Delhi
Delhi News : ਭਲਕੇ ਸਰਕਾਰੀ ਵਿਭਾਗਾਂ ’ਚ ਨਵੀਆਂ ਭਰਤੀਆਂ ਲਈ 71,000 ਨਿਯੁਕਤੀ ਪੱਤਰ ਵੰਡਣਗੇ ਪ੍ਰਧਾਨ ਮੰਤਰੀ ਮੋਦੀ
Delhi News : ਇਹ ਨਿਯੁਕਤੀਆਂ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਲਈ ਕੀਤੀਆਂ ਜਾ ਰਹੀਆਂ ਹਨ
Cyber Fraud of DHL Courier Company : ਪਾਰਸਲ ਆਰਡਰ ਸਮੇਂ ਰਹੋ ਸਾਵਧਾਨ, ਲਿੰਕ 'ਤੇ ਕਲਿੱਕ ਕਰਦੇ ਹੀ ਉੱਡ ਸਕਦੇ ਹਨ ਪੈਸੇ
DHL ਕੋਰੀਅਰ ਕੰਪਨੀ ਦੇ ਨਾਂ 'ਤੇ ਸਾਈਬਰ ਧੋਖੇਬਾਜ਼ ਠੱਗੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ
Delhi News: ਦਿੱਲੀ ਦੇ ਸਕੂਲਾਂ 'ਚ ਬੰਬ ਦੀ ਧਮਕੀ ਦੇਣ ਵਾਲੇ ਨਿਕਲੇ ਸਕੂਲ ਦੇ ਹੀ ਵਿਦਿਆਰਥੀ, ਪੇਪਰ ਮੁਲਤਵੀ ਕਰਵਾਉਣ ਲਈ ਦਿੱਤੀ ਸੀ ਧਮਕੀ
Delhi News: ਰਿਸ਼ਤੇ ਵਿਚ ਭੈਣ-ਭਰਾ ਹੀ ਹਨ ਦੋਵੇਂ
ਅਪਣੇ ਵਿਰੁਧ ਜਾਰੀ ਗ੍ਰਿਫ਼ਤਾਰੀ ਵਾਰੰਟ 'ਤੇ ਸਾਬਕਾ ਕ੍ਰਿਕਟਰ ਰੌਬਿਨ ਉਥੱਪਾ ਦਾ ਟਵੀਟ
ਕਿਹਾ, ਮੈਂ ਉਨ੍ਹਾਂ ਕੰਪਨੀਆਂ ਵਿਚ ਕਾਰਜਕਾਰੀ ਭੂਮੀਕਾ ਨਹੀਂ ਨਿਭਾਉਂਦਾ
Supreme Court News : ਸੁਪਰੀਮ ਕੋਰਟ ਨੇ ਕਿਹਾ, ਵਿਆਹ ਵਿਸ਼ਵਾਸ 'ਤੇ ਆਧਾਰਤ ਰਿਸ਼ਤਾ, ਇਸ ਦਾ ਮਕਸਦ ਖ਼ੁਸ਼ੀ ਤੇ ਸਨਮਾਨ ਹੈ, ਵਿਵਾਦ ਨਹੀਂ
20 ਸਾਲਾਂ ਤੋਂ ਵੱਖ ਹੋਏ ਜੋੜੇ ਦਾ ਤਲਾਕ ਮਨਜ਼ੂਰ
GST Council Meeting :ਜੀਐਸਟੀ ਕੌਂਸਲ ਨੇ ਜੀਵਨ ਅਤੇ ਸਿਹਤ ਬੀਮਾ 'ਤੇ ਟੈਕਸ ਘਟਾਉਣ ਦਾ ਫੈਸਲਾ ਮੁਲਤਵੀ, ਹੁਣ ਅਗਲੇਮਹੀਨੇ ਕੀਤਾ ਜਾਵੇਗਾ ਵਿਚਾਰ
GST Council Meeting : ਇਸ ਮਾਮਲੇ ਨੂੰ ਹੋਰ ਵਿਚਾਰ-ਵਟਾਂਦਰੇ ਲਈ ਜੀਓਐਮ ਨੂੰ ਸੌਂਪ ਦਿੱਤਾ ਗਿਆ ਹੈ
RBI Report : ਦਿੱਲੀ, ਪੰਜਾਬ, ਕੇਰਲ ਅਤੇ ਪੁਚੇਰੀ ਪੂੰਜੀਗਤ ਵਿਆਜ ਵਿਚ ਨਿਵੇਸ਼ ਦੇ ਬਦਲੇ ਰੋਜ਼ਾਨਾ ਖ਼ਰਚੇ ਵੱਧ ਹੁੰਦੇ ਹਨ: RBI ਰਿਪੋਰਟ
ਰਿਪੋਰਟ ਵਿਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਗਿਆ ਹੈ ਕਿ 2024-25 ਦੇ ਬਜਟ ਵਿਚ, ਕਈ ਰਾਜਾਂ ਨੇ ਵੱਖ-ਵੱਖ ਲੋਕ ਲੁਭਾਵਨ ਯੋਜਨਾਵਾਂ ਦਾ ਐਲਾਨ ਕੀਤਾ ਹੈ।
Mayawati News: ਬਸਪਾ ਮੁਖੀ ਮਾਇਆਵਤੀ ਦਾ ਐਲਾਨ, ਅਮਿਤ ਸ਼ਾਹ ਦੇ ਬਾਬਾ ਸਾਹਿਬ ਅੰਬੇਦਕਰ 'ਤੇ ਬਿਆਨ ਵਿਰੁਧ ਬਸਪਾ ਦੇਸ਼ ਭਰ 'ਚ ਕਰੇਗੀ ਪ੍ਰਦਰਸ਼ਨ
ਅਮਿਤ ਸ਼ਾਹ ਵਲੋਂ ਕੀਤੀ ਗਈ ਟਿੱਪਣੀ ਨੇ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ : ਮਾਇਆਵਤੀ
Bag Controversy : ਮਹਿਲਾ ਸੰਸਦ ਮੈਂਬਰ ਨੇ ਪ੍ਰਿਅੰਕਾ ਨੂੰ ਸੌਂਪਿਆ 1984 ਲਿਖਿਆ ਬੈਗ
ਹੁਣ ਸੰਸਦ ਦੀ 'ਬੈਗ ਰਾਜਨੀਤੀ' 'ਚ ਭਾਜਪਾ ਦੀ ਐਂਟਰੀ