Delhi
ਲੇਹ ਵਿਚ ਗਰਜੇ ਪੀਐਮ ਮੋਦੀ, ਜਵਾਨਾਂ ਨੂੰ ਕਿਹਾ, ‘ਤੁਹਾਡਾ ਮੁਕਾਬਲਾ ਕੋਈ ਨਹੀਂ ਕਰ ਸਕਦਾ’
ਚੀਨ ਨਾਲ ਸਰਹੱਦ ‘ਤੇ ਜਾਰੀ ਤਣਾਅ ਅਤੇ ਚੀਨੀ ਫੌਜ ਨਾਲ ਗੱਲਬਾਤ ਦੌਰਾਨ ਅੱਜ ਸਵੇਰੇ ਪੀਐਮ ਮੋਦੀ ਲੇਹ ਲਦਾਖ ਪਹੁੰਚੇ।
ਜਲਦ ਹੀ ਅਰਧ ਸੈਨਿਕ ਬਲਾਂ ਵਿਚ ਹੋਵੇਗੀ ਟ੍ਰਾਂਸਜੈਂਡਰਾਂ ਦੀ ਨਿਯੁਕਤੀ, BSF ਨੇ ਦਿੱਤੀ ਹਰੀ ਝੰਡੀ
ਫੌਜ ਵਿਚ ਔਰਤਾਂ ਨੂੰ ਪਰਮਾਨੈਂਟ ਕਮਿਸ਼ਨ ਮਿਲਣ ਤੋਂ ਬਾਅਦ ਹੁਣ ਸੈਂਟਰਲ ਆਰਮਡ ਪੁਲਿਸ ਫੋਰਸ ਵਿਚ ਜਲਦ ਹੀ ਟ੍ਰਾਂਸਜੈਂਡਰਾਂ ਦੀ ਭਰਤੀ ਦੇ ਰਸਤੇ ਖੁੱਲ੍ਹਣ ਵਾਲੇ ਹਨ।
ਲੇਹ ਪਹੁੰਚ ਕੇ PM ਮੋਦੀ ਨੇ ਵਧਾਇਆ ਜਵਾਨਾਂ ਦਾ ਹੌਂਸਲਾ, ਨੀਮੂ ਪੋਸਟ ‘ਤੇ ਲਿਆ ਸੁਰੱਖਿਆ ਦਾ ਜਾਇਜ਼ਾ
ਚੀਨ ਨਾਲ ਸਰਹੱਦ ‘ਤੇ ਜਾਰੀ ਤਣਾਅ ਅਤੇ ਚੀਨੀ ਫੌਜ ਨਾਲ ਗੱਲਬਾਤ ਦੌਰਾਨ ਅੱਜ ਸਵੇਰੇ ਪੀਐਮ ਮੋਦੀ ਲੇਹ ਲਦਾਖ ਪਹੁੰਚੇ।
ਦੇਸ਼ 'ਚ ਕਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਦੇਖ, ਆਈਸੋਲੇਸ਼ਨ ਦੇ ਦਿਸ਼ਾ ਨਿਰਦੇਸ਼ਾਂ ‘ਚ ਕੀਤੀ ਤਬਦੀਲੀ
ਦੇਸ਼ ਚ ਕੋਰਨਾ ਦੇ ਵੱਧ ਰਹੇ ਪ੍ਰਭਾਵਾਂ ਨੂੰ ਦੇਖਦਿਆਂ ਕੇਂਦਰੀ ਸਿਹਤ ਮੰਤਾਰਲੇ ਵੱਲੋਂ ਘਰ ਵਿਚ ਆਈਸੋਲੇਸ਼ਨ ਵਿਚ ਰਹਿਣ ਵਾਲੇ ਲੋਕਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਕੋਰੋਨਾ ਵੈਕਸੀਨ ਬਣਾ ਰਹੀ ਕੰਪਨੀ ਦੇ ਸ਼ੇਅਰ ਵਿਚ ਵੱਡਾ ਉਛਾਲ, ਵੱਡੀ ਕਮਾਈ ਦਾ ਮੌਕਾ
ਕੋਰੋਨਾ ਵਾਇਰਸ ਦੀ ਸੰਭਾਵਿਤ ਵੈਕਸੀਨ ਦੇ ਪੜਾਅ 1 ਅਤੇ ਪੜਾਅ 2 ਦੇ ਹਿਊਮਨ ਕਲੀਨਿਕਲ ਟਰਾਇਲ ਲਈ ਫਰਮਾ ਕੰਪਨੀ ਜਾਈਡਸ ਕੈਡੀਲਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਦੇਸ਼ 'ਚ ਪਿਛਲੇ 24 ਘੰਟੇ 'ਚ 21 ਹਜ਼ਾਰ ਨਵੇਂ ਕਰੋਨਾ ਕੇਸ ਦਰਜ਼, 379 ਮੌਤਾਂ
ਦੇਸ਼ ਵਿਚ ਲਗਾਤਾਰ ਕਰੋਨਾ ਵਾਇਰਸ ਦੇ ਕੇਸਾਂ ਵਿਚ ਇਜਾਫਾ ਹੋ ਰਿਹਾ ਹੈ। ਇਸੇ ਤਹਿਤ ਪਿਛੇ 24 ਘੰਟੇ ਵਿਚ ਦੇਸ਼ ਵਿਚ 21 ਹਜ਼ਾਰ ਨਵੇਂ ਕਰੋਨਾ ਕੇਸ ਦਰਜ਼ ਹੋਏ ਹਨ।
ਪੰਨੂੰ ਦੀ ਕੇਂਦਰ ਨੂੰ ਧਮਕੀ, ਕਿਹਾ-15 ਅਗਸਤ ਨੂੰ ਲਾਲ ਕਿਲ੍ਹੇ 'ਤੇ ਲਹਿਰਾਵਾਂਗੇ ਖ਼ਾਲਿਸਤਾਨੀ ਝੰਡਾ
- ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ..........
ਅਯੋਧਿਆ ਮਾਮਲਾ - ਸੀਬੀਆਈ ਅਦਾਲਤ ’ਚ ਪੇਸ਼ ਹੋਈ ਉਮਾ ਭਾਰਤੀ, ਖ਼ੁਦ ਨੂੰ ਦਸਿਆ ਬੇਕਸੂਰ
ਸੀਨੀਅਰ ਭਾਜਪਾ ਆਗੂ ਉਮਾ ਭਾਰਤੀ ਅਯੋਧਿਆ ਵਿਚ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿਚ ਵੀਰਵਾਰ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਵਿਚ ਪੇਸ਼ ਹੋਈ।
ਭਾਰਤ-ਚੀਨ ਵਿਵਾਦ ਦੌਰਾਨ ਅਚਾਨਕ ਲੇਹ ਪਹੁੰਚੇ ਪ੍ਰਧਾਨ ਮੰਤਰੀ ਮੋਦੀ
ਚੀਨ ਦੇ ਨਾਲ ਸਰਹੱਦ ‘ਤੇ ਜਾਰੀ ਤਣਾਅ ਅਤੇ ਚੀਨੀ ਫੌਜ ਦੇ ਨਾਲ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਸਵੇਰੇ ਲੇਹ ਲਦਾਖ ਪਹੁੰਚੇ।
PM Kisan Yojana: 20.4 ਲੱਖ ਕਿਸਾਨਾਂ ਨੂੰ ਮਿਲੇਗੀ 36000 ਰੁਪਏ ਪੈਨਸ਼ਨ
ਇਹ ਯੋਜਨਾ ਉਹਨਾਂ ਕਿਸਾਨਾਂ ਲਈ ਬਹੁਤ ਕੰਮ ਦੀ ਹੈ ਜੋ ਸਿਰਫ ਖੇਤੀ-ਕਿਸਾਨੀ ਦੇ ਸਹਾਰੇ ਹਨ।