Delhi
ਭਰਵਾ ਲਓ ਪੈਟਰੋਲ ਤੇ ਡੀਜ਼ਲ, ਪੰਪ 'ਤੇ ਕੋਈ ਨਹੀਂ ਮੰਗੇਗਾ ਪੈਸੇ, ਜਾਣੋ, ਵਿਸ਼ੇਸ਼ ਟੈਕਨੋਲੋਜੀ ਬਾਰੇ!
ਤੁਹਾਡੀ ਗੱਡੀ ਦੇ ਫਿਊਲ ਨੋਜਲ ਇਸ ਗੱਲ ਦੀ ਜਾਣਕਾਰੀ...
ਸ਼ਾਹੀਨ ਬਾਗ 'ਚ ਪ੍ਰਦਰਸ਼ਨ ਨੂੰ ਕਵਰ ਕਰਨ ਪਹੁੰਚੇ ਦੀਪਕ ਚੋਰਸੀਆ 'ਤੇ ਹੋਇਆ ਹਮਲਾ,ਵੇਖੋ ਵੀਡੀਓ
ਇਸ ਪੂਰੀ ਘਟਨਾ ਦੀ ਸ਼ਿਕਾਇਤ ਵੀ ਉਨ੍ਹਾਂ ਨੇ ਪੁਲਿਸ ਨੂੰ ਦਰਜ ਕਰਵਾਈ ਹੈ ਪੁਲਿਸ ਦਾ ਕਹਿਣਾ ਹੈ ਕਿ ਹਮਲਾ ਕਰ ਰਹੇ ਆਰੋਪੀਆਂ ਦੀ ਪਹਿਚਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਗਣਤੰਤਰ ਦਿਵਸ ‘ਤੇ Twitter ਨੇ ਪੇਸ਼ ਕੀਤਾ ਖ਼ਾਸ ਈਮੋਜੀ
ਭਾਰਤ ਦੇ 71ਵੇਂ ਗਣਤੰਤਰ ਦਿਵਸ ਮੌਕੇ ‘ਤੇ ਟਵਿਟਰ ਨੇ ਸਪੈਸ਼ਲ ਟ੍ਰਾਈ ਕਲਰ ਇੰਡੀਆ ਗੇਟ ਲਾਂਚ ਕੀਤਾ ਹੈ।
ਲਓ ਜੀ, ਖਾਲੀ ਖਜ਼ਾਨੇ ਨੂੰ ਭਰਨ ਲਈ ਸਰਕਾਰ ਨੇ ਲਾਈ ਨਵੀਂ ਤਰਕੀਬ, ਇਕ ਕਾਰ ਦਾ ਹੋਵੇਗਾ ਇਸਤੇਮਾਲ!
ਸਾਰੇ ਸਰਕਾਰੀ ਦਫ਼ਤਰਾਂ ਦੁਆਰਾ ਫਰਨੀਚਰ ਅਤੇ ਹੋਰ ਸਮਾਨ ਖਰੀਦਣ 'ਤੇ ਰੋਕ ਲਗਾ ਦਿੱਤੀ ਗਈ ਹੈ...
ਈਰਾਨ ਦੇ ਹਮਲੇ ਵਿਚ ਅਮਰੀਕਾ ਦੇ ਸੈਨਿਕ ਗੰਭੀਰ ਰੂਪ ਨਾਲ ਹੋਏ ਸਨ ਜਖ਼ਮੀ
ਅਮਰੀਕਾ ਨੇ ਈਰਾਨ ਦੇ ਫ਼ੌਜੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਹਵਾਈ ਹਮਲੇ ਵਿਚ ਨਿਸ਼ਾਨਾ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਤੋਂ ਬਾਅਦ ਪੱਛਮੀ ਏਸ਼ੀਆ ਵਿਚ...
‘ਕਾਂਗਰਸ ਤਾਂ ਬੇਚਾਰੀ ਹੁਣ ਵੈਂਟੀਲੇਟਰ 'ਤੇ ਹੈ, ਉਸ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਹੈ’
ਭਗਵੰਤ ਮਾਨ ਨੇ ਕੈਪਟਨ ਤੇ ਮੋਦੀ 'ਤੇ ਲਾਏ ਨਿਸ਼ਾਨੇ
''ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਆਏ ਮੁਸਲਮਾਨਾਂ ਨੂੰ ਦੇਸ਼ ਤੋਂ ਬਾਹਰ ਕੱਢਣਾ ਚਾਹੀਦਾ ਹੈ''
ਸ਼ਿਵ ਸੈਨਾ ਦਾ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ
ਅਕਾਲੀਆਂ ਨੇ ਲਿਆ ਵੱਡਾ ਫ਼ੈਸਲਾ, ਭਾਜਪਾ ਹੋ ਜਾਵੇ ਤਿਆਰ...ਦੇਖੋ ਪੂਰੀ ਖ਼ਬਰ!
ਬੀਤੇ ਸਾਲ ਭਾਜਪਾ 'ਚ ਹਰਿਆਣਾ 'ਚ ਇਕ ਮਾਤਰ ਅਕਾਲੀ ਦਲ...
ਪੰਜਾਬੀਓ ਪੈਟਰੋਲ ਪੰਪਾਂ ਤੇ ਪਹੁੰਚਣ ਲਈ ਹੋ ਜਾਓ ਤਿਆਰ, ਪੈਟਰੋਲ-ਡੀਜ਼ਲ ਹੋ ਸਕਦਾ ਹੈ ਸਸਤਾ!
ਕੱਚੇ ਤੇਲ ਦੀ ਭਾਰੀ ਸਪਲਾਈ ਵਿਚਕਾਰ 'ਕੋਰੋਨਾ ਵਾਇਰਸ' ਦੇ ਡਰ ਕਾਰਨ ਮੰਗ ਪ੍ਰਭਾਵਿਤ...
...ਤਾਂ ਕੀ ਇਸ ਲੜਕੀ ਦੇ ਚਮਗਿੱਦੜ ਖਾਣ ਨਾਲ ਦੁਨੀਆਂ ਭਰ ਵਿਚ ਫੈਲਿਆ ਕੋਰੋਨਾ ਵਾਇਰਸ !
ਕੋਰੋਨਾ ਵਾਇਰਸ ਨਾਲ ਚੀਨ ਵਿਚ ਹੁਣ ਤੱਕ 26 ਲੋਕਾਂ ਦੀ ਜਾਨ ਲੈ ਚੁੱਕਿਆ ਹੈ ਜਦਕਿ 830 ਲੋਕ ਇਸ ਨਾਲ ਸੰਕਰਮਿਤ ਹੋਏ ਹਨ