Delhi
ਪਤੰਜਲੀ ਨੇ ਵੀ ਅਪਣੇ ਉਤਪਾਦਾਂ ਦੀਆਂ ਕੀਮਤਾਂ 'ਚ ਕੀਤੀ ਕਟੌਤੀ
ਸੋਇਆ ਵੜੀਆਂ 20 ਰੁਪਏ ਪ੍ਰਤੀ ਕਿਲੋਗ੍ਰਾਮ ਸਸਤੀਆਂ ਹੋਣਗੀਆਂ
ਜੀ.ਐਸ.ਟੀ. ਵਿਵਸਥਾ ਵਿਚ ਸੋਧਾਂ ਲਈ ਪ੍ਰਧਾਨ ਮੰਤਰੀ ਵਲੋਂ ਸਿਰਫ਼ ਖ਼ੁਦ ਦੀ ਸ਼ਲਾਘਾ ਕਰਨਾ ਠੀਕ ਨਹੀਂ : ਕਾਂਗਰਸ
ਮੌਜੂਦਾ ਜੀ.ਐਸ.ਟੀ. ਸੁਧਾਰ ਨਾਕਾਫੀ ਹਨ: ਜੈਰਾਮ ਰਮੇਸ਼
2014 ਮਗਰੋਂ 10 ਸਾਲਾਂ 'ਚ ਸੂਬਿਆਂ ਦੇ ਤਨਖਾਹ, ਪੈਨਸ਼ਨ, ਵਿਆਜ ਭੁਗਤਾਨ ਉੱਤੇ 2.5 ਗੁਣਾ ਹੋਇਆ ਵਾਧਾ
ਸੂਬਿਆਂ ਦੇ ਵਿੱਤ ਬਾਰੇ ਕੈਗ ਦੀ ਇੱਕ ਰਿਪੋਰਟ 'ਚ ਕਿਹਾ
Bank Holidays List 2025: 22-28 ਸਤੰਬਰ ਤੱਕ ਬੈਂਕ ਰਹਿਣਗੇ ਬੰਦ, RBI ਦੀਆਂ ਛੁੱਟੀਆਂ ਦੀ ਸੂਚੀ ਦੇਖੋ
ਇਸ ਦਿਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ
ਦਿੱਲੀ ਪੁਲਿਸ ਨੇ ਸੰਨੀ ਸਾਈਂ ਗੈਂਗ ਦੇ 2 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
ਦੋਸ਼ੀਆਂ ਦੀ ਪਛਾਣ ਸੁਖਪ੍ਰੀਤ ਉਰਫ਼ ਮਾਫੀਆ (27) ਅਤੇ ਸ਼ਮਸ਼ਾਦ ਅਲੀ ਉਰਫ਼ ਪਹਿਲਵਾਨ (25) ਵਜੋਂ ਹੋਈ ਹੈ।
30 ਸਤੰਬਰ ਤਕ ਐਸ.ਆਈ.ਆਰ. ਲਾਗੂ ਕਰਨ ਲਈ ਹੋ ਜਾਉ ਤਿਆਰ
ਚੋਣ ਕਮਿਸ਼ਨ ਨੇ ਸੂਬਾ ਚੋਣ ਅਧਿਕਾਰੀਆਂ ਨੂੰ ਜਾਰੀ ਕੀਤੇ ਹੁਕਮ
H-1B ਵੀਜ਼ਾ ਫੀਸਾਂ ਵਿੱਚ ਵਾਧੇ ਨਾਲ ਭਾਰਤ ਨਾਲੋਂ ਅਮਰੀਕਾ ਨੂੰ ਜ਼ਿਆਦਾ ਨੁਕਸਾਨ ਹੋਵੇਗਾ: GTRI
ਲਗਭਗ 100,000 ਅਮਰੀਕੀ ਨਾਗਰਿਕ
ਦਿੱਲੀ ਦਾ ਸਾਬਕਾ ਕ੍ਰਿਕਟਰ ਮਿਥੁਨ ਮਨਹਾਸ ਬੀਸੀਸੀਆਈ ਪ੍ਰਧਾਨ ਦੀ ਦੌੜ 'ਚ ਸਭ ਤੋਂ ਅੱਗੇ
ਬੀਸੀਸੀਆਈ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਕੀਤੇ ਦਾਖਲ
ਨੇਪਾਲ ਦੀ ਰਾਸ਼ਟਰੀ ਏਅਰਲਾਈਨ ਚੀਨ ਦੇ ਗੁਆਂਗਜ਼ੂ ਲਈ ਸਿੱਧੀਆਂ ਉਡਾਣਾਂ ਕਰੇਗੀ ਸ਼ੁਰੂ
ਪਹਿਲੀ ਵਾਰ ਕਾਠਮੰਡੂ ਅਤੇ ਗੁਆਂਗਜ਼ੂ ਵਿਚਕਾਰ ਉਡਾਣ ਸੇਵਾਵਾਂ ਸ਼ੁਰੂ ਕਰਨ ਲਈ ਸਾਰੀਆਂ ਤਿਆਰੀਆਂ ਪੂਰੀਆਂ
ਗਾਜ਼ਾ ਵਿੱਚ ਇਜ਼ਰਾਈਲੀ ਹਵਾਈ ਹਮਲੇ ਵਿੱਚ 34 ਮੌਤਾਂ
ਇਜ਼ਰਾਈਲੀ ਹਮਲਾ ਕਈ ਦੇਸ਼ਾਂ ਵੱਲੋਂ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਦੀਆਂ ਤਿਆਰੀਆਂ ਦੌਰਾਨ ਹੋਇਆ ਹੈ।