Delhi
‘ਪੀਐਮ ਦੀ ਇੱਜ਼ਤ ਕਰਨ ਲਈ ਸੰਵਿਧਾਨ ਜਾਂ ਕਾਨੂੰਨ ਮਜਬੂਰ ਨਹੀਂ ਕਰਦਾ’-ਸ਼ੇਹਲਾ ਰਸ਼ੀਦ
ਸ਼ੇਹਲਾ ਰਸ਼ੀਦ ਨੇ ਇਕ ਟਵੀਟ ਕਰ ਕੇ ਕਿਹਾ ਹੈ ਕਿ ਦੇਸ਼ ਦੇ ਸੰਵਿਧਾਨ ਜਾਂ ਕਾਨੂੰਨ ਵਿਚ ਨਹੀਂ ਲਿਖਿਆ ਹੈ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਨਾ ਹੀ ਹੈ।
ਪੀਐਮ ਮੋਦੀ ਨੇ ਕੀਤੀ ਸ਼ੇਖ ਹਸੀਨਾ ਨਾਲ ਮੁਲਾਕਾਤ, ਭਾਰਤ-ਬੰਗਲਾਦੇਸ਼ ਵਿਚ ਹੋਏ ਕਈ ਅਹਿਮ ਸਮਝੌਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪੀਐਮ ਸ਼ੇਖ ਹਸੀਨਾ ਨੇ ਅੱਜ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ।
ISRO ਨੇ ਜਾਰੀ ਕੀਤੀ ਚੰਦਰਯਾਨ-2 ਦੇ ਆਰਬੀਟਰ ਤੋਂ ਭੇਜੀ ਫੋਟੋ
ਵਿਕਰਮ ਲੈਂਡਰ ਨਾਲ ਵੀ ਸੰਪਰਕ ਸਥਾਪਿਤ ਕਰਨ ਦੀ ਕੌਸ਼ਿਸ਼ ਕਰ ਰਿਹਾ ਹੈ ਇਸਰੋ
ਅਸਲ ਜ਼ਿੰਦਗੀ ਵਿਚ ਵੀ ‘ਖਿਲਾੜੀ’ ਹਨ ਅਕਸ਼ੈ ਕੁਮਾਰ, ਸ਼ੋਅ ਦੌਰਾਨ ਬਚਾਈ ਅਦਾਕਾਰ ਦੀ ਜਾਨ
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।
ਏਅਰਫੋਰਸ ਚੀਫ਼ ਭਦੌਰੀਆ ਨੇ ਇੱਕ ਵਾਰ ਫਿਰ ਪਾਕਿਸਾਤਾਨ ਨੂੰ ਦਿੱਤੀ ਚੇਤਾਵਨੀ
ਆਪਣੇ ਹੀ ਹੈਲੀਕਾਪਟਰ ਨੂੰ ਹੇਠਾਂ ਸੁੱਟਣਾ ਵੱਡੀ ਗਲਤੀ: ਭਦੌਰੀਆ
ਸਰਕਾਰ ਸੋਨਾ ਖਰੀਦਣ ਦੇ ਨਿਯਮਾਂ ਵਿਚ ਕਰ ਰਹੀ ਹੈ ਵੱਡੇ ਬਦਲਾਅ
ਸੋਨੇ ਦੀ ਖਰੀਦ ਕਰਨ ਵਾਲੇ ਹੋ ਜਾਣ ਸਾਵਧਾਨ!
ਇਕਨਾਮੀ ਨੂੰ ਰਫ਼ਤਾਰ ਦੇਣ ਲਈ ਛੋਟੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ
ਇਸ ਸਮੇਂ ਦੇਸ਼ ਵਿਚ ਇਨ੍ਹਾਂ ਵਪਾਰੀਆਂ ਲਈ ਨਿਰਮਾਣ ਅਤੇ ਸੇਵਾਵਾਂ ਦੀਆਂ ਸਿਰਫ ਦੋ ਸ਼੍ਰੇਣੀਆਂ ਹਨ।
ਇਹ ਹਨ ਦੇਸ਼ ਦੇ ਸਭ ਤੋਂ ਸਾਫ਼ ਰੇਲਵੇ ਸਟੇਸ਼ਨ
ਰਾਜਸਥਾਨ ਦੇ ਕੁਲ ਸੱਤ ਰੇਲਵੇ ਸਟੇਸ਼ਨਾਂ ਨੇ ਰੇਲਵੇ ਸਵੱਛਤਾ ਸਰਵੇਖਣ ਵਿਚ 10 ਟਾਪ ਦੀ ਸੂਚੀ ਵਿਚ ਥਾਂ ਬਣਾਈ ਹੈ।
ਭਾਰਤੀ ਫ਼ੌਜ ਨੂੰ ਲੋੜ ਹੈ ਗ੍ਰੰਥੀਆਂ, ਪਾਦਰੀਆਂ, ਪੰਡਤਾਂ ਤੇ ਮੌਲਵੀਆਂ ਦੀ
ਭਾਰਤੀ ਫ਼ੌਜ ’ਚ ਨਿਕਲੀ ਧਾਰਮਿਕ ਅਹੁਦਿਆਂ ਲਈ 152 ਅਸਾਮੀਆਂ
‘‘ਮਨੁੱਖੀ ਅਧਿਕਾਰਾਂ ਦਾ ਰੋਣਾ ਰੋਣ ਵਾਲੇ ਅਤਿਵਾਦ ਖ਼ਤਮ ਕਰਨ ਦੇ ਰਾਹ ’ਚ ਰੋੜਾ’’
ਸੋਸ਼ਲ ਮੀਡੀਆ ‘ਤੇ ਇਹਨੀਂ ਦਿਨੀਂ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ ਇਕ ਲੈਡੀ ਕਾਂਸਟੇਬਲ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ।