Delhi
12 ਜੂਨ ਨੂੰ ਹਾਦਸਾਗ੍ਰਸਤ ਹੋਈ ਏਅਰ ਇੰਡੀਆ ਫਲਾਈਟ ਦੇ ਪਾਇਲਟਾਂ ਨੂੰ ਇਸ ਦੁਖਾਂਤ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ: ਸੁਪਰੀਮ ਕੋਰਟ
‘ਪਰਿਵਾਰ ਨੂੰ ਕਿਸੇ ਵੀ ਕਥਿਤ ਬੋਝ ਨਹੀਂ ਚੁੱਕਣਾ ਚਾਹੀਦਾ'
'ਵੰਦੇ ਮਾਤਰਮ' ਦੇ 150 ਸਾਲ ਪੂਰੇ: 'ਇਹ ਸਾਡੇ ਰਾਸ਼ਟਰੀ ਚਰਿੱਤਰ ਦੀ ਆਤਮਾ'
ਅਜਿਹਾ ਹੀ ਇੱਕ ਗੀਤ ਹੈ-ਵੰਦੇ ਮਾਤਰਮ
ਦਿੱਲੀ ਏਅਰਪੋਰਟ 'ਤੇ ATC ਸਿਸਟਮ 'ਚ ਤਕਨੀਕੀ, ਆਉਣ ਜਾਣ ਵਾਲੀਆਂ ਫਲਾਈਟ ਹੋਈਆਂ ਪ੍ਰਭਾਵਿਤ
ਸਾਰੀਆਂ ਏਅਰਲਾਈਨਜ਼ ਦੀਆਂ ਉਡਾਨਾਂ 'ਚ ਹੋ ਰਹੀ ਦੇਰੀ
ਉੱਘੀ ਪਲੇਬੈਕ ਗਾਇਕਾ ਤੇ ਅਦਾਕਾਰਾ ਸੁਲਕਸ਼ਨਾ ਪੰਡਿਤ ਦਾ ਦਿਹਾਂਤ
71 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ, ਕੁਝ ਸਮੇਂ ਤੋਂ ਸਨ ਬਿਮਾਰ
ਗ੍ਰਿਫ਼ਤਾਰੀ ਤੋਂ ਪਹਿਲਾਂ ਲਿਖਤ 'ਚ ਜਾਣਕਾਰੀ ਦੇਣਾ ਲਾਜ਼ਮੀ: ਸੁਪਰੀਮ ਕੋਰਟ
ਪਾਲਣਾ ਨਾ ਕਰਨ ਦੀ ਸੂਰਤ 'ਚ ਗ੍ਰਿਫ਼ਤਾਰੀ ਤੇ ਹਿਰਾਸਤ ਨੂੰ ਗ਼ੈਰ-ਕਾਨੂੰਨੀ ਮੰਨਿਆ ਜਾਵੇਗਾ ਤੇ ਵਿਅਕਤੀ ਨੂੰ ਰਿਹਾਅ ਕੀਤਾ ਜਾ ਸਕੇਗਾ
ਜੇ.ਐਨ.ਯੂ. 'ਚ ਇੱਕ ਵਾਰ ਫਿਰ 'ਲਾਲ ਸਲਾਮ', ਚਾਰੇ ਸੀਟਾਂ 'ਤੇ ਖੱਬੇ ਪੱਖੀ ਕਾਬਜ਼
ਅਦਿੱਤੀ ਮਿਸ਼ਰਾ ਬਣੀ ਪ੍ਰਧਾਨ
ਸੱਟੇਬਾਜ਼ੀ ਮਾਮਲੇ 'ਚ ਈਡੀ ਨੇ ਸਾਬਕਾ ਕ੍ਰਿਕਟਰਾਂ ਰੈਨਾ ਅਤੇ ਧਵਨ ਦੀਆਂ 11.4 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ
ਧਵਨ ਦੀਆਂ 4.5 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਕੀਤੀਆਂ ਕੁਰਕ
ਭਾਰਤ ਤੇ ਆਸਟ੍ਰੇਲੀਆ ਵਿਚਾਲੇ ਭਲਕੇ ਹੋਵੇਗਾ ਚੌਥਾ ਟੀ-20
5 ਮੈਚਾਂ ਦੀ ਲੜੀ ਦਾ ਚੌਥਾ ਮੈਚ ਹੈ
ਪ੍ਰਧਾਨ ਮੰਤਰੀ ਮੋਦੀ ਨੇ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਨਾਲ ਕੀਤੀ ਮੁਲਾਕਾਤ
ਪ੍ਰਧਾਨ ਮੰਤਰੀ ਨੇ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਖਿਡਾਰਨਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ
Haryana assembly elections ਦੌਰਾਨ ਬ੍ਰਾਜ਼ੀਲੀ ਲੜਕੀ ਨੇ ਕਈ ਵਾਰ ਪਾਈ ਸੀ ਵੋਟ : ਰਾਹੁਲ ਗਾਂਧੀ
ਬਿਹਾਰ 'ਚ ਬਹੁਤ ਸਾਰੇ ਵਿਅਕਤੀਆਂ ਦੇ ਵੋਟਰ ਸੂਚੀ 'ਚੋਂ ਕੱਟੇ ਜਾ ਚੁਕੇ ਹਨ ਨਾਮ