Delhi
Bank Closed : ਬੈਂਕਾਂ ਦੇ ਜ਼ਰੂਰੀ ਕੰਮ ਅੱਜ ਹੀ ਨਿਪਟਾ ਲਵੋ , ਕੱਲ ਤੋਂ ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਾਰਨ
20 ਸਤੰਬਰ ਤੋਂ ਲਗਾਤਾਰ 4 ਦਿਨ ਬੈਂਕ ਬੰਦ ਰਹਿਣਗੇ
ਦਿੱਲੀ ਨੂੰ ਮਿਲੇਗੀ ਨਵੀਂ ਕੈਬਨਿਟ, ਆਤਿਸ਼ੀ ਦੇ ਨਾਲ ਇਹ ਮੰਤਰੀ ਵੀ ਚੁੱਕਣਗੇ ਸਹੁੰ
21 ਸਤੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ
Supreme Court : ਚੋਣਾਂ ਦੌਰਾਨ ਮੁਫ਼ਤ ਤੋਹਫ਼ਿਆਂ ਦਾ ਵਾਅਦਾ ਕਰਨ ਵਾਲੀਆਂ ਪਾਰਟੀਆਂ ਵਿਰੁੱਧ ਪਟੀਸ਼ਨਾਂ ਦੀ ਸੁਣਵਾਈ 'ਤੇ ਵਿਚਾਰ ਕਰੇਗਾ SC
ਕਿਹਾ -ਮੁੱਦਾ ਬਹੁਤ ਮਹੱਤਵਪੂਰਨ ਹੈ ਅਤੇ ਇਸ ਰੁਝਾਨ ਵਿਰੁਧ ਦਾਇਰ ਪਟੀਸ਼ਨਾਂ ਨੂੰ ਅਪਣੇ ਏਜੰਡੇ ਤੋਂ ਨਹੀਂ ਹਟਾਇਆ ਜਾਵੇਗਾ
Weather : 1970 ਤੋਂ ਬਾਅਦ ਇਸ ਸਾਲ ਜੂਨ ਤੋਂ ਅਗੱਸਤ ਤੱਕ ਦੂਜਾ ਸਭ ਤੋਂ ਗਰਮ ਮੌਸਮ ਰਿਹਾ : ਰਿਪੋਰਟ
ਦੇਸ਼ ਦੀ ਇਕ ਤਿਹਾਈ ਤੋਂ ਵੱਧ ਆਬਾਦੀ ਨੂੰ ਇਸ ਸਮੇਂ ਦੌਰਾਨ ਘੱਟੋ-ਘੱਟ ਸੱਤ ਦਿਨਾਂ ਦੀ ਅਤਿਅੰਤ ਗਰਮੀ ਦਾ ਸਾਹਮਣਾ ਕਰਨਾ ਪਿਆ
'ਇਕ ਦੇਸ਼, ਇਕ ਚੋਣ': 32 ਸਿਆਸੀ ਪਾਰਟੀਆਂ ਨੇ ਪ੍ਰਸਤਾਵ ਦਾ ਕੀਤਾ ਸਮਰਥਨ, 15 ਨੇ ਕੀਤਾ ਵਿਰੋਧ
ਪੰਦਰਾਂ ਸਿਆਸੀ ਪਾਰਟੀਆਂ ਨੇ ਕੋਈ ਜਵਾਬ ਨਹੀਂ ਦਿੱਤਾ।
ਭਾਜਪਾ ਦਾ 'ਇਕ ਰਾਸ਼ਟਰ, ਇਕ ਚੋਣ' ਦਾ ਮੁੱਦਾ ਧਿਆਨ ਹਟਾਉਣ ਲਈ, ਦੇਸ਼ ਕਦੇ ਸਵੀਕਾਰ ਨਹੀਂ ਕਰੇਗਾ: ਕਾਂਗਰਸ
"ਇੱਕ ਰਾਸ਼ਟਰ ਇੱਕ ਚੋਣ ਸਿਰਫ਼ ਧਿਆਨ ਹਟਾਉਣ ਲਈ ਭਾਜਪਾ ਦਾ ਮੁੱਦਾ ਹੈ।"
ਕੈਬਨਿਟ ਨੇ ਹਾੜ੍ਹੀ ਸੀਜ਼ਨ ਲਈ ਪੀ ਐਂਡ ਕੇ ਖਾਦਾਂ ’ਤੇ 24,475 ਕਰੋੜ ਰੁਪਏ ਦੀ ਸਬਸਿਡੀ ਨੂੰ ਦਿੱਤੀ ਪ੍ਰਵਾਨਗੀ
24,474.53 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ
ਚੰਦਰਯਾਨ ਤੋਂ ਬਾਅਦ ਹੁਣ ਸ਼ੁਕਰਯਾਨ ਦੀਆਂ ਤਿਆਰੀਆਂ, ਮੋਦੀ ਕੈਬਨਿਟ ਨੇ ਭਾਰਤੀ ਪੁਲਾੜ ਕੇਂਦਰ ਦੇ ਨਿਰਮਾਣ ਨੂੰ ਵੀ ਦਿੱਤੀ ਮਨਜ਼ੂਰੀ
ਇੰਡੀਅਨ ਸਪੇਸ ਸੈਂਟਰ ਦੇ ਨਿਰਮਾਣ ਲਈ ਵੀ ਮਨਜ਼ੂਰੀ
ਕਿਸਾਨਾਂ ਨੂੰ ਬਿਹਤਰ ਕੀਮਤਾਂ ਮੁਹਈਆ ਕਰਵਾਉਣ ਲਈ ਪੀ.ਐੱਮ.-ਆਸ਼ਾ ਯੋਜਨਾ ਨੂੰ ਜਾਰੀ ਰੱਖਣ ਦੀ ਪ੍ਰਵਾਨਗੀ
35,000 ਕਰੋੜ ਰੁਪਏ ਦੀ ਲਾਗਤ ਨਾਲ ਚੱਲੇਗੀ ਯੋਜਨਾ
ਜ਼ਿੰਬਾਬਵੇ 'ਚ 200 ਹਾਥੀਆਂ ਨੂੰ ਮਾਰ ਕੇ ਵੰਡਣਗੇ ਮੀਟ, ਭੁੱਖਮਰੀ ਕਾਰਨ 6.8 ਕਰੋੜ ਲੋਕ ਅੰਨ ਸੰਕਟ ਦਾ ਕਰ ਰਹੇ ਸਾਹਮਣਾ
40 ਸਾਲਾਂ 'ਚ ਸਭ ਤੋਂ ਵੱਡੀ ਭੁੱਖਮਰੀ ਕਾਰਨ 6.8 ਕਰੋੜ ਲੋਕ ਅੰਨ ਸੰਕਟ ਦਾ ਕਰ ਰਹੇ ਸਾਹਮਣਾ