Delhi
ਜਾਣੋ ਕੀ ਹੈ ‘ਦੁਸ਼ਮਣ ਜਾਇਦਾਦ’, ਜਿਸ ਨੂੰ ਵੇਚ ਕੇ ਮੋਦੀ ਸਰਕਾਰ ਕਮਾਵੇਗੀ ਇਕ ਲੱਖ ਕਰੋੜ
ਸਰਕਾਰ ਨੇ ਦੇਸ਼ ਵਿਚ 9,400 ਤੋਂ ਜ਼ਿਆਦਾ ਦੁਸ਼ਮਣ ਜਾਇਦਾਦਾ ਦਾ ਨਿਪਟਾਰਾ ਕਰਨ ਲਈ ਤਿੰਨ ਉੱਚ ਪੱਧਰੀ ਕਮੇਟੀਆਂ ਦਾ ਗਠਨ ਕਰਨ ਦਾ ਫੈਸਲਾ ਲਿਆ ਹੈ।
ਆਹ ਹੁੰਦੀ ਹੈ ਅਸਲੀ ਇਨਸਾਨੀਅਤ, ਹਿੰਦੂ ਬੱਚਿਆਂ ਨੂੰ ਹੈ ਮੁਸਲਿਮ ਧਰਮ ਨਾਲ ਸੱਚਾ ਪਿਆਰ!
ਸਰਕਾਰ ਅਤੇ ਸੰਸਥਾਵਾਂ ਲੋਕਾਂ ਨੂੰ ਸੰਸਕ੍ਰਿਤ ਅਤੇ ਉਰਦੂ ਸਿਖਲਾਈ ਪ੍ਰਤੀ...
ਲਓ ਜੀ! ਮਨੋਜ ਤਿਵਾਰੀ ਦੇ ਮਜ਼ਾਕ ਉਡਾਉਣ ਤੋਂ ਬਾਅਦ APP ਨੇ ਵੀ ਕੱਢਿਆ ਮਜ਼ਾਕੀਆ ਗੀਤ
ਮੰਨਿਆ ਜਾ ਰਿਹਾ ਹੈ ਕਿ ਦਿੱਲੀ ਭਾਜਪਾ ਪ੍ਰਧਾਨ...
ਲਓ ਜੀ ਦਿੱਲੀ ਚੋਣਾਂ ਵਿਚ ਹੋ ਗਈ ਪਾਕਿਸਤਾਨ ਦੀ ਐਂਟਰੀ, ਜਾਣੋ ਕੀ ਹੈ ਪੂਰਾ ਮਾਮਲਾ
ਦਿੱਲੀ ਵਿਧਾਨ ਸਭਾ ਦੀ 70 ਸੀਟਾਂ ਦੇ ਲਈ ਇਕ ਪੜਾਅ ਅੰਦਰ 8 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਜਿਸ ਨੂੰ ਲੈ ਕੇ ਹਰ ਪਾਰਟੀ ਵੱਲੋਂ ਚੋਣ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ
ਹਾਈ ਪ੍ਰੋਫਾਈਲ ਸੀਟ ਬਣੀ ਨਵੀਂ ਦਿੱਲੀ, ਕੇਜਰੀਵਾਲ ਨੂੰ ਟੱਕਰ ਦੇਣਗੇ 87 ਉਮੀਦਵਾਰ
ਰਾਜਧਾਨੀ ਦਿੱਲੀ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਦੀ ਸਿਆਸਤ ਦਾ ਮਾਹੌਲ ਕਾਫੀ ਗਰਮਾਇਆ ਹੋਇਆ ਹੈ।
Global Democracy Index ਵਿਚ ਭਾਰਤ 10 ਸਥਾਨ ਹੇਠਾਂ ਡਿੱਗਿਆ, ਜਾਣੋ ਪਾਕਿ-ਚੀਨ ਦਾ ਹਾਲ
ਇਹ ਸੂਚੀ ਸਰਕਾਰ ਦੇ ਕੰਮਕਾਜ, ਚੋਣ ਪ੍ਰਕਿਰਿਆ,ਰਾਜਨੀਤਿਕ ਭਾਗੀਦਾਰੀ, ਰਾਜਨੀਤਿਕ ਸੰਸਕ੍ਰਿਤੀ ਅਤੇ ਨਾਗਰਿਕ ਸੁਤੰਤਰਤਾ 'ਤੇ ਅਧਾਰਿਤ ਹੈ।
ਰੂਸ ਦਾ ਇਕ ਅਜਿਹਾ ਖੂਬਸੂਰਤ ਸ਼ਹਿਰ ਜੋ ਅਪਣੇ ਦੇਸ਼ ਵਿਚ ਹੀ ਨਹੀਂ ਹੈ! ਦੇਖੋ ਤਸਵੀਰਾਂ
ਦੂਸਰੇ ਵਿਸ਼ਵ ਯੁੱਧ ਤਕ ਇਹ ਸ਼ਹਿਰ ਜਰਮਨ ਦੇ ਕਬਜ਼ੇ ਵਿਚ ਸੀ...
ਪਿਤਾ ਨੇ ਪੁੱਤਰ ਦਾ ਨਾਂਅ ਰੱਖਿਆ ‘ਕਾਂਗਰਸ’, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ
ਹਰ ਕੋਈ ਕਿਸੇ ਪ੍ਰਤੀ ਆਪਣਾ ਪਿਆਰ ਦਿਖਾਉਣ ਲਈ ਤਿਆਰ ਰਹਿੰਦਾ ਹੈ।
ਔਰਤਾਂ ਦੇ ਧਰਨੇ ‘ਚ ਸ਼ਾਮਲ ਹੋਏ ਅਜ਼ਾਦ, ਕਿਹਾ, ‘ਅਗਲੇ 10 ਦਿਨਾਂ ‘ਚ ਹੋਣਗੇ 5,000 ਸ਼ਾਹੀਨ ਬਾਗ’
ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਵਿਚ ਅਗਲੇ 10 ਦਿਨਾਂ ਵਿਚ ਸ਼ਾਹੀਨ ਬਾਗ ਦੀ ਤਰ੍ਹਾਂ 5,000 ਹੋਰ ਪ੍ਰਦਰਸ਼ਨ ਸਥਾਨ ਹੋਣਗੇ।
ਗਣਤੰਤਰ ਦਿਵਸ 'ਤੇ ਬਾਬੇ ਨਾਨਕ ਦੇ ਸਿਧਾਂਤਾਂ 'ਤੇ ਆਧਾਰਤ ਫ਼ਲਸਫ਼ੇ ਨੂੰ ਰੂਪਮਾਨ ਕਰੇਗੀ ਪੰਜਾਬ ਦੀ ਝਾਕੀ
ਗੁਰੂ ਸਾਹਿਬ ਦਾ ਸਦੀਵੀ ਸੰਦੇਸ਼ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' ਹੋਵੇਗਾ ਰਾਜ ਦੀ ਝਾਕੀ ਦਾ ਵਿਸ਼ਾ