Delhi
ਕੋਰੋਨਾ ਦੇ 90% ਸਰਗਰਮ ਕੇਸ ਇਨ੍ਹਾਂ 8 ਰਾਜਾਂ ‘ਚ, 6 ਰਾਜਾਂ ‘ਚ 86% ਹੋਈ ਮੌਤਾਂ
ਭਾਰਤ ਵਿਚ ਕੋਰੋਨਾ ਵਾਇਰਸ ਦੀ ਲਾਗ ਤੇਜ਼ੀ ਨਾਲ ਵੱਧ ਰਹੀ ਹੈ।
ਕਲਾਸ 10 ICSE ਅਤੇ ਕਲਾਸ 12 ISC ਦੇ ਨਤੀਜੇ ਅੱਜ ਦੁਪਹਿਰ 3 ਵਜੇ ਐਲਾਨੇ ਜਾਣਗੇ
ਅੱਜ ਤੁਸੀਂ ਅਧਿਕਾਰਤ ਵੈਬਸਾਈਟ cisce.org ਜਾਂ SMS ਤੋਂ ਇਸ ਤਰ੍ਹਾਂ ਜਾਂਚ ਸਕੋਗੇ ਨਤੀਜਿਆਂ
ICSE ਦੀ 10ਵੀਂ ਅਤੇ ISC ਦੀ 12ਵੀਂ ਦੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਭਲਕੇ
ਦੁਪਹਿਰ 3 ਵਜੇ ਐਲਾਨੇ ਜਾਣਗੇ ਨਤੀਜੇ
ਚਿੰਤਾਜਨਕ ਰਫ਼ਤਾਰ ਨਾਲ ਵੱਧ ਰਿਹੈ ਕਰੋਨਾ ਮੀਟਰ, ਪਾਬੰਦੀਆਂ ਵਧਣ ਦੀਆਂ ਸੰਭਾਵਨਾਵਾਂ ਵਧੀਆਂ!
ਦੁਨੀਆਂ ਭਰ ਅੰਦਰ ਕਰੋਨਾ ਪੀੜਤਾਂ ਦਾ ਅੰਕੜਾ 1.21 ਕਰੋੜ ਤੋਂ ਪਾਰ, 70 ਲੱਖ ਠੀਕ ਹੋਏ
ਮੌਸਮ ਵਿਭਾਗ ਦਾ ਅਲਰਟ, ਪੰਜਾਬ ਸਮੇਤ ਇਹਨਾਂ ਸੂਬਿਆਂ ‘ਚ ਭਾਰੀ ਬਾਰਿਸ਼ ਦੀ ਸੰਭਾਵਨਾ
ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਦੇਸ਼ ਦੇ ਕਈ ਹਿੱਸਿਆਂ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ।
ਜ਼ਿਆਦਾ ਅਬਾਦੀ ਦੇ ਬਾਵਜੂਦ ਭਾਰਤ ਵਿਚ ਹਾਲਾਤ ਬਿਹਤਰ- ਸਿਹਤ ਮੰਤਰਾਲਾ
ਦੇਸ਼ ਵਿਚ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਵੀਰਵਾਰ ਨੂੰ ਸਿਹਤ ਮੰਤਰਾਲੇ ਨੇ ਪ੍ਰੈੱਸ ਕਾਨਫਰੰਸ ਕੀਤੀ।
Indian Railway ਦੀ ਇਕ ਹੋਰ ਪ੍ਰਾਪਤੀ, ਬਿਨ੍ਹਾਂ ਡੀਜ਼ਲ-ਬਿਜਲੀ ਦੌੜੇਗੀ ਟਰੇਨ, ਦੇਖੋ ਵੀਡੀਓ
ਕੋਰੋਨਾ ਕਾਲ ਵਿਚ ਭਾਰਤੀ ਰੇਲਵੇ ਇਕ ਤੋਂ ਬਾਅਦ ਇਕ ਪ੍ਰਾਪਤੀਆਂ ਅਪਣੇ ਨਾਮ ਕਰ ਰਿਹਾ ਹੈ।
India Global Week ਵਿਚ ਬੋਲੇ ਪੀਐਮ-ਦੁਨੀਆਂ ਦੀ ਖੁਸ਼ਹਾਲੀ ਲਈ ਹਰ ਕਦਮ ਚੁੱਕ ਰਿਹਾ ਭਾਰਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇੰਡੀਆ ਗਲੋਬਲ ਵੀਕ ਨੂੰ ਸੰਬੋਧਨ ਕੀਤਾ।
ਕਿਸਾਨਾਂ ਲ਼ਈ ਸਰਕਾਰ ਨੇ ਖੋਲ੍ਹਿਆ ਪਿਟਾਰਾ! ਖੇਤੀਬਾੜੀ ਲਈ ਇਕ ਲੱਖ ਕਰੋੜ ਰੁਪਏ ਦੇ ਫੰਡ ਨੂੰ ਮਨਜ਼ੂਰੀ
ਕਿਸਾਨਾਂ ਦੀ ਆਮਦਨ ਅਤੇ ਸਹੂਲਤਾਂ ਵਧਾਉਣ ਲਈ ਕੇਂਦਰ ਸਰਕਾਰ ਨੇ ਨਵਾਂ ਐਲਾਨ ਕੀਤਾ ਹੈ।
ਹੁਣ ਫੌਜ ਨੇ ਬੈਨ ਕੀਤੇ ਫੇਸਬੁੱਕ ਸਣੇ 89 ਐਪ, ਜਵਾਨਾਂ ਨੂੰ ਕਿਹਾ ਤੁਰੰਤ ਕਰੋ ਡਿਲੀਟ
ਭਾਰਤੀ ਫੌਜ ਨੇ 89 ਐਪਸ 'ਤੇ ਪਾਬੰਦੀ ਲਗਾਈ ਹੈ