Delhi
Eastern Cape Flood News: ਦੱਖਣੀ ਅਫ਼ਰੀਕਾ ਦੇ ਪੂਰਬੀ ਕੇਪ ਸੂਬੇ ਵਿੱਚ ਹੜ੍ਹ ਨੇ ਮਚਾਈ ਤਬਾਹੀ, 49 ਲੋਕਾਂ ਦੀ ਮੌਤ
Eastern Cape Flood News: ਲਾਪਤਾ ਲੋਕਾਂ ਦੀ ਭਾਲ ਜਾਰੀ
Preliminary Examination Result: UPSC ਨੇ ਸਿਵਲ ਸੇਵਾਵਾਂ ਸ਼ੁਰੂਆਤੀ ਇਮਤਿਹਾਨ 2025 ਦੇ ਨਤੀਜੇ ਐਲਾਨੇ
ਸਫ਼ਲ ਉਮੀਦਵਾਰਾਂ ਨੂੰ 16 ਤੋਂ 25 ਜੂਨ ਤਕ ਕਮਿਸ਼ਨ ਦੀ ਵੈੱਬਸਾਈਟ ’ਤੇ ਕੁੱਝ ਵੇਰਵੇ ਭਰਨ ਲਈ ਕਿਹਾ ਗਿਆ
Tatkal Ticket Rules: ਰੇਲਵੇ ਦੀ ਤਤਕਾਲ ਟਿਕਟ ਬੁਕਿੰਗ ’ਚ ਅਹਿਮ ਬਦਲਾਅ
ਸਿਰਫ ਆਧਾਰ ਪ੍ਰਮਾਣਿਤ ਉਪਭੋਗਤਾ ਹੀ 1 ਜੁਲਾਈ ਤੋਂ ਤਤਕਾਲ ਟਿਕਟ ਬੁੱਕ ਕਰ ਸਕਦੇ ਹਨ: ਰੇਲ ਮੰਤਰਾਲਾ
Raja Raghuvanshi murder case: ਸੋਨਮ ਰਘੂਵੰਸ਼ੀ ਸਣੇ 6 ਮੁਲਜ਼ਮਾਂ ਨੂੰ ਵੱਡਾ ਝਟਕਾ
ਕਸਟਡੀ 'ਚ ਸੋਨਮ ਨੇ ਕਬੂਲਿਆ ਜੁਰਮ
Delhi Bulldozer Action : ਬੁਲਡੋਜ਼ਰ ਕਾਰਵਾਈ ਵਿਰੁੱਧ ਅੱਜ ਦਿੱਲੀ ਹਾਈ ਕੋਰਟ ’ਚ ਹੋਵੇਗੀ ਸੁਣਵਾਈ
Delhi Bulldozer Action : ਆਪ ਵਿਧਾਇਕ ਅਮਾਨਤੁੱਲਾ ਖ਼ਾਨ ਸੁਣਵਾਈ ਲਈ ਪਹੁੰਚੇ ਹਾਈ ਕੋਰਟ, ਹਾਈ ਕੋਰਟ ਤੋਂ ਮਿਲੇਗੀ ਜ਼ਰੂਰ ਰਾਹਤ : ਅਮਾਨਤੁੱਲਾ ਖ਼ਾਨ
India Covid 19 News: ਦੇਸ਼ 'ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲੇ, 10 ਦਿਨਾਂ ਵਿਚ ਕੋਰੋਨਾ ਨਾਲ 40 ਮੌਤਾਂ ਤੇ 3000 ਨਵੇਂ ਕੇਸ ਆਏ ਸਾਹਮਣੇ
ਦੇਸ਼ ਵਿਚ ਹੁਣ 6800 ਸਰਗਰਮ ਮਾਮਲੇ, ਕੇਰਲ ਵਿੱਚ ਸਭ ਤੋਂ ਵੱਧ 2053 ਮਾਮਲੇ
Delhi News : ਅਮਰੀਕੀ ਹਵਾਈ ਅੱਡੇ 'ਤੇ ਇੱਕ ਭਾਰਤੀ ਵਿਦਿਆਰਥੀ ਨਾਲ ਹੋਏ ਵਿਵਹਾਰ ਵਿਰੁੱਧ NSUI ਵੱਲੋਂ ਵਿਰੋਧ ਪ੍ਰਦਰਸ਼ਨ
Delhi News : NSUI ਵਲੋਂ ਪੂਰੇ ਦੇਸ਼ ਵਿਚ ਇਸ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ
Shubman Gill : ਰੋਹਿਤ ਸ਼ਰਮਾ ਦੀ ਥਾਂ ਸ਼ੁਭਮਨ ਗਿੱਲ ਹੋ ਸਕਦੇ ਹਨ ODI ਦੇ ਨਵੇਂ ਕਪਤਾਨ: ਸੂਤਰ
2027 ਵਿਸ਼ਵ ਕੱਪ 'ਚ ਰੋਹਿਤ ਸ਼ਰਮਾ ਦੀ ਮੌਜੂਦਗੀ ਨੂੰ ਲੈ ਕੇ ਵੀ ਸਵਾਲ ਬਰਕਰਾਰ
Delhi News : ਦਿੱਲੀ ਦੇ ਦਵਾਰਕਾ ’ਚ ਛੇਵੀਂ ਮੰਜ਼ਿਲ ਦੇ ਫਲੈਟ ’ਚ ਲੱਗੀ ਅੱਗ, ਪਿਤਾ ਸਮੇਤ 2 ਬੱਚਿਆਂ ਦੀ ਹੋਈ ਮੌਤ
Delhi News : 7ਵੀਂ ਮੰਜ਼ਿਲ ਤੋਂ ਪਿਤਾ ਨੇ 2 ਬੱਚਿਆਂ ਸਮੇਤ ਲਗਾਈ ਸੀ ਛਲਾਂਗ, ਫਲੈਟ ’ਚ 3 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ
Delhi News : ਤਾਮਿਲਨਾਡੂ ’ਚ ਹਿੰਦੀ ਬੋਲਣ ’ਤੇ ਕਮਲ ਹਾਸਨ ਦਾ ਬਿਆਨ,ਕਿਹਾ-ਜ਼ਬਰਦਸਤੀ ਹਿੰਦੀ ਨਾ ਥੋਪੋ,ਇਹ ਤੁਹਾਨੂੰ ਅਨਪੜ੍ਹ ਬਣਾ ਦੇਵੇਗੀ
Delhi News : ਜੇਕਰ ਤੁਸੀਂ ਅੰਤਰਰਾਸ਼ਟਰੀ ਸਫ਼ਲਤਾ ਚਾਹੁੰਦੇ ਹੋ ਤਾਂ ਅੰਗਰੇਜ਼ੀ ਜ਼ਰੂਰੀ ਹੈ