Delhi
‘ਸਿੱਖ ਪੰਥਕ ਦਲ’ ਬਣਾ ਕੇ ‘ਢੋਲ’ ਦੇ ਚੋਣ ਨਿਸ਼ਾਨ ’ਤੇ ਹਰਿਆਣਾ ਗੁਰਦਵਾਰਾ ਚੋਣਾਂ ਲੜ ਰਿਹੈ ਬਾਦਲ ਦਲ
19 ਜਨਵਰੀ ਐਤਵਾਰ ਨੂੰ ਵੋਟਾਂ, ਨਤੀਜੇ ਉਸੇ ਸਮੇਂ ਦਿਨ ਆਉਣਗੇ ਸ਼ਾਮ ਨੂੰ
1984 ਸਿੱਖ ਕਤਲੇਆਮ ਦੇ ਪੀੜਤਾਂ ਲਈ ਨੌਕਰੀ ਦੇ ਨਿਯਮਾਂ ’ਚ ਢਿੱਲ ਦੇਣ ਨੂੰ ਪ੍ਰਵਾਨਗੀ
ਦਿੱਲੀ ਦੇ ਉਪ ਰਾਜਪਾਲ ਨੇ ਵਿਦਿਅਕ ਯੋਗਤਾ ਅਤੇ ਉਮਰ ਦੇ ਮਾਪਦੰਡਾਂ ਨੂੰ ਦਿਤੀ ਢਿੱਲ
ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਦੋ ਵਿਸ਼ੇਸ਼ ਸ਼੍ਰੇਣੀ ਦੇ ਵੀਜ਼ੇ ਕੀਤੇ ਸ਼ੁਰੂ
ਈ-ਵਿਦਿਆਰਥੀ ਵੀਜ਼ਾ ਅਤੇ ਈ-ਵਿਦਿਆਰਥੀ-ਐਕਸ ਵੀਜ਼ਾ ਸ਼ੁਰੂ
ਓਯੋ ਨੇ ਬਦਲੇ ਨਿਯਮ, ਅਣਵਿਆਹੇ ਜੋੜੇ ਹੁਣ ਨਹੀਂ ਲੈ ਸਕਣਗੇ ਹੋਟਲ ਦੇ ਕਮਰੇ
ਮਰਜ਼ੀ ਨਾਲ ਅਣਵਿਆਹੇ ਜੋੜਿਆਂ ਦੀ ਬੁਕਿੰਗ ਤੋਂ ਇਨਕਾਰ ਕਰਨ ਦਾ ਅਧਿਕਾਰ ਦਿੱਤਾ
Delhi News : PM ਮੋਦੀ ਦੇ ਬਿਆਨ 'ਤੇ ਅਰਵਿੰਦ ਕੇਜਰੀਵਾਲ ਦਾ ਪਲਟਵਾਰ
Delhi News : ਕਿਹਾ -ਮੈਟਰੋ ਪ੍ਰੋਜੈਕਟ ਵਿਚ ਇਕੱਲੇ ਕੇਂਦਰ ਦਾ ਨਹੀਂ ਸਗੋਂ ਦਿੱਲੀ ਸਰਕਾਰ ਦਾ ਵੀ ਯੋਗਦਾਨ
Delhi News : ਮਨੁੱਖੀ ਤਸਕਰੀ ਅਤੇ ਸਾਈਬਰ ਗੁਲਾਮੀ ਦੇ ਨੈੱਟਵਰਕ ਨੂੰ ਖ਼ਤਮ ਕਰਨ 'ਚ ਲੱਗੀ NIA, ਗ੍ਰਿਫ਼ਤਾਰ ਦੋਸ਼ੀਆਂ ਦੇ ਕਰ ਦੀ ਤਲਾਸ਼ੀ
Delhi News : NIA ਲਾਓ ਮਨੁੱਖੀ ਤਸਕਰੀ ਅਤੇ ਸਾਈਬਰ ਗੁਲਾਮੀ ਦੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਕੀਤਾ ਤੇਜ਼
ਫੁਲਵਾੜੀ ਸ਼ਰੀਫ PFI ਮਾਮਲੇ 'ਚ NIA ਨੇ ਦੁਬਈ ਤੋਂ ਪਰਤੇ 18ਵੇਂ ਮੁਲਜ਼ਮ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ
ਮਾਮਲੇ ਦੇ ਮੁੱਖ ਦੋਸ਼ੀ ਮੁਹੰਮਦ ਸੱਜਾਦ ਆਲਮ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫਤਾਰ
Namo Bharat Corridor :ਪਹਿਲੀ ਵਾਰ ਜ਼ਮੀਨਦੋਜ਼ ਚੱਲਦੀਆਂ ਨਜ਼ਰ ਆਉਣਗੀਆਂ ‘ਨਮੋ ਭਾਰਤ’ ਟਰੇਨਾਂ, PM ਮੋਦੀ ਨੇ ‘ਨਮੋ ਭਾਰਤ’ ਦਾ ਕੀਤਾ ਉਦਘਾਟਨ
Namo Bharat Corridor :ਪ੍ਰਧਾਨ ਮੰਤਰੀ ਨੇ ਸਾਹਿਬਾਬਾਦ ਤੋਂ ਨਿਊ ਅਸ਼ੋਕ ਨਗਰ ਦਾ ਤੱਕ ਕੀਤਾ ਸਫ਼ਰ,ਅੱਜ ਸ਼ਾਮ 5 ਵਜੇ ਤੋਂ ਯਾਤਰੀਆਂ ਲਈ ਖੋਲ੍ਹਿਆ ਜਾਵੇਗਾ ਕਾਰੀਡੋਰ
ਸਿੱਖ ਫ਼ਾਰ ਜਸਟਿਸ 'ਤੇ ਵਧਿਆ 5 ਸਾਲ ਦਾ ਬੈਨ, ਸਰਕਾਰ ਦੇ ਫ਼ੈਸਲੇ ਨੂੰ UAPA ਟ੍ਰਿਬਿਊਨਲ ਨੇ ਸਹੀ ਦੱਸਿਆ
ਅੱਤਵਾਦੀ ਸੰਗਠਨਾਂ ਨਾਲ ਦੱਸਿਆ ਜਾ ਰਿਹੈ SFJ ਦਾ ਸਬੰਧ
IND vs AUS: ਬਾਰਡਰ ਗਵਾਸਕਰ ਟਰਾਫ਼ੀ ਦੇ ਆਖ਼ਰੀ ਟੈਸਟ ਮੈਚ ‘ਚ ਭਾਰਤ ਨੂੰ ਮਿਲੀ ਵੱਡੀ ਹਾਰ
IND vs AUS: 2016 ਤੋਂ ਬਾਅਦ ਪਹਿਲੀ ਵਾਰ 3-1 ਦੀ ਜਿੱਤ ਨਾਲ ਬਾਰਡਰ ਗਵਾਸਕਰ ਟਰਾਫ਼ੀ ਦੀ ਜੇਤੂ ਬਣੀ ਆਸਟ੍ਰੇਲੀਆ ਟੀਮ