਲਜ਼ ਨੇ ਐਲਾਨ ਕੀਤਾ ਕਿ ਉਹਨਾਂ ਦੇ ਫੀਲਡਿੰਗ ਕੋਚ ਦਿਸ਼ਾਂਤ ਯਾਗਨਿਕ ਨੂੰ ਕੋਵਿਡ 19 ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਹੈ।
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਹਾਲੇ ਵੀ ਗੰਭੀਰ, ਹਸਪਤਾਲ ਨੇ ਜਾਰੀ ਕੀਤਾ ਅਪਡੇਟ
ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਲਗਭਗ ਗੰਭੀਰ ਹੈ।
ਪੀਐਮ ਕੱਲ੍ਹ ਲਾਂਚ ਕਰਨਗੇ ਟੈਕਸ ਨਾਲ ਜੁੜੀ ਨਵੀਂ ਯੋਜਨਾ, ਈਮਾਨਦਾਰ ਕਰਦਾਤਾਵਾਂ ਨੂੰ ਮਿਲੇਗਾ ਫਾਇਦਾ
ਲੌਕਡਾਊਨ ਕਾਰਨ ਭਾਰਤੀ ਅਰਥਵਿਵਸਥਾ ਨੂੰ ਵੱਡਾ ਝਟਕਾ ਲੱਗਿਆ ਹੈ। ਹੁਣ ਅਰਥਵਿਵਸਥਾ ਨੂੰ ਪਟੜੀ ‘ਤੇ ਲਿਆਉਣ ਲਈ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।
ਹਿੰਦੀ ਭਾਸ਼ਾ ਥੋਪਣ ਦੀ ਕੋਸ਼ਿਸ਼!
ਆਖ਼ਰ ਹਿੰਦੀ ਕਿਉਂ ਨਹੀਂ ਬਣ ਸਕੀ ਰਾਸ਼ਟਰ ਭਾਸ਼ਾ?
GDP ਵਿਚ ਅਜ਼ਾਦੀ ਤੋਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਦੀ ਸੰਭਾਵਨਾ
ਰਾਹੁਲ ਬੋਲੇ ‘ਮੋਦੀ ਹੈ ਤਾਂ ਮੁਮਕਿਨ ਹੈ’
26 ਸਾਲ ਪੁਰਾਣੇ ਝੂਠੇ ਮਾਮਲੇ ਵਿਚ ਫਸੇ ਸਾਬਕਾ ਇਸਰੋ ਵਿਗਿਆਨੀ ਨੂੰ ਮਿਲਿਆ 1.30 ਕਰੋੜ ਦਾ ਮੁਆਵਜ਼ਾ
ਕੇਰਲ ਸਰਕਾਰ ਨੇ ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਸਾਬਕਾ ਵਿਗਿਆਨੀ ਨੰਬੀ ਨਾਰਾਇਣ ਨੂੰ ਮੰਗਲਵਾਰ ਨੂੰ 1.30 ਕਰੋੜ ਰੁਪਏ ਦਾ ਮੁਆਵਜ਼ਾ ਸੌਂਪਿਆ ਹੈ।
ਨਹੀਂ ਮਿਲੀ ਪੀਐਮ ਕਿਸਾਨ ਯੋਜਨਾ ਦੀ ਕਿਸ਼ਤ? ਇਹਨਾਂ ਨੰਬਰਾਂ ‘ਤੇ ਕਰੋ ਸੰਪਰਕ
ਪ੍ਰਧਾਨ ਮੰਤਰੀ ਨੇ ਦੇਸ਼ ਦੇ 8.55 ਕਰੋੜ ਕਿਸਾਨਾਂ ਦੇ ਖਾਤਿਆਂ ਵਿਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਛੇਵੀਂ ਕਿਸ਼ਤ ਲਈ 2 ਹਜ਼ਾਰ ਰੁਪਏ ਭੇਜ ਦਿੱਤੇ ਹਨ।