Delhi
ਨਾ ਕੋਈ ਸਮਝੌਤਾ ਨਾ MoU, ਜਿਨਪਿੰਗ ਦੇ ਭਾਰਤ ਦੌਰੇ ਦਾ ਹੈ ਇਹ ਏਜੰਡਾ
ਭਾਰਤ ਅਤੇ ਚੀਨ ਵਿਚ ਦੂਜਾ ਗੈਰ ਰਸਮੀ ਸੰਮੇਲਨ ਚੇਨਈ ਵਿਚ ਅਯੋਜਿਤ ਹੋਣ ਜਾ ਰਿਹਾ ਹੈ।
ਏਅਰ ਟ੍ਰੈਵਲਰਸ ਬਿਨਾਂ ਬੋਰਡਿੰਗ ਪਾਸ ਦੇ ਕਰ ਸਕਣਗੇ ਯਾਤਰਾ
ਬਾਓਮੈਟ੍ਰਿਕ ਬੈਸਡ ਹੋ ਜਾਵੇਗਾ ਸਿਸਟਮ
ਬੀਮਾ ਕੰਪਨੀਆਂ ਦੇ ਰਲੇਵੇਂ ’ਤੇ ਜਲਦ ਹੋਵੇਗਾ ਫ਼ੈਸਲਾ
ਕੈਬਨਿਟ ਤੋਂ ਮਨਜੂਰੀ ਮਿਲਦੇ ਹੀ ਤਿੰਨਾਂ ਸਰਕਾਰੀ ਬੀਮਾ ਕੰਪਨੀਆਂ ਦੇ ਰਲੇਵੇ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਜਿਨ੍ਹਾਂ 11 ਸੂਬਿਆਂ 'ਚ ਸੱਭ ਤੋਂ ਵੱਧ ਬੇਰੁਜ਼ਗਾਰੀ, ਉਨ੍ਹਾਂ 6 'ਚ ਭਾਜਪਾ ਦੀ ਸਰਕਾਰ
ਸਾਲ 2011-12 ਦੇ ਮੁਕਾਬਲੇ ਕੇਰਲ, ਹਰਿਆਣਾ, ਅਸਮ, ਪੰਜਾਬ, ਉਤਰਾਖੰਡ, ਤਾਮਿਲਨਾਡੂ, ਬਿਹਾਰ, ਉੜੀਸਾ, ਉੱਤਰ ਪ੍ਰਦੇਸ਼ 'ਚ ਬੇਰੁਜ਼ਗਾਰੀ ਦੀ ਦਰ ਵਿਚ ਬੇਤਹਾਸ਼ਾ ਵਧੀ ਹੈ।
ਇਨ੍ਹਾਂ ਤਿੰਨ ਵਿਗਿਆਨੀਆਂ ਨੂੰ ਮਿਲਿਆ Physics ਦਾ ਨੋਬਲ ਐਵਾਰਡ
ਭੌਤਿਕੀ ਦਾ ਨੋਬਲ ਐਵਾਰਡ ਤਿੰਨ ਵਿਗਿਆਨੀਆਂ ਜੇਮਸ ਪੀਬਲਜ਼, ਮਿਸ਼ੇਲ ਮੇਅਰ ਅਤੇ ਡਿਡਿਏਰ ਕਵੇਲੋਜ਼ ਨੂੰ ਦਿੱਤਾ ਗਿਆ।
ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਉਡਾਇਆ ਮਿਗ-21
ਬਾਲਾਕੋਟ ਏਅਰ ਸਟ੍ਰਾਈਕ ਦੇ ਜਵਾਨਾਂ ਨੇ ਵੀ ਵਿਖਾਈ ਤਾਕਤ
ਬੰਗਲਾ ਸਾਹਿਬ ਗੁਰਦੁਆਰੇ 'ਚ ਪਲਾਸਟਿਕ ਦੇ ਸਮਾਨ 'ਤੇ ਲਗਾਈ ਪਾਬੰਦੀ
ਸ਼ਰਧਾਲੂਆਂ ਨੂੰ ਲੰਗਰ ਸਟੀਲ ਦੀਆਂ ਪਲੇਟਾਂ ਤੇ ਪਾਣੀ ਸਟੀਲ ਦੇ ਗਿਲਾਸਾਂ 'ਚ ਦਿੱਤਾ ਜਾਵੇਗਾ।
ਟਰੇਨਾਂ-ਸਟੇਸ਼ਨਾਂ 'ਤੇ ਹੁਣ ਬਾਇਓਗ੍ਰੇਡੇਬਲ ਬੋਤਲਾਂ 'ਚ ਮਿਲੇਗਾ ਪਾਣੀ
ਵਰਤੋਂ ਤੋਂ ਬਾਅਦ ਆਪਣੇ ਆਪ ਨਸ਼ਟ ਹੋ ਜਾਣਗੀਆਂ ਬੋਤਲਾਂ
ਵਿਸ਼ਵ ਦਾ ਸਭ ਤੋਂ ਲੰਬਾ ਚੱਲਣ ਵਾਲਾ ਦੁਸ਼ਹਿਰਾ !
ਇਸ ਦੁਸ਼ਹਿਰੇ ਦਾ ਨਹੀਂ ਹੈ ਸੰਬੰਧ ਰਾਮ - ਰਾਵਣ ਨਾਲ !
ਪੰਜਾਬ ਮਹਾਂਰਾਸ਼ਟਰ ਕਾਪਰੈਟਿਵ ਬੈਂਕ ਨੂੰ ਲੈ ਕੇ ਮਹਿਲਾ ਨੇ ਬਣਾਈ ਮੋਦੀ ਦੀ ਰੇਲ
ਪੀਐਮਸੀ ਬੈਂਕ ‘ਚ ਫਸੇ ਪੈਸਿਆਂ ਨੂੰ ਲੈ ਕੇ ਸੜਕਾਂ ‘ਤੇ ਉਤਰੇ ਲੋਕ