Delhi
ਪਦਮ ਪੁਰਸਕਾਰ 2026 ਲਈ ਨਾਮਜ਼ਦਗੀਆਂ ਅਤੇ ਸਿਫਾਰਸ਼ਾਂ ਸ਼ੁਰੂ
ਨਾਮਜ਼ਦਗੀਆਂ ਕੌਮੀ ਪੁਰਸਕਾਰ ਪੋਰਟਲ ‘ਐਵਾਰਡਜ਼ ਡਾਟ ਗਵ ਡਾਟ ਇਨ’ ਰਾਹੀਂ ਆਨਲਾਈਨ ਹੋਣਗੀਆਂ ਜਮ੍ਹਾਂ
ਇੰਡਸਇੰਡ ਇਸੇ ਮਹੀਨੇ ਸੁਧਾਰਾਤਮਕ ਕਾਰਵਾਈ ਪੂਰੀ ਕਰੇ : ਰਿਜ਼ਰਵ ਬੈਂਕ
ਕੇਂਦਰੀ ਬੈਂਕ ਨੇ ਗਾਹਕਾਂ ਨੂੰ ਬੈਂਕ ਦੀ ਸਥਿਰਤਾ ਦਾ ਭਰੋਸਾ ਦਿਤਾ
ਧਾਰਮਕ ਵਿਤਕਰਾ ਸਾਰੇ ਧਰਮਾਂ ਦੇ ਪੈਰੋਕਾਰਾਂ ਨੂੰ ਪ੍ਰਭਾਵਤ ਕਰਦਾ ਹੈ: ਭਾਰਤ
ਭਾਰਤ ਵੰਨ-ਸੁਵੰਨਤਾ ਅਤੇ ਬਹੁਲਵਾਦ ਦੀ ਧਰਤੀ ਹੈ।
ਸੰਯੁਕਤ ਰਾਸ਼ਟਰ ਮਹਾਸਭਾ ’ਚ ਜੰਮੂ-ਕਸ਼ਮੀਰ ਦਾ ‘ਅਣਉਚਿਤ’ ਜ਼ਿਕਰ ਕਰਨ ’ਤੇ ਭਾਰਤ ਨੇ ਪਾਕਿਸਤਾਨ ਦੀ ਕੀਤੀ ਨਿੰਦਾ
'ਨਾ ਹੀ ਸਰਹੱਦ ਪਾਰ ਅਤਿਵਾਦ ਦੇ ਉਸ ਦੇ ਅਭਿਆਸ ਨੂੰ ਜਾਇਜ਼ ਠਹਿਰਾਉਣਗੀਆਂ'
Delhi News: ਦਿੱਲੀ ਪੁਲਿਸ ਨੇ ਅੰਤਰਰਾਜੀ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਿੰਨ ਮੁਲਜ਼ਮ ਕੀਤੇ ਕਾਬੂ
Delhi News: ਮੁਲਜ਼ਮਾਂ ਕੋਲੋਂ ਹਥਿਆਰ ਵੀ ਕੀਤੇ ਬਰਾਮਦ
Delhi News : ਪ੍ਰਵਾਸੀ ਭਾਰਤੀ ਸਹਾਇਤਾ ਕੇਂਦਰ ‘ਵ੍ਹਟਸਐਪ’ ਚੈਨਲ ਸ਼ੁਰੂ
Delhi News : ਚੈਨਲ ਦੀ ਵਰਤੋਂ ਕਾਨੂੰਨੀ ਤੇ ਸੁਰੱਖਿਅਤ ਪ੍ਰਵਾਸ ਬਾਰੇ ਜਾਣਕਾਰੀ ਪ੍ਰਸਾਰਿਤ ਕਰਨ ਲਈ ਕੀਤਾ ਜਾਵੇਗਾ ਜੋ ਆਮ ਲੋਕ ਆਸਾਨੀ ਨਾਲ ਸਮਝ ਸਕਣ
IPL 2025: ਇੰਗਲੈਂਡ ਦੇ ਕ੍ਰਿਕਟਰ ਹੈਰੀ ਬਰੂਕ 'ਤੇ ਦੋ ਸਾਲਾਂ ਲਈ ਲੱਗੀ ਪਾਬੰਦੀ
ਦਿੱਲੀ ਕੈਪੀਟਲਜ਼ 'ਚ ਚੁਣੇ ਜਾਣ ਤੋਂ ਬਾਅਦ ਆਪਣਾ ਇਕਰਾਰਨਾਮਾ ਕੀਤਾ ਸੀ ਖਤਮ
ਜੇਕਰ ਟਿਕਟ ਕਨਫਰਮ ਹੈ, ਤਾਂ ਹੀ ਘਰੋਂ ਨਿਕਲੋ, ਸਟੇਸ਼ਨ ਉੱਤੇ ਨਹੀਂ ਮਿਲੇਗੀ ਐਂਟਰੀ, ਜਾਣੋ ਨਵੇਂ ਨਿਯਮ
ਇਹ ਨਿਯਮ ਭੀੜ ਨੂੰ ਕੰਟਰੋਲ ਕਰਨ ਲਈ ਕੀਤੇ ਗਏ ਲਾਗੂ
Delhi News : ਦਿੱਲੀ ’ਚ 5 ਘੰਟੇ ਚੱਲੀ ਮੀਟਿੰਗ ਮਗਰੋਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦਾ ਬਿਆਨ
Delhi News : ਕਿਹਾ - ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਏਜੰਡਾ ਕਰਾਂਗੇ ਤੈਅ, ਬੂਥ ਲੈਵਲ ਦੀਆਂ ਬਣਾਈਆਂ ਜਾਣਗੀਆਂ ਕਮੇਟੀਆਂ, ਪੰਜਾਬ ’ਚ ਨਸ਼ਿਆਂ ਖ਼ਿਲਾਫ਼ ਲੜਾਂਗੇ ਲੜਾਈ
ਦਿੱਲੀ: ਕਨਾਟ ਪਲੇਸ ਰੈਸਟੋਰੈਂਟ ਵਿੱਚ ਅੱਗ ਲੱਗਣ ਨਾਲ 6 ਜ਼ਖ਼ਮੀ
ਰੈਸਟੋਰੈਂਟ ਦੀ ਰਸੋਈ ਵਿੱਚ ਲੀਕ ਹੋਣ ਵਾਲੇ ਐਲਪੀਜੀ ਸਿਲੰਡਰ ਕਾਰਨ ਅੱਗ ਲੱਗ ਗਈ