Delhi
ਆਰਬੀਆਈ ਦਸੰਬਰ ’ਚ ਵਿਆਜ ਦਰਾਂ ਵਿਚ ਕਰ ਸਕਦਾ ਹੈ ਕਟੌਤੀ
ਇਸ ਤੋਂ ਬਾਅਦ ਉਹ ਕਟੌਤੀ ਦਾ ਸਿਲਸਿਲਾ ਰੋਕ ਦੇਵੇਗਾ।
ਇਹਨਾਂ ਥਾਵਾਂ ’ਤੇ ਮਿਲੇਗਾ ਸਵਾਦਿਸ਼ਟ ਭੋਜਨ
ਅਸੀਂ ਤੁਹਾਨੂੰ ਇਹਨਾਂ ਥਾਵਾਂ ਬਾਰੇ ਦਸਦੇ ਹਾਂ ਕਿ ਕਿਹੜੇ ਸੀਜ਼ਨ ਵਿਚ ਕੀ ਮਿਲ ਰਿਹਾ ਹੈ।
'ਰਾਵਣ' ਅਤੇ ਹੋਰ ਪੁਤਲੇ ਬਣਾਉਣ ਵਾਲਿਆਂ ਉਤੇ ਵੀ ਮੰਦੀ ਦੀ ਮਾਰ
ਦਿੱਲੀ ਵਿਚ ਕਈ-ਕਈ ਸਾਲਾਂ ਤੋਂ ਪੁਤਲੇ ਬਣਾ ਰਹੇ ਹਨ ਕਲਾਕਾਰ
ਕਸ਼ਮੀਰ ਦੇ ਹਾਲਾਤ ਆਮ, ਧਾਰਾ 370 ਹਟਾਉਣ ਤੋਂ ਲੋਕ ਖ਼ੁਸ਼ ਹਨ : ਜਾਵੜੇਕਰ
ਕਿਹਾ - ਘਾਟੀ ਦੇ ਲੋਕ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰ ਰਹੇ ਹਨ ਕਿਉਂਕਿ ਇਸ ਫ਼ੈਸਲੇ ਦਾ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ।
ਭਾਰਤ ਨੂੰ ਦੁਸ਼ਹਿਰੇ ਦੇ ਦਿਨ ਮਿਲੇਗਾ ਪਹਿਲਾ ਰਾਫ਼ੇਲ
ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ 'ਸ਼ਸਤਰ ਪੂਜਾ' ਅਤੇ ਉਡਾਉਣਗੇ ਰਾਫ਼ੇਲ
ਲਾਲ ਬੱਤੀ ਹੋਣ ‘ਤੇ ਗਾਂ ਨੇ ਲਾਈ ਆਪਣੀ ਬਰੇਕ, ਵੀਡੀਓ ਵਾਇਰਲ
ਸੜਕ ਪਾਰ ਕਰ ਰਹੀ ਗਾਂ ਨੇ ਲੋਕਾਂ ਦੇ ਉਡਾਏ ਹੋਸ਼
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਲਈ ਆਵੇਗਾ ਐਂਟੀ ਮਿਸਾਇਲ ਹਵਾਈ ਜਹਾਜ਼
ਜਾਣੋ, ਕਿਹੜੀਆਂ ਨਵੀ ਤਕਨੀਕਾਂ ਨਾਲ ਹੋਣਗੇ ਲੈਸ
ਸ਼ੇਖ ਹਸੀਨਾ ਨੇ ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਨਾਲ ਕੀਤੀ ਮੁਲਾਕਾਤ
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ।
ਦੋ ਮਹੀਨੇ ਤੋਂ ਨਜ਼ਰਬੰਦ ਫਾਰੂਕ ਅਬਦੁੱਲਾ ਨਾਲ ਪਾਰਟੀ ਆਗੂਆਂ ਨੇ ਕੀਤੀ ਮੁਲਾਕਾਤ
ਸੂਬੇ 'ਚ ਹੋਣ ਵਾਲੀਆਂ ਸਥਾਨਕ ਚੋਣਾਂ 'ਚ ਹਿੱਸਾ ਨਹੀਂ ਲਵੇਗੀ ਨੈਸ਼ਨਲ ਕਾਨਫ਼ਰੰਸ
ਦਿੱਲੀ ਵਿਚ ਆਉਣ ਵਾਲੀ ਸੀ 2 ਹਜ਼ਾਰ ਕਿਲੋ ‘ਜ਼ਹਿਰ ਦੀ ਖੇਪ’!
ਪੁਲਿਸ ਨੇ ਮਾਰਿਆ ਛਾਪਾ