Delhi
Delhi News : PM ਮੋਦੀ ਦਾ ਕਾਂਗਰਸ 'ਤੇ ਵੱਡਾ ਹਮਲਾ, ਕਿਹਾ ਕਿ ਹੁਣ ਉਹ ਜਨਤਾ ਦੇ ਸਾਹਮਣੇ ਬੁਰੀ ਤਰ੍ਹਾਂ ਹੋ ਚੁੱਕੇ ਹਨ ਬੇਨਕਾਬ
Delhi News : ਉਨ੍ਹਾਂ ਲਿਖਿਆ ਕਿ ਕਾਂਗਰਸ ਪਾਰਟੀ ਚੰਗੀ ਤਰ੍ਹਾਂ ਸਮਝ ਰਹੀ ਹੈ ਕਿ ਝੂਠੇ ਵਾਅਦੇ ਕਰਨਾ ਆਸਾਨ ਹੈ ਪਰ...
Delhi News :1984 ਦੰਗੇ :1984 ਸਿੱਖ ਦੰਗਾ ਪੀੜਤਾਂ ਨੂੰ ਸਰਕਾਰੀ ਭਰਤੀ 'ਚ ਮਿਲੇਗੀ ਇਹ ਛੋਟ, LG ਨੇ ਦਿੱਤੀ ਮਨਜ਼ੂਰੀ
Delhi News :ਉਪ ਰਾਜਪਾਲ ਨੇ ਪੀੜਤਾਂ ਲਈ ਨੌਕਰੀ ਦੇ ਨਿਯਮਾਂ ’ਚ ਢਿੱਲ ਨੂੰ ਦਿਤੀ ਮਨਜ਼ੂਰੀ
Delhi News : ਦਿੱਲੀ LG ਨੇ ਮੁੱਖ ਮੰਤਰੀ ਆਤਿਸ਼ੀ ਨੂੰ ਪੱਤਰ ਲਿਖ ਕੇ 7 ਨਵੰਬਰ ਨੂੰ ਛੁੱਟੀ ਦਾ ਐਲਾਨ ਕਰਨ ਦੀ ਕੀਤੀ ਅਪੀਲ
Delhi News : ਛਠ ਤਿਉਹਾਰ ਦੇ ਤੀਜੇ ਦਿਨ ਯਾਨੀ 7 ਨਵੰਬਰ ਨੂੰ (ਪੂਰੇ ਦਿਨ ਦੀ ਛੁੱਟੀ) ਐਲਾਨ ਕਰਨ ਦੀ ਕੀਤੀ ਬੇਨਤੀ
Delhi News : ਏਅਰ ਮਾਰਸ਼ਲ ਅਜੇ ਕੁਮਾਰ ਅਰੋੜਾ ਨੇ ਏਅਰ ਅਫ਼ਸਰ ਇੰਚਾਰਜ ਮੈਨਟੇਨੈਂਸ ਵਜੋਂ ਸੰਭਾਲਿਆ ਚਾਰਜ
Delhi News : ਉਹ ਏਅਰ ਫੋਰਸ ਟੈਕਨੀਕਲ ਕਾਲਜ, ਬੈਂਗਲੁਰੂ, ਏਅਰ ਕਮਾਂਡ ਐਂਡ ਸਟਾਫ਼ ਕਾਲਜ, ਯੂਐਸਏ ਅਤੇ ਕਾਲਜ ਆਫ਼ ਡਿਫੈਂਸ ਮੈਨੇਜਮੈਂਟ, ਸਿਕੰਦਰਾਬਾਦ ਤੋਂ ਹਨ ਗ੍ਰੈਜੂਏਟ
Delhi News : ਦਿੱਲੀ ਦੇ ਕਾਲਿੰਦੀ ਕੁੰਜ 'ਚ ਯਮੁਨਾ ਨਦੀ 'ਚ ਪ੍ਰਦੂਸ਼ਣ ਦਾ ਪੱਧਰ ਇਕ ਵਾਰ ਫਿਰ ਵਧਿਆ
Delhi News : ਯਮੁਨਾ ਨਦੀ ’ਚ ਤੈਰ ਰਹੀ ਜ਼ਹਿਰੀਲੀ ਝੱਗ
Bibek Debroy News: PM ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਚੇਅਰਮੈਨ ਬਿਬੇਕ ਦੇਬਰਾਏ ਦਾ ਦਿਹਾਂਤ
Bibek Debroy News: 69 ਸਾਲਾ ਦੀ ਉਮਰ ਵਿਚ ਲਏ ਆਖਰੀ ਸਾਹ
Untold story of 1984 Sikh Genocide: 1984 ਦੇ ਸਿੱਖ ਕਤਲੇਆਮ ਦੀ ਅਣਕਹੀ ਕਹਾਣੀ
‘ਦੇਵੀ ਦੀ ਮੌਤ ਦਾ ਬਦਲਾ’ ਦੇ ਨਾਂ ਹੇਠ ਕੀਤੀ ਗਈ ਨਸਲਕੁਸ਼ੀ
ਭਾਰਤ ਆਪਣੀ ਸਰਹੱਦ ਦੇ ਇੱਕ ਇੰਚ ਨਾਲ ਵੀ ਸਮਝੌਤਾ ਨਹੀਂ ਕਰ ਸਕਦਾ: PM ਮੋਦੀ
ਸਾਡੀਆਂ ਨੀਤੀਆਂ ਸਾਡੀਆਂ ਹਥਿਆਰਬੰਦ ਸੈਨਾਵਾਂ ਦੇ ਸੰਕਲਪ ਨਾਲ ਜੁੜੀਆਂ ਹੋਈਆ।
Delhi NCR Pollution : ਦੀਵਾਲੀ 'ਤੇ ਦਿੱਲੀ ਦੀ ਹਵਾ ਹੋਈ ਪ੍ਰਦੂਸ਼ਿਤ, AQI 400 ਤੋਂ ਪਾਰ
ਹਵਾ ਗੁਣਵੱਤਾ ਸੂਚਕ ਅੰਕ 418 ਹੈ
ਗੁਜਰਾਤ: ਕੱਛ ਵਿੱਚ ਜਵਾਨਾਂ ਨਾਲ PM ਮੋਦੀ ਨੇ ਮਨਾਈ ਦੀਵਾਲੀ, ਕਿਹਾ- ਮਾਤ ਭੂਮੀ ਦੀ ਸੇਵਾ ਕਰਨ ਦਾ ਮੌਕਾ ਮਿਲਣਾ ਚੰਗੀ ਕਿਸਮਤ ਦੀ ਗੱਲ
ਕਿਹਾ- ਮਾਤ ਭੂਮੀ ਦੀ ਸੇਵਾ ਕਰਨ ਦਾ ਮੌਕਾ ਮਿਲਣਾ ਚੰਗੀ ਕਿਸਮਤ ਦੀ ਗੱਲ