Delhi
ਲੁਧਿਆਣਾ ਦੇ ਇਕ ਘਰ ਵਿਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਇਕ ਵਿਅਕਤੀ
ਗਲੀਆਂ ਤੰਗ ਹੋਣ ਕਾਰਨ ਅੱਗ ਬੁਝਾਉਣ ਵਿਚ ਆਈ ਦਿੱਕਤ
ਏ.ਆਈ. ਸੰਮੇਲਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੰਬੋਧਨ
ਕਿਹਾ : ਨੌਜਵਾਨਾਂ ਵਲੋਂ ਏ.ਆਈ. ਅਪਨਾਉਣਾ ਹੈ ਵੱਡਾ ਕਦਮ
Editorial: ਨੁਕਸਾਨਦੇਹ ਸਾਬਤ ਹੋ ਰਿਹਾ ਹੈ ਬੇਮੁਹਾਰਾ ਟੂਰਿਜ਼ਮ
ਸਰਕਾਰਾਂ ਤਾਂ ਅਪਣੇ ਫ਼ਰਜ਼ ਭੁਲਾਈ ਬੈਠੀਆਂ ਹਨ, ਪਰ ਲੋਕ ਹੁਣ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਹੋਣੇ ਸ਼ੁਰੂ ਹੋ ਗਏ ਹਨ।
ਪੈਕੇਟ ਉਤੇ ਲਿਖਿਆ ਹੋਵੇਗਾ, ਭੋਜਨ ਸਿਹਤਮੰਦ ਹੈ ਜਾਂ ਨਹੀਂ
ਸੁਪਰੀਮ ਕੋਰਟ ਨੇ ਫ਼ਰੰਟ-ਆਫ਼-ਪੈਕ ਲੇਬਲਿੰਗ ਲਗਾਉਣ ਲਈ ਕਿਹਾ
ਬੱਚੇ ਆਨਲਾਈਨ... ਜ਼ਿੰਦਗੀ ਆਫ਼ਲਾਈਨ, ਸਕਰੀਨਾਂ ਦੀ ਚਮਕ ਵਿਚ ਧੁੰਦਲਾਅ ਰਿਹੈ ਬਚਪਨ
ਕੀ 16 ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਲਗੇਗੀ ਪਾਬੰਦੀ?
ED ਨੇ ਪਰਲਜ਼ ਗਰੁੱਪ ਮਾਮਲੇ 'ਚ ਸੱਭ ਤੋਂ ਵੱਡਾ ਕੁਰਕੀ ਆਰਡਰ ਕੀਤਾ ਜਾਰੀ
ਮੁਹਾਲੀ, ਰੂਪਨਗਰ ਅਤੇ ਜ਼ੀਰਕਪੁਰ ਦੀਆਂ 10,000 ਕਰੋੜ ਰੁਪਏ ਤੋਂ ਵੱਧ ਦੀਆਂ 247 ਜਾਇਦਾਦਾਂ ਕੁਰਕੀ ਕਰਨ ਦੇ ਹੁਕਮ
ਅਗਲੇ ਆਲਮੀ ਏ.ਆਈ. ਚੈਂਪੀਅਨ ਲਈ ਭਾਰਤ ਚੰਗੀ ਸਥਿਤੀ ਵਿਚ : ਪਿਚਾਈ
ਅਗਲੇ ਆਲਮੀ ਏ.ਆਈ. ਚੈਂਪੀਅਨ ਲਈ ਭਾਰਤ ਚੰਗੀ ਸਥਿਤੀ ਵਿਚ : ਪਿਚਾਈ
ਇਲਾਹਾਬਾਦ ਹਾਈ ਕੋਰਟ ਦਾ ਵਿਵਾਦਮਈ ਫ਼ੈਸਲਾ ਰੱਦ, ਪਜਾਮੇ ਦਾ ਨਾਲਾ ਖਿੱਚਣਾ ਜਬਰ ਜਨਾਹ ਦੀ ਕੋਸ਼ਿਸ਼: ਸੁਪਰੀਮ ਕੋਰਟ
ਵਿਵਾਦਤ ਹੁਕਮ ਨੂੰ ‘ਅਪਰਾਧਕ ਨਿਆਂਸ਼ਾਸਤਰ ਦੇ ਸਥਾਪਤ ਸਿਧਾਂਤਾਂ ਦੇ ਸਪੱਸ਼ਟ ਰੂਪ 'ਚ ਗ਼ਲਤ ਪ੍ਰਯੋਗ' ਕਾਰਨ ਰੱਦ ਕੀਤਾ ਜਾਣਾ ਚਾਹੀਦਾ ਹੈ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭਾਰਤ ਦੇ ਸਮੁੰਦਰੀ ਹਿੱਤਾਂ ਦੀ ਰਾਖੀ ਕਰਨ ਵਿੱਚ ਯੋਗਦਾਨ ਪਾਉਣ ਲਈ ਭਾਰਤੀ ਜਲ ਸੈਨਾ ਦੀ ਕੀਤੀ ਪ੍ਰਸ਼ੰਸਾ
ਰਾਸ਼ਟਰਪਤੀ ਮੁਰਮੂ ਨੇ ਅੱਜ 70 ਦੋਸਤਾਨਾ ਦੇਸ਼ਾਂ ਦੇ ਜੰਗੀ ਜਹਾਜ਼ਾਂ ਅਤੇ ਜਲ ਸੈਨਾ ਦੇ ਜਹਾਜ਼ਾਂ ਦਾ ਨਿਰੀਖਣ ਕੀਤਾ
ਰਾਜ ਸਭਾ ਦੀਆਂ 37 ਸੀਟਾਂ ਉਤੇ ਚੋਣਾਂ 16 ਮਾਰਚ ਨੂੰ
ਚੋਣਾਂ ਲਈ ਨੋਟੀਫਿਕੇਸ਼ਨ 26 ਫ਼ਰਵਰੀ ਨੂੰ ਜਾਰੀ ਕੀਤਾ ਜਾਵੇਗਾ