Delhi
ਸ਼ਰਾਬ ਦੀ ਘਰੇਲੂ ਸਪੁਰਦਗੀ 'ਤੇ SC ਨੇ ਕਿਹਾ- ਇਹ ਕੋਈ ਜ਼ਰੂਰੀ ਚੀਜ਼ ਨਹੀਂ ਹੈ
ਇਸ 'ਤੇ ਕੋਈ ਆਦੇਸ਼ ਕਿਉਂ ਦਈਏ- ਸੁਪਰੀਮ ਕੋਰਟ
ਦਿੱਲੀ 'ਚ 46 ਲੱਖ ਲੋਕਾਂ ਨੂੰ ਹੋਇਆ ਸੀ ਕੋਰੋਨਾ! ਆਖਰਕਾਰ, ਲੋਕ ਬਿਨਾਂ ਇਲਾਜ਼ ਕਿਵੇਂ ਹੋਏ ਠੀਕ?
ਦੋ ਦਿਨ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਕੋਰੋਨਾ ਵਾਇਰਸ ਬਾਰੇ ਆਈ ਰਿਪੋਰਟ ਵਿਚ 23.48 ਪ੍ਰਤੀਸ਼ਤ ਲੋਕਾਂ ਨੂੰ ਕੋਰੋਨਾ ਤੋਂ ਪ੍ਰਭਾਵਤ ਦੱਸਿਆ ਗਿਆ...
ਰੇਹੜੀ ਵਾਲਿਆਂ ਲਈ ਸੁਨਹਿਰੀ ਮੌਕਾ, ਇਸ ਸਕੀਮ ਦੇ ਤਹਿਤ ਦਿੱਤਾ ਜਾ ਰਿਹਾ 10 ਹਜ਼ਾਰ ਦਾ ਲੋਨ
ਰੇਹੜੀ ਲਗਾਉਣ ਵਾਲੇ ਛੋਟੇ ਕਾਰੋਬਾਰੀ ਹੁਣ ਆਤਮ ਨਿਰਭਰ ਨਿਧੀ ਯੋਜਨਾ ਦੇ ਤਹਿਤ 10 ਹਜ਼ਾਰ ਰੁਪਏ ਤੱਕ ਦਾ ਲੋਨ ਲੈ ਸਕਦੇ ਹਨ।
ਮਹਿੰਗੀ ਹੋਵੇਗੀ ਚਾਹ! ਲੌਕਡਾਊਨ ਤੇ ਬਾਰਸ਼ ਨਾਲ ਚਾਹ ਦੀ ਫਸਲ ਦਾ ਭਾਰੀ ਨੁਕਸਾਨ
ਇਸ ਵਾਰ ਬਾਰਿਸ਼ ਵਿਚ ਚਾਹ ਦੀ ਚੁਸਕੀ ਮਹਿੰਗੀ ਪੈ ਸਕਦੀ ਹੈ।
ਵੱਡੀ ਖ਼ਬਰ: 19 ਸਤੰਬਰ ਤੋਂ ਸ਼ੁਰੂ ਹੋ ਸਕਦਾ ਹੈ ਆਈਪੀਐਲ 2020, ਇਸ ਸਮੇਂ ਸ਼ੁਰੂ ਹੋਣਗੇ ਮੈਚ
ਏਸ਼ੀਆ ਕੱਪ ਅਤੇ ਟੀ 20 ਵਰਲਡ ਕੱਪ 2020 ਦੇ ਰੱਦ ਹੋਣ ਤੋਂ ਬਾਅਦ ਆਈਪੀਐਲ 2020 ਦਾ ਆਯੋਜਨ ਲਗਭਗ ਤੈਅ ਹੋ ਗਿਆ ਹੈ
Covid 19: ਦੇਸ਼ ‘ਚ ਪਿਛਲੇ 22 ਦਿਨਾਂ ‘ਚ 55% ਨਵੇਂ ਮਰੀਜ਼,ਹਰ 3 ਦਿਨਾਂ ‘ਚ ਇੱਕ ਲੱਖ ਤੋਂ ਵੱਧ ਕੇਸ
ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ
ਇਸ ਰੱਖੜੀ ‘ਤੇ ਚੀਨ ਦੀਆਂ ਰੱਖੜੀਆਂ ਨੂੰ ਟੱਕਰ ਦੇਵੇਗੀ 'ਮੋਦੀ ਰਾਖੀ'
ਬੀਜ ਰੱਖੜੀ ਨਾਲ ਲਗਾ ਸਕੋਗੇ ਪੌਦੇ
ਬੈਂਕ ਵਿਚ ਨੌਕਰੀ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ! 15 ਫੀਸਦੀ ਵਧੇਗੀ ਸੈਲਰੀ
ਬੈਂਕ ਵਿਚ ਨੌਕਰੀ ਕਰ ਰਹੇ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ ਆਈ ਹੈ।
ਲੌਕਡਾਊਨ ਵਿਚ ਗਈ ਨੌਕਰੀ, ਨਹੀਂ ਹੋਇਆ ਗੁਜ਼ਾਰਾ ਤਾਂ ਮਜਬੂਰ ਪਿਓ ਨੇ ਵੇਚੀ 4 ਮਹੀਨੇ ਦੀ ਧੀ
ਕੋਰੋਨਾ ਵਾਇਰਸ ਸੰਕਟ ਕਾਰਨ ਦੇਸ਼-ਦੁਨੀਆ ਵਿਚ ਲੋਕਾਂ ਦਾ ਜੀਵਨ ਕਾਫੀ ਮੁਸ਼ਕਿਲਾਂ ਵਿਚੋਂ ਗੁਜ਼ਰ ਰਿਹਾ ਹੈ।
International Agency ਦੀ ਚੇਤਾਵਨੀ-2 ਹਫ਼ਤੇ ਵਿਚ ਭਾਰਤ ‘ਤੇ ਫਿਰ ਆ ਸਕਦਾ ਹੈ ਸੰਕਟ
ਭਾਰਤ ਵਿਚ ਹਾਲੇ ਵੀ ਟਿੱਡੀਆਂ ਦਾ ਹਮਲਾ ਖਤਮ ਨਹੀਂ ਹੋਇਆ ਹੈ।