Delhi
ਡਾਕਟਰ ਜਬਰ ਜਨਾਹ-ਕਤਲ ਮਾਮਲਾ: ਗ੍ਰਿਫਤਾਰ SHO ਦੇ ਸਮਰਥਨ ’ਚ ਆਏ ਕੋਲਕਾਤਾ ਪੁਲਿਸ ਦੇ ਸੀਨੀਅਰ ਅਧਿਕਾਰੀ
ਕਿਹਾ, ਅਭਿਜੀਤ ਮੰਡਲ ਨੇ ਪਾਰਦਰਸ਼ੀ ਢੰਗ ਨਾਲ ਜਾਂਚ ਕੀਤੀ
Arvind Kejriwal News : CM ਅਰਵਿੰਦ ਕੇਜਰੀਵਾਲ ਭਲਕੇ ਦੇ ਸਕਦੈ ਅਸਤੀਫਾ, ਕੇਜਰੀਵਾਲ ਨੇ LG ਨੂੰ ਮਿਲਣ ਲਈ ਸੀ ਮੰਗਿਆ ਸਮਾਂ
ਅਰਵਿੰਦ ਕੇਜਰੀਵਾਲ ਭਲਕੇ ਸ਼ਾਮ 4:30 ਵਜੇ ਦਿੱਲੀ ਦੇ LG ਨਾਲ ਮੁਲਾਕਾਤ ਕਰਨਗੇ
ਸ੍ਰੀਲੰਕਾ ਦੀ ਜੇ.ਵੀ.ਪੀ. ਨੇ ਚੋਣਾਂ ਜਿੱਤਣ ’ਤੇ ਅਡਾਨੀ ਪਾਵਰ ਪ੍ਰਾਜੈਕਟ ਨੂੰ ਰੱਦ ਕਰਨ ਦਾ ਕੀਤਾ ਵਾਅਦਾ
ਪੌਣ ਊਰਜਾ ਪ੍ਰਾਜੈਕਟ ਨੂੰ ਰੱਦ ਕਰਨ ਦਾ ਦਾਅਵਾ
ਜੇ ਸੁਖਬੀਰ ਤੇ ਮਨਪ੍ਰੀਤ ਬਾਦਲ ਗਿੱਦੜਬਾਹਾ ਤੋਂ ਚੋਣ ਲੜਨਗੇ ਤਾਂ ਮੈਂ ਵੀ ਲੁਧਿਆਣਾ ਤੋਂ ਅਸਤੀਫ਼ਾ ਦੇ ਕੇ ਚੋਣ ਲੜਨ ਲਈ ਤਿਆਰ : ਰਾਜਾ ਵੜਿੰਗ
ਰਾਜਾ ਵੜਿੰਗ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਲਾਂਵਾਲੀ ਹਲਕੇ ’ਚ ਪ੍ਰਚਾਰ ਕਰਨ ਲਈ ਪਹੁੰਚੇ ਸਨ
Dengue in Delhi : ਦਿੱਲੀ 'ਚ ਡੇਂਗੂ ਨਾਲ ਪਹਿਲੀ ਮੌਤ, ਹੁਣ ਤੱਕ 650 ਤੋਂ ਵੱਧ ਮਾਮਲੇ ਆਏ ਸਾਹਮਣੇ
ਪੂਰਬੀ ਦਿੱਲੀ ਦੇ ਗਾਂਧੀ ਨਗਰ ਦੇ ਰਹਿਣ ਵਾਲੇ ਇਸ ਵਿਅਕਤੀ ਨੂੰ 27 ਅਗਸਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ
'Fake Visa Factory': ਦਿੱਲੀ ਪੁਲਿਸ ਨੇ ਫਰਜ਼ੀ ਵੀਜ਼ਾ ਬਣਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ,6 ਏਜੰਟ ਗ੍ਰਿਫਤਾਰ
ਮੁੱਖ ਮੁਲਜ਼ਮ ਦੇ ਘਰੋਂ 14 ਨੇਪਾਲੀ ਅਤੇ ਦੋ ਭਾਰਤੀ ਪਾਸਪੋਰਟ ਬਰਾਮਦ
Delhi News : ਦਿੱਲੀ ਸਰਕਾਰ ਨੂੰ ਜਲਦੀ ਚੋਣਾਂ ਕਰਵਾਉਣ ਦੇ ਕਾਰਨਾਂ ਬਾਰੇ ਦੱਸਣਾ ਪੈ ਸਕਦੈ : ਮਾਹਰ
ਹਾਲਾਂਕਿ ਮਾਹਰਾਂ ਨੇ ਸਪੱਸ਼ਟ ਕੀਤਾ ਕਿ ਦਿੱਲੀ ’ਚ ਚੋਣਾਂ ਕਦੋਂ ਕਰਵਾਉਣੀਆਂ ਹਨ, ਇਸ ਬਾਰੇ ਆਖ਼ਰੀ ਫੈਸਲਾ ਚੋਣ ਕਮਿਸ਼ਨ ਵਲੋਂ ਲਿਆ ਜਾਵੇਗਾ
Port Blair New Name : ਪੋਰਟ ਬਲੇਅਰ ਦਾ ਨਾਮ ਬਦਲਣ ’ਤੇ ਰਲਵੀਂ-ਮਿਲਵੀਂ ਪ੍ਰਤੀਕਿਰਿਆ
ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਬਹੁਤ ਸਾਰੇ ਵਸਨੀਕਾਂ ਨੇ ਇਸ ਫੈਸਲੇ ਦੀ ਕੀਤੀ ਆਲੋਚਨਾ
Ravneet Bittu : 'ਰਾਹੁਲ ਗਾਂਧੀ ਦੇਸ਼ ਦੇ ਨੰਬਰ-1 ਅੱਤਵਾਦੀ , ਉਨ੍ਹਾਂ 'ਤੇ ਤਾਂ ਇਨਾਮ ਹੋਣਾ ਚਾਹੀਦਾ', ਰਵਨੀਤ ਬਿੱਟੂ ਦਾ ਵਿਵਾਦਿਤ ਬਿਆਨ
ਰਵਨੀਤ ਬਿੱਟੂ ਨੇ ਕਿਹਾ, 'ਰਾਹੁਲ ਗਾਂਧੀ ਨੇ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ'
One Nation, One Election : ‘ਇਕ ਰਾਸ਼ਟਰ, ਇਕ ਚੋਣ’ ਨੂੰ NDA ਸਰਕਾਰ ਇਸੇ ਕਾਰਜਕਾਲ ਦੌਰਾਨ ਲਾਗੂ ਕਰੇਗੀ : ਸੂਤਰ
ਸੂਤਰਾਂ ਨੇ ਇਹ ਜਾਣਕਾਰੀ ਦਿਤੀ