Delhi
GOOD NEWS! ਅਗਲੇ ਤਿੰਨ ਮਹੀਨੇ ਆਵੇਗੀ ਜ਼ਿਆਦਾ ਸੈਲਰੀ, ਪੀਐਫ ਖਾਤੇ ਵਿਚ ਖੁਦ ਪੈਸੇ ਪਾਵੇਗੀ ਸਰਕਾਰ
ਨੌਕਰੀ ਕਰਨ ਵਾਲਿਆਂ ਲਈ ਖੁਸ਼ਖ਼ਬਰੀ ਹੈ ਕਿ ਉਹਨਾਂ ਨੂੰ ਅਗਲੇ ਤਿੰਨ ਮਹੀਨਿਆਂ ਵਿਚ ਜ਼ਿਆਦਾ ਤਨਖ਼ਾਹ ਮਿਲੇਗੀ।
Corona Virus: ਪਿਛਲੇ 24 ਘੰਟਿਆਂ ਵਿਚ ਸਾਹਮਣੇ ਆਏ 24,879 ਨਵੇਂ ਮਾਮਲੇ, 487 ਲੋਕਾਂ ਦੀ ਹੋਈ ਮੌਤ
ਕੋਰੋਨਾ ਵਾਇਰਸ ਦਿਨ ਪ੍ਰਤੀ ਦਿਨ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ।
ਸਪਾਈਸਜੈੱਟ ਨੇ ਕੋਰੋਨਾ ਸੰਕਟ ਦੇ ਵਿਚਕਾਰ ਯਾਤਰੀਆਂ ਲਈ ਕੀਤਾ ਵੱਡਾ ਐਲਾਨ
ਸਪਾਈਸਜੈੱਟ ਨੇ ਯਾਤਰੀਆਂ ਲਈ ਕੋਰਨਾ ਬੀਮਾ ਕਵਰ ਕੀਤਾ ਪੇਸ਼
BREAKING NEWS: ਕਾਨਪੁਰ ਕਾਂਡ ਦਾ ਮਾਸਟਰਮਾਈਂਡ ਵਿਕਾਸ ਦੁਬੇ ਉਜੈਨ ਤੋਂ ਗ੍ਰਿਫ਼ਤਾਰ
ਉਤਰ ਪ੍ਰਦੇਸ਼ ਵਿਚ ਅੱਠ ਪੁਲਿਸ ਕਰਮਚਾਰੀਆਂ ਦੀ ਸ਼ਹਾਦਤ ਦੇ ਮਾਸਟਰਮਾਈਂਡ ਵਿਕਾਸ ਦੁਬੇ ਨੂੰ ਉਜੈਨ ਦੇ ਮਹਾਂਕਾਲ ਮੰਦਰ ਥਾਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
Piaggio Vespa VXL ਅਤੇ SXL ਸਕੂਟਰ- ਸਿਰਫ 1000 ਰੁਪਏ ‘ਚ ਕਰੋ ਬੁਕਿੰਗ, ਜਾਣੋ ਇਸ ਦੀ ਵਿਸ਼ੇਸ਼ਤਾ
Piaggio India ਆਪਣੇ ਮਸ਼ਹੂਰ ਬ੍ਰਾਂਡ ਵੇਸਪਾ ਦੀ ਨਵੀਂ ਰੇਂਜ ਲਾਂਚ ਕਰਨ ਜਾ ਰਹੀ ਹੈ
ਰੇਲ ਮੰਤਰੀ ਦਾ ਆਇਆ ਵੱਡਾ ਬਿਆਨ! ਕਿਹਾ- ਨਹੀਂ ਹੋਵੇਗਾ ਰੇਲਵੇ ਦਾ ਨਿਜੀਕਰਨ
ਦੇਸ਼ ਭਰ ਵਿਚ ਰੇਲ ਗੱਡੀਆਂ ਦੇ ਨਿੱਜੀਕਰਨ ਨੂੰ ਲੈ ਕੇ ਬਹਿਸ ਹੋਈ ਸੀ ਪਰ ਇਸ ਦੌਰਾਨ ਰੇਲਵੇ ਮੰਤਰਾਲੇ ਦਾ ਇਕ ......
ਇੰਟਰਨੈੱਟ 'ਤੇ ਵਾਇਰਲ ਹੋ ਰਹੀ ਜਗਦੀਪ ਦੀ ਆਖਰੀ ਵੀਡੀਓ, ਦੇਖ ਕੇ ਭਾਵੁਕ ਹੋ ਜਾਓਗੇ ਤੁਸੀਂ
ਆਪਣੇ ਕਿਰਦਾਰਾ ਨਾਲ ਲੋਕਾਂ ਨੂੰ ਪ੍ਰਭਾਵਤ ਕਰਨ ਵਾਲੇ ਜਗਦੀਪ ਨੂੰ ਲੋਕ ਉਨ੍ਹਾਂ ਦੇ ਰਿਅਲ ਨਾਮ ਨਾਲ ਨਹੀਂ ਰੀਲ ਨਾਮ ਨਾਲ ਜਾਣਦੇ ਸਨ
ਭਾਰਤ 'ਚ ਅਗਲੇ ਸਾਲ ਰੋਜ਼ਾਨਾ ਆ ਸਕਦੇ ਹਨ 2.87 ਲੱਖ ਮਾਮਲੇ: ਐਮਆਈਟੀ
ਅਮਰੀਕੀ ਸੰਸਥਾ ਨੇ ਕਿਹਾ-2021 ਦੀਆਂ ਸਰਦੀਆਂ ਤਕ ਹਾਲਾਤ ਚਿੰਤਾਜਨਕ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸੌਦਾ ਸਾਧ ਨੂੰ ਬਚਾਉਣ 'ਚ ਬਾਦਲਾਂ ਨੂੰ ਮਾਫ਼ੀ ਨਹੀਂ ਮਿਲਣੀ: ਸਰਨਾ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਪੰਜਾਬ ਵਿਚ ਬਾਦਲ ਸਰਕਾਰ ਦੇ ਰਾਜ ਵਿਚ.....
ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ 327 ਕਰੋੜ ਦੀ ਜਾਇਦਾਦ ਜ਼ਬਤ
ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਭਗੌੜੇ ਹੀਰੇ ਦੇ ਵਪਾਰੀ ਨੀਰਵ ਮੋਦੀ ਵਿਰੁਧ ਵੱਡੀ ਕਾਰਵਾਈ ਕੀਤੀ ਹੈ