Delhi
ਸੰਸਦ ਮੈਂਬਰਾਂ ਦੇ ਹਵਾ ਪ੍ਰਦੂਸ਼ਣ ’ਤੇ ਚਰਚਾ ’ਚ ਹਿੱਸਾ ਨਾ ਲੈਣ ਦਾ ਹੇਮਾ ਮਾਲਿਨੀ ਨੇ ਦਿੱਤਾ ਅਜੀਬ ਤਰਕ
ਮਥੁਰਾ ਵਿਚ ਹੇਮਾ ਮਲਿਨੀ ਦੇ ਸੰਸਦੀ ਖੇਤਰ ਵਿਚ ਵੀ ਏਕਿਊਆਈ ਵੀ 170 ਤੋਂ ਉੱਪਰ ਚਲਿਆ ਗਿਆ ਸੀ।
ਗ੍ਰਹਿ ਮੰਤਰੀ ਨੇ ਕਹੀ ਵੱਡੀ ਗੱਲ, ਕਿਹਾ ਪੂਰੇ ਦੇਸ਼ ਵਿਚ ਲਾਗੂ ਕੀਤੀ ਜਾਵੇਗੀ NRC
ਸ਼ਾਹ ਨੇ ਰਾਜ ਸਭਾ ਵਿਚ ਕਿਹਾ ਕਿ ਐਨਆਰਸੀ ਵਿਚ ਧਰਮ ਦੇ ਅਧਾਰ ’ਤੇ ਲੋਕਾਂ ਨੂੰ ਬਾਹਰ ਕੱਢਣ ਦਾ ਕੋਈ ਪ੍ਰਬੰਧ ਨਹੀਂ ਹੈ।
ਜਾਣੋ, ਕਿਉਂ ਕੀਤਾ ਗਿਆ Amazon, Flipkart ਖ਼ਿਲਾਫ 700 ਸ਼ਹਿਰਾਂ ਵਿਚ ਵਿਰੋਧ ਪ੍ਰਦਰਸ਼ਨ!
ਲੱਖਾਂ ਵਪਾਰੀ ਹੋਏ ਸ਼ਾਮਲ
ਪਾਕਿਸਤਾਨ ਦਾ ਉਹ ਸ਼ਹਿਰ ਜਿੱਥੇ ਮੁਸਲਿਮ ਤੇ ਹਿੰਦੂ ਹਨ ਅਸਲ ਵਿਚ ਭਾਈ ਭਾਈ!
ਪਾਕਿਸਤਾਨ ਦਾ ਹੀ ਇਕ ਛੋਟਾ ਜਿਹਾ ਸ਼ਹਿਰ ਹੈ ਜਿੱਥੇ ਕਿ ਮੀਟ ਨਹੀਂ ਖਾਧਾ ਜਾਂਦਾ।
ਪਿਆਜ਼ ਦੀਆਂ ਕੀਮਤਾਂ ਘਟਾਉਣ ਲਈ ਸਰਕਾਰ ਅੱਜ ਲੈ ਸਕਦੀ ਹੈ ਵੱਡਾ ਫ਼ੈਸਲਾ!
ਜਾਣੋ, ਪੂਰਾ ਮਾਮਲਾ
ਪਤੰਜਲੀ ਵੱਲੋਂ ਆਈ ਵੱਡੀ ਖ਼ਬਰ, 6 ਮਹੀਨਿਆਂ ਵਿਚ ਬਾਬਾ ਰਾਮਦੇਵ ਨੇ ਕੀਤੀ ਰਿਕਾਰਡ ਤੋੜ ਕਮਾਈ!
ਪਿਛਲੇ ਸਾਲ 2018 ਦੀ ਅਪ੍ਰੈਲ-ਜੂਨ ਤਿਮਾਹੀ ਵਿਚ ਕੰਪਨੀ ਦੀ ਆਮਦਨੀ 937 ਕਰੋੜ ਰੁਪਏ ਸੀ।
ਕੇਂਦਰ ਸਰਕਾਰ ਨਾਲ ਮਿਲ ਕੇ ਸ਼ੁਰੂ ਕਰੋ ਇਹ ਬਿਜ਼ਨੈਸ, ਹਰ ਮਹੀਨੇ ਹੋਵੇਗੀ ਮੋਟੀ ਕਮਾਈ!
ਜਨ ਔਸ਼ਧੀ ਕੇਂਦਰ ਲਈ ਆਨਲਾਈਨ ਅਰਜ਼ੀ ਵੀ ਦਿੱਤੀ ਜਾ ਸਕਦੀ ਹੈ।
ਲੋਕ ਸਭਾ ਵਿਚ ਕਿਸਾਨਾਂ ਦੇ ਪੱਖ ਵਿਚ ਉਤਰੇ ਸੰਸਦ ਮੈਂਬਰ!
ਸੰਸਦ ਮੈਂਬਰਾਂ ਨੇ ਕਿਸਾਨਾਂ ਪ੍ਰਤੀ ਦਿਖਾਈ ਦਰਿਆਦਿਲੀ!
ਅਨੋਖੀ ਕੁਦਰਤ ਵਾਲੇ ਸ਼ਹਿਰ ਨੂੰ ਦੇਖ ਕਰ ਉਠੋਗੇ ਵਾਹ-ਵਾਹ!
ਅਪਣੀਆਂ ਨਹਿਰਾਂ ਲਈ ਮਸ਼ਹੂਰ ਵੇਨਿਸ 118 ਛੋਟੇ ਛੋਟੇ ਦੀਪਾਂ ਤੇ ਵਸਿਆ ਹੈ ਜੋ ਕਿ 455 ਪੁੱਲਾਂ ਦੁਆਰਾ ਆਪਸ ਵਿਚ ਜੁੜੇ ਹੋਏ ਹਨ।
ਡਰਾਇਵਿੰਗ ਕਰਨ ਵਾਲੇ ਹੋ ਜਾਓ ਸਾਵਧਾਨ! FASTag ਨਾ ਲਗਵਾਉਣ 'ਤੇ ਦੇਣਾ ਪਵੇਗਾ ਦੁਗਣਾ ਟੋਲ ਟੈਕਸ!
ਦਸੰਬਰ ਤੋਂ ਬਦਲਣਗੇ ਟੂਲ ਟੈਕਸ ਦੇ ਨਿਯਮ