Delhi
ਦੇਸ਼ ‘ਚ ਕੋਰੋਨਾ ਦੇ ਮਾਮਲੇ 9 ਲੱਖ ਤੋਂ ਪਾਰ, ਇਕ ਦਿਨ ‘ਚ ਆਏ 28,498 ਨਵੇਂ ਮਾਮਲੇ
ਭਾਰਤ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ ਵਧ ਕੇ 9 ਲੱਖ ਤੋਂ ਪਾਰ ਪਹੁੰਚ ਚੁੱਕੇ ਹਨ।
ਮਿਲ ਗਿਆ ਹੈ ਅਜਿਹਾ ਖ਼ਜ਼ਾਨਾ, ਜਿਸ ਨਾਲ ਚੀਨ ‘ਤੇ ਖਤਮ ਹੋ ਜਾਵੇਗੀ ਭਾਰਤ ਦੀ ਨਿਰਭਰਤਾ
ਭਾਰਤ ਦੇ ਝਾਰਖੰਡ ਸੂਬੇ ਨੂੰ ਖਣਿਜ ਸਰੋਤਾਂ ਦਾ ਭੰਡਾਰ ਮੰਨਿਆ ਜਾਂਦਾ ਹੈ। ਹੁਣ ਸੂਬੇ ਵਿਚ ਟੰਗਸਟਨ ਆਦਿ ਜ਼ਰੂਰੀ ਤੱਤਾਂ ਦਾ ਮਹੱਤਵਪੂਰਨ ਭੰਡਾਰ ਮਿਲਿਆ ਹੈ
ਬੈਂਕ ਵਿਚ ਨਹੀਂ ਮਿਲੀ ਨੌਕਰੀ ਤਾਂ ਪਿਓ-ਪੁੱਤਰ ਨੇ ਖੋਲ੍ਹੀ SBI ਦੀ ਫਰਜ਼ੀ ਬ੍ਰਾਂਚ, ਦੋਵੇਂ ਗ੍ਰਿਫ਼ਤਾਰ
ਲੌਕਡਾਊਨ ਦਾ ਫਾਇਦਾ ਚੁੱਕ ਕੇ ਸਟੇਟ ਬੈਂਕ ਆਫ ਇੰਡੀਆ ਦੀ ਫਰਜ਼ੀ ਬ੍ਰਾਂਚ ਖੋਲ੍ਹਣ ਦੇ ਅਰੋਪ ਵਿਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੀਬੀਐਸਈ ਦੀ ਬਾਰ੍ਹਵੀਂ ਜਮਾਤ ਦੇ ਨਤੀਜੇ ਐਲਾਨੇ, ਕੁੜੀਆਂ ਨੇ ਫਿਰ ਮਾਰੀ ਬਾਜ਼ੀ
ਸੀਬੀਐਸਈ ਨੇ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਸੋਮਵਾਰ ਨੂੰ ਐਲਾਨ ਦਿਤੇ
ਮੱਤੇਵਾੜਾ ਜੰਗਲਾਤ ਭੂਮੀ ਤੇ ਕੋਈ ਉਦਯੋਗਿਕ ਪਾਰਕ ਸਥਾਪਤ ਨਹੀਂ ਕੀਤਾ ਜਾਵੇਗਾ
ਤਜਵੀਜ਼ਤ ਪ੍ਰਾਜੈਕਟ ਲਈ ਸਿਰਫ਼ ਸਰਕਾਰੀ ਅਤੇ ਪੰਚਾਇਤੀ ਜ਼ਮੀਨ ਵਰਤੀ ਜਾਵੇਗੀ
ਬੱਚਿਆਂ 'ਤੇ ਭਾਰੀ ਪਵੇਗੀ ਕਰੋਨਾ ਵਾਇਰਸ ਆਫ਼ਤ, ਕਰੋੜ ਤੋਂ ਵਧੇਰੇ ਬੱਚਿਆਂ ਤੋਂ ਦੂਰ ਹੋ ਜਾਵੇਗਾ ਸਕੂਲ!
ਵੱਡੀ ਗਿਣਤੀ ਬੱਚਿਆਂ ਨੂੰ ਪਰਵਾਰ ਦੀਆਂ ਆਰਥਿਕ ਮਜਬੂਰੀਆਂ ਕਾਰਨ ਪੜ੍ਹਾਈ ਦੀ ਥਾਂ ਕਰਨਾ ਪਵੇਗਾ ਕੰਮ
ਆਈਟੀ ਕੰਪਨੀ TCS 40,000 Freshers ਦੀ ਕਰੇਗੀ ਭਰਤੀ
ਦੇਸ਼ ਦੀ ਸਭ ਤੋਂ ਵੱਡੀ ਆਈਟੀ ਕੰਪਨੀ ਟੀਸੀਐਸ ਕੋਰੋਨਾ ਇਸ ਸੰਕਟ ਦੇ ਦੌਰ ਵਿੱਚ ਬੇਰੁਜ਼ਗਾਰ.....
ਮੌਸਮ ਨੇ ਬਦਲੀ ਕਰਵਟ, ਪਹਾੜਾਂ 'ਚ ਲਗੇਗੀ ਛਬਿਹਰ, ਮੈਦਾਨੀ ਇਲਾਕਿਆਂ 'ਚ ਕਰਨੀ ਪਵੇਗੀ ਉਡੀਕ!
ਪਹਾੜੀ ਇਲਾਕਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ
ਇਹ ਕੋਰੋਨਾ ਤੋਂ ਬਚਾਅ ਲਈ ਸਭ ਤੋਂ ਸਸਤੀ ਅਤੇ ਅਸਰਦਾਰ ਦਵਾਈ! WHO ਨੇ ਵੀ ਮੰਨਿਆ ਸੁਰੱਖਿਅਤ
ਕੋਰੋਨਾਵਾਇਰਸ ਤੋਂ ਬਚਾਅ ਲਈ ਹੁਣ ਤੱਕ ਬਹੁਤ ਸਾਰੀਆਂ ਮੌਜੂਦਾ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਕੱਲ੍ਹ ਤੋਂ 20 ਦਿਨਾਂ ਤੱਕ ਰੋਜ਼ ਦਿਸੇਗਾ ਪੁਲਾੜ ਤੋਂ ਆਇਆ ਖੂਬਸੂਰਤ ਚਮਕਦਾਰ ਮਹਿਮਾਨ
ਇੱਕ ਸੁੰਦਰ ਮਹਿਮਾਨ ਅਗਲੇ 20 ਦਿਨਾਂ ਲਈ 14 ਜੁਲਾਈ 2020 ਯਾਨੀ ਕੱਲ ਤੋਂ ਅਸਮਾਨ ਵਿੱਚ ਆ ਰਿਹਾ ਹੈ।