Delhi
ਤਾਲੇਬੰਦੀ ਖੁਲ੍ਹੇਗੀ ਜਾਂ ਹੋਰ ਵਧਾਈ ਜਾਏਗੀ?
ਜਿਵੇਂ ਜਿਵੇਂ ਤਾਲਾਬੰਦੀ ਦੇ ਦਿਨ ਵਧਦੇ ਜਾ ਰਹੇ ਹਨ, ਘਬਰਾਹਟ ਵੀ ਵੱਧ ਰਹੀ ਹੈ।
ਠੰਢ ਲੱਗ ਰਹੀ ਹੈ ਤਾਂ ਹੋ ਸਕਦਾ ਹੈ ਕੋਰੋਨਾ, ਅਮਰੀਕੀ ਸਿਹਤ ਏਜੰਸੀ ਨੇ ਦੱਸੇ ਨਵੇਂ ਲੱਛਣ
ਕੋਰੋਨਾ ਵਾਇਰਸ ਨੂੰ ਲੈ ਕੇ ਵੱਖ-ਵੱਖ ਦੇਸ਼ਾਂ ਵਿਚ ਖੋਜ ਜਾਰੀ ਹੈ।
ਰਾਹਤ ਦੀ ਖ਼ਬਰ, 28 ਦਿਨ ਤੋਂ 16 ਜ਼ਿਲ੍ਹਿਆਂ ‘ਚ ਨਹੀਂ ਆਇਆ ਇਕ ਵੀ ਕਰੋਨਾ ਕੇਸ
ਪਿਛਲੇ 24 ਘੰਟੇ ਵਿਚ ਕਰੋਨਾ ਦੇ 1396 ਨਵੇ ਕੇਸ ਦਰਜ਼ ਹੋਏ ਹਨ।
ਸਾਊਦੀ ਅਰਬ ਨੇ ਲਏ ਦੋ ਇਤਿਹਾਸਿਕ ਫ਼ੈਸਲੇ, ਦੁਨੀਆਭਰ ਵਿਚ ਹੋ ਰਹੀ ਹੈ ਤਾਰੀਫ਼
ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ...
ਦਿੱਲੀ 'ਚ ਕਰੋਨਾ ਦੀ ਮਾਰੀ ਜਾਰੀ, ਇਕੋ ਪਰਿਵਾਰ ਦੇ 10 ਮੈਂਬਰ ਮਿਲੇ ਪੌਜਟਿਵ, 3 ਗਲੀਆਂ ਨੂੰ ਕੀਤਾ ਸੀਲ
ਦਿੱਲੀ ਕਰੋਨਾ ਦਾ ਜ਼ਿਆਦਾ ਪ੍ਰਭਾਵਿਤ ਖੇਤਰ ਹੋਣ ਕਰਕੇ ਇੱਥੇ 97 ਦੇ ਕਰੀਬ ਕੰਟੇਟਮੈਂਟ ਜੋਨ ਬਣਾਏ ਗਏ ਹਨ।
ਡੋਨਾਲਡ ਟਰੰਪ ਦਾ ਪਾਰਾ ਹੋਇਆ ਹਾਈ...ਮੀਡੀਆ ’ਤੇ ਜਮ ਕੇ ਕੱਢੀ ਭੜਾਸ!
ਆਪਣੇ ਟਵੀਟ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਉਨ੍ਹਾਂ ਨੂੰ ‘ਸਭ ਤੋਂ ਮਿਹਨਤੀ ਰਾਸ਼ਟਰਪਤੀ’...
ਹੁਣ ਮੁਫਤ ਅਤੇ HD ਗੁਣਵੱਤਾ ਵਿੱਚ ਵੇਖੋ ਹਾਲੀਵੁੱਡ ਫਿਲਮਾਂ,ਨਹੀਂ ਪਵੇਗੀ NETFLIX ਦੀ ਕੋਈ ਜ਼ਰੂਰਤ
ਫਿਲਮਾਂ ਦੇਖਣ ਦੇ ਸ਼ੌਕੀਨ ਲੋਕਾਂ ਲਈ ਖੁਸ਼ਖਬਰੀ ਹੈ। ਤੁਸੀਂ ਜਿਸ ਤਰ੍ਹਾਂ ਦੀਆਂ ਫਿਲਮਾਂ ਨੈੱਟਫਲਿਕਸ 'ਤੇ ਪੈਸਾ ਖਰਚ ਕੇ ਦੇਖਦੇ ਸੀ।
ਭਾਜਪਾ MP ਦੀ ਪਤਨੀ ਵੱਲੋਂ ਲੌਕਡਾਊਨ ਦੌਰਾਨ ਲਈ ਗਈ ਸਪਾਈਸਜੈੱਟ ਉਡਾਨ ਦਾ ਸੱਚ/ਝੂਠ
ਕੋਰੋਨਾ ਵਾਇਰਸ ਲੌਕਡਾਊਨ ਦੇ ਚਲਦਿਆਂ ਸਾਰੀਆਂ ਅੰਤਰਾਸ਼ਟਰੀ ਅਤੇ ਘਰੇਲੂ ਉਡਾਨਾਂ ਰੱਦ ਹਨ।
ਠੀਕ ਹੋ ਰਿਹਾ ਹੈ ਦੇਸ਼, 85 ਜ਼ਿਲ੍ਹਿਆਂ ਵਿੱਚ ਕੋਈ ਨਵਾਂ ਕੋਰੋਨਾ ਕੇਸ ਸਾਹਮਣੇ ਨਹੀਂ ਆਇਆ
ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕੋਰੋਨਾ ਤੇ ਦੇਸ਼ ਦਾ ਹੈਲਥ ਬੁਲੇਟਿਨ ਜਾਰੀ ਕਰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਸਕਾਰਾਤਮਕ ........
ਵਾਹ! ਸ਼ੁੱਧ ਗੰਗਾ ਨਦੀ ਵਿਚ ਅਨੋਖਾ ਨਜ਼ਾਰਾ, ਮੇਰਠ ਵਿਚ ਗੋਤੇ ਲਗਾਉਂਦੀਆਂ ਨਜ਼ਰ ਆਈਆਂ ਡਾਲਫਿਨ ਮੱਛੀਆਂ!
ਕਿਤੇ ਹਜ਼ਾਰਾਂ ਕੱਛੂ ਸਮੁੰਦਰ ਤੇ ਆ ਕੇ ਅੰਡੇ ਦਿੰਦੇ ਹਨ ਅਤੇ ਕਿਤੇ ਹਾਥੀ ਸੜਕਾਂ...