Delhi
ਵਿਵਾਦ ਮਗਰੋਂ ਗਲਗੋਟੀਆ 'ਵਰਸਿਟੀ ਨੂੰ ‘ਏ.ਆਈ. ਸੁਮਿਟ ਐਕਸਪੋ' ਤੋਂ ਕੀਤਾ ਗਿਆ ‘ਬਾਹਰ'
ਆਲੋਚਕਾਂ ਦਾ ਕਹਿਣਾ ਹੈ, ਇਹ ਯੂਨੀਵਰਸਿਟੀ ਵਲੋਂ ਭਾਰਤ 'ਚ ਨਹੀਂ ਬਣਾਇਆ ਗਿਆ, ਚੀਨ 'ਚ ਬਣਿਆ ਇਕ ਰੋਬੋਟ ਹੈ
ਬੇਅੰਤ ਸਿੰਘ ਕਤਲ ਕਾਂਡ : ਬਲਵੰਤ ਸਿੰਘ ਰਾਜੋਆਣਾ ਦੀ ਅਪੀਲ 'ਤੇ ਸੁਣਵਾਈ 18 ਮਾਰਚ ਨੂੰ
ਫਾਂਸੀ ਦੀ ਸਜ਼ਾ ਉਮਰ ਕੈਦ 'ਚ ਬਦਲਣ ਦੀ ਕੀਤੀ ਸੀ ਮੰਗ
ਦੇਸ਼ ਦੇ 10 ਸੂਬਿਆਂ ਦੀਆਂ 37 ਰਾਜ ਸਭਾ ਸੀਟਾਂ 'ਤੇ ਹੋਵੇਗੀ ਚੋਣ
16 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
ਸ਼ੁਰੂਆਤੀ ਕਾਰੋਬਾਰ ਵਿੱਚ ਰੁਪਿਆ 5 ਪੈਸੇ ਵਧ ਕੇ 90.67 ਪ੍ਰਤੀ ਡਾਲਰ 'ਤੇ ਪਹੁੰਚ ਗਿਆ
ਕਾਰੋਬਾਰ ਵਿੱਚ ਰੁਪਿਆ ਪੰਜ ਪੈਸੇ ਵਧ ਕੇ 90.67 ਪ੍ਰਤੀ ਡਾਲਰ ਹੋ ਗਿਆ
ਦੁਨੀਆ ਭਰ ਵਿੱਚ YouTube ਦੀ ਸਰਵਿਸ ਹੋਈ ਠੱਪ, ਐਪ ਖੋਲ੍ਹਣ 'ਤੇ ਆ ਰਹੀ ਬਲੈਕ ਸਕਰੀਨ
ਲੱਖਾਂ ਉਪਭੋਗਤਾ ਹੋਏ ਪਰੇਸ਼ਾਨ
ਅਮਰੀਕਾ ਨੂੰ ਪੰਜ ਹਜ਼ਾਰ ਟਨ ਬਾਸਮਤੀ ਸਪਲਾਈ ਕਰੇਗਾ ਭਾਰਤੀ ਚੌਲ ਨਿਰਯਾਤਕ
ਅਮਰੀਕਾ ਭਾਰਤੀ ਚੀਜ਼ਾਂ ਉਤੇ ਆਪਸੀ ਟੈਰਿਫ ਮੌਜੂਦਾ 25 ਫੀ ਸਦੀ ਤੋਂ ਘਟਾ ਕੇ 18 ਫੀ ਸਦੀ ਕਰਨ ਲਈ ਸਹਿਮਤ ਹੋਇਆ ਹੈ।
ਸੇਲਿਨਾ ਜੇਟਲੀ ਦੇ ਭਰਾ ਦੀ ਯੂ.ਏ.ਈ. 'ਚ ਹਿਰਾਸਤ ਦਾ ਮਾਮਲਾ
ਅਦਾਲਤ ਨੇ ਕੇਂਦਰ ਸਰਕਾਰ ਨੂੰ ਹਿਰਾਸਤ ਦੇ ਮਾਮਲੇ 'ਚ ਕਾਰਵਾਈ ਦਾ ਸਮਾਂ ਦਿਤਾ
ਹਾਰਦਿਕ ਸੰਭਾਲਣਗੇ ਭਾਰਤੀ ਹਾਕੀ ਟੀਮ ਦੀ ਕਮਾਨ
ਹਰਮਨਪ੍ਰੀਤ ਨਿਜੀ ਕਾਰਨਾਂ ਕਰਕੇ ਬਾਹਰ
ਬੇਅੰਤ ਸਿੰਘ ਕਤਲ ਕਾਂਡ: ਅਦਾਲਤ ਨੇ ਹਵਾਰਾ ਦੀ ਜੇਲ੍ਹ ਬਦਲਣ ਬਾਰੇ ਅਪੀਲ 'ਤੇ ਸੁਣਵਾਈ 11 ਮਾਰਚ ਤੱਕ ਕੀਤੀ ਮੁਲਤਵੀ
ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ 'ਚ ਬਦਲਣ ਦੀ ਕੀਤੀ ਸੀ ਅਪੀਲ
ਦਿੱਲੀ ਦੇ ਦਵਾਰਕਾ ਐਲਬੀਐਸ ਕਾਲਜ ਨਜ਼ਦੀਕ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ, ਮੁਲਜ਼ਮ ਨੂੰ ਮਿਲੀ ਜ਼ਮਾਨਤ
ਮੇਰਾ ਪੁੱਤ ਸੜਕ ਹਾਦਸੇ ਦੌਰਾਨ ਮਦਦ ਲਈ ਤੜਫਦਾ ਰਿਹਾ: ਮ੍ਰਿਤਕ ਦੀ ਮਾਂ