Delhi
ਚਾਹ ਵੇਚਣ ਤੋਂ ਲੈ ਕੇ ਦੋ ਵਾਰ ਪੀਐਮ ਬਣਨ ਤਕ ਕੁੱਝ ਇਸ ਤਰ੍ਹਾਂ ਰਿਹਾ ਮੋਦੀ ਦਾ ਸਫ਼ਰ
ਉਹਨਾਂ ਦਾ ਜਨਮ 17 ਸਤੰਬਰ 1950 ਨੂੰ ਗੁਜਰਾਤ ਦੇ ਵਡਨਗਰ ਵਿਚ ਹੋਇਆ ਸੀ।
69 ਸਾਲ ਦੇ ਹੋਏ ਪੀਐਮ ਮੋਦੀ, ਦੇਸ਼ ਵਿਦੇਸ਼ ਤੋਂ ਵਧਾਈਆਂ ਦੀ ਲੱਗੀ ਝੜੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਪਣਾ 69ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਸਮੇਂ ਪੂਰੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਤੋਂ ਵੀ ਉਹਨਾਂ ਨੂੰ ਵਧਾਈਆਂ ਮਿਲ ਰਹੀਆਂ ਹਨ।
ਮੈਨੂੰ ਅਰਥਚਾਰੇ ਦੀ ਚਿੰਤਾ, ਰੱਬ ਦੇਸ਼ ਦੀ ਰਾਖੀ ਕਰੇ : ਚਿਦੰਬਰਮ
ਸਾਬਕਾ ਵਿੱਤ ਮੰਤਰੀ ਹੋਏ 74 ਸਾਲ ਦੇ, ਟਵਿਟਰ 'ਤੇ ਮੋਦੀ ਸਰਕਾਰ ਦੀ ਖਿਚਾਈ
ਪੁਲਿਸ ਨੂੰ ਲੜਕੀ ਦੀ ਸਕੂਟੀ ਦਾ ਚਲਾਨ ਕੱਟਣਾ ਪਿਆ ਮਹਿੰਗਾ!
ਲੜਕੀ ਦੇਣ ਲੱਗੀ ਧਮਕੀਆਂ
ਟਿਕ ਟਾਕ ਦੇ ਨਵੇਂ ਸਟਾਈਲ ਵਾਲੀ ਵੀਡੀਉ ਹੋਈ ਵਾਇਰਲ!
ਵੀਡੀਉ ਦੇਖ ਤੁਸੀਂ ਹੋ ਜਾਓਗੇ ਹੈਰਾਨ!
‘ਲੋੜ ਪਈ ਤਾਂ ਮੈ ਖ਼ੁਦ ਜਾਵਾਂਗਾ ਸ੍ਰੀਨਗਰ’- ਰੰਜਨ ਗੋਗੋਈ
ਈ ਰੰਜਨ ਗੋਗੋਈ ਨੇ ਕਿਹਾ ਕਿ ਇਹ ਮਾਮਲਾ ਗੰਭੀਰ ਹੈ, ਜੇਕਰ ਲੋੜ ਪਈ ਤਾਂ ਮੈਂ ਖੁਦ ਹਲਾਤ ਦੇਖਣ ਸ੍ਰੀਨਗਰ ਜਾਵਾਂਗਾ।
ਪੀਐਮ ਮੋਦੀ ਦੇ ਜਨਮਦਿਨ ’ਤੇ ਕਾਸ਼ੀ ਵਿਚ ਮਨਾਇਆ ਜਾਵੇਗਾ ਸੇਵਾ ਹਫ਼ਤਾ
ਸਿਹਤ ਜਾਂਚ ਦੇ ਲੱਗਣਗੇ ਮੁਫ਼ਤ ਕੈਂਪ
ਜੰਮੂ ਕਸ਼ਮੀਰ ਬੈਂਕ ਨੂੰ ਪਿੱਛੇ ਛੱਡ ਐਸਬੀਆਈ ਬਣੇਗਾ ਲੱਦਾਖ ਦਾ ਟਾਪ ਬੈਂਕ!
ਪਾਕ ਸਰਹੱਦ ਤੋਂ ਕਰੀਬ 90 ਕਿਲੋਮੀਟਰ ਦੂਰ ਖੁੱਲ੍ਹਗੀ ਸ਼ਾਖਾ
'ਮਮਤਾ ਬਨਰਜ਼ੀ ਦਾ ਵੀ ਚਿਦੰਬਰਮ ਵਰਗਾ ਹਾਲ ਕੀਤਾ ਜਾਵੇਗਾ'
ਭਾਜਪਾ ਆਗੂ ਨੇ ਦਿੱਤੀ ਚਿਤਾਵਨੀ
'ਦੇਸ਼ 'ਚ ਰੁਜ਼ਗਾਰ ਦੀ ਨਹੀਂ, ਸਗੋਂ ਕਾਬਲ ਨੌਜਵਾਨਾਂ ਦੀ ਕਮੀ'
ਭਾਜਪਾ ਆਗੂ ਦਾ ਅਜੀਬੋ-ਗ਼ਰੀਬ ਬਿਆਨ