Delhi
ਖੁਸ਼ਖਬਰੀ! ਕਿਸਾਨਾਂ ਦੀ ਆਮਦਨੀ ਵਧਾਉਣ ਲਈ ਸਰਕਾਰ ਲਗਾ ਸਕਦੀ ਹੈ ਕੀਟਨਾਸ਼ਕਾਂ ਦੇ ਇਸਤੇਮਾਲ ਤੇ ਰੋਕ
ਭਾਰਤ ਸਰਕਾਰ ਨੇ ਖੇਤੀ ਵਿੱਚ ਵਰਤੇ ਜਾਣ ਵਾਲੇ 27 ਕੀਟਨਾਸ਼ਕਾਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ...........
ਕੋਰੋਨਾ ਮਰੀਜ਼ ਦੇ ਇਲਾਜ ਦਾ ਬਿਲ ਬਣਾਇਆ 28 ਲੱਖ,ਪੈਸੇ ਨਾ ਦੇਣ ਤੇ ਡਿਸਚਾਰਜ ਕਰਨ ਤੋਂ ਇਨਕਾਰ
ਗੁਰੂਗ੍ਰਾਮ ਕੁਝ ਨਿੱਜੀ ਹਸਪਤਾਲ ਵੀ ਕੋਰੋਨਾ ਮਹਾਂਮਾਰੀ ਨੂੰ ਪੈਸਾ ਕਮਾਉਣ ਦਾ ਇੱਕ ਸਾਧਨ ਬਣਾ ਚੁੱਕੇ ਹਨ.......
ਕੋਰੋਨਾ ਦੇ ਮਰੀਜਾਂ ਦੀ ਗਿਣਤੀ ਨੌਂ ਲੱਖ ਤੋਂ ਨੇੜੇ, ਕਈ ਰਾਜਾਂ ਵਿੱਚ ਮੁੜ ਤਾਲਾਬੰਦੀ ਦੀ ਤਿਆਰੀ
ਦੇਸ਼ ਵਿਚ ਕੋਰੋਨਾਵਾਇਰਸ ਦੀ ਲਾਗ ਹੁਣ ਤੇਜ਼ੀ ਨਾਲ ਵੱਧ ਰਹੀ ਹੈ.................
ਦੇਸ਼ 'ਚ ਪਹਿਲੀ ਵਾਰ ਡੀਜ਼ਲ ਦੀਆਂ ਕੀਮਤਾਂ 81 ਰੁਪਏ ਪ੍ਰਤੀ ਲੀਟਰ ਤੋਂ ਪਾਰ
ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ, ਪੈਟਰੋਲ ਵੀ ਚੜ੍ਹਿਆ ਅਸਾਮਾਨੀ
Covid 19: 24 ਘੰਟਿਆਂ ‘ਚ 28,701 ਨਵੇਂ ਕੇਸ, 500 ਮੌਤਾਂ, ਕੁੱਲ ਅੰਕੜਾ 8.78 ਲੱਖ ਤੱਕ ਪਹੁੰਚਿਆ
ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾ ਦੇ 28701 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 500 ਲੋਕਾਂ ਦੀ ਮੌਤ ਹੋ ਚੁੱਕੀ ਹੈ
ਮੌਜੂਦਾ ਵਿੱਤੀ ਵਰ੍ਹੇ ’ਚ ਜੀਡੀਪੀ ਦੀ ਵਾਧਾ ਦਰ ’ਚ 4.5 ਫ਼ੀ ਸਦੀ ਘਾਟੇ ਦਾ ਅਨੁਮਾਨ : ਫਿੱਕੀ
ਉਦਿਯੋਗ ਮੰਡਲ ਫਿੱਕੀ ਦਾ ਕਹਿਣਾ ਹੈ ਕਿ ਮੌਜੂਦਾ ਵਿੱਤੀ ਵਰ੍ਹੇ ’ਚ ਭਾਰਤ ਦੀ ਜੀ.ਡੀ.ਪੀ ਦੀ ਵਾਧਾ ਦਰ ਨਕਾਰਾਤਮਕ ਰਹੇਗੀ।
ਇਕ ਦਿਨ ਵਿਚ 551 ਮਰੀਜ਼ਾਂ ਦੀ ਮੌਤ ਤੇ 28 ਹਜ਼ਾਰ ਤੋਂ ਵੱਧ ਨਵੇਂ ਕੇਸ ਆਏ
ਕੋਰੋਨਾ ਵਾਇਰਸ ਦੇ ਮਾਮਲੇ ਅੱਠ ਲੱਖ ਲਾਗੇ ਪੁੱਜੇ, ਮ੍ਰਿਤਕਾਂ ਦੀ ਗਿਣਤੀ 22,674 ਹੋਈ
ਸ਼ਹਿਰ ਭਾਵੇ ਛੁੱਟ ਜਾਵੇ, ਪਰ ਪੜ੍ਹਾਈ ਵਿਚ ਰੁਕਾਵਟ ਨਹੀਂ ਆਵੇਗੀ; ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ
ਭਾਰਤ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼
ਹੁਣ ਟਮਾਟਰ ਨੇ ਲੋਕ ਕੀਤੇ 'ਲਾਲ-ਪੀਲੇ'
50 ਤੋਂ 70 ਰੁਪਏ ਤਕ ਪੁੱਜੀ ਕੀਮਤ, ਹਰ ਹਫ਼ਤੇ 10 ਰੁਪਏ ਦਾ ਵਾਧਾ
4 ਦੇਸ਼ਾਂ ਵਿੱਚ ਟਰਾਇਲ, ਇੱਕ ਫੈਕਟਰੀ ਵਿੱਚ 20 ਕਰੋੜ ਵੈਕਸੀਨ ਦਾ ਉਤਪਾਦਨ ਕਰੇਗਾ ਚੀਨ
ਚੀਨ ਵੱਡੇ ਪੱਧਰ 'ਤੇ ਕੋਰੋਨਾ ਵੈਕਸੀਨ ਦੇ ਟਰਾਇਲ ਅਤੇ ਉਤਪਾਦਨ ਦੀ ਤਿਆਰੀ ਕਰ ਰਿਹਾ ਹੈ।