Delhi
ਹੋਰ ਸਫ਼ਲਤਾ ਵੱਲ ਵਧਿਆ ਚੰਦਰਯਾਨ 2
ਆਰਬੀਟਰ ਭੇਜੇਗਾ ਚੰਦ ਦੇ ਹਮੇਸ਼ਾ ਹਨੇਰੇ ਵਿਚ ਰਹਿਣ ਵਾਲੇ ਇਲਾਕੇ ਦੀਆਂ ਤਸਵੀਰਾਂ
ਜੇ ਨਾ ਸੁਧਰੀ ਤਾਂ ਮਮਤਾ ਦਾ ਵੀ ਹੋਵੇਗਾ ਚਿਦੰਬਰਮ ਵਾਲਾ ਹਾਲ’’- ਭਾਜਪਾ ਵਿਧਾਇਕ ਸੁਰੇਂਦਰ ਸਿੰਘ
ਵਿਧਾਇਕ ਨੇ ਮਮਤਾ ’ਤੇ ਲਗਾਏ ਹੋਰ ਵੀ ਕਈ ਗੰਭੀਰ ਇਲਜ਼ਾਮ
ਅਰਾਮਕੋ 'ਤੇ ਡਰੋਨ ਹਮਲੇ ਪਿੱਛੋਂ ਭਾਰਤ ਵਿਚ ਤੇਲ ਦੀਆਂ ਕੀਮਤਾਂ ਵਿਚ ਹੋ ਸਕਦਾ ਹੈ ਭਾਰੀ ਵਾਧਾ
ਜੇ ਅਜਿਹਾ ਹੁੰਦਾ ਹੈ ਤਾਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਸਕਦੀਆਂ ਹਨ।
ਦਿੱਲੀ ਦੀ ਨਵੀਂ ਪੀੜ੍ਹੀ ਲਈ ਹੋਵੇਗਾ ਨਵਾਂ ਸਿੱਖਿਆ ਬੋਰਡ: ਮਨੀਸ਼ ਸਿਸੋਦੀਆ
ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਲਦ ਹੀ ਦਿੱਲੀ ਦਾ ਅਪਣਾ ਸਿੱਖਿਆ ਬੋਰਡ ਹੋਵੇਗਾ
ਬਰਾਮਦ ਤੇ ਰੀਅਲ ਅਸਟੇਟ ਸੈਕਟਰ ਨੂੰ ਸਰਕਾਰ ਦੇਵੇਗੀ 70 ਹਜ਼ਾਰ ਕਰੋੜ
ਸੀਤਾਰਾਮਨ ਨੇ ਦਾਅਵਾ ਕੀਤਾ ਕਿ ਇਨ੍ਹਾਂ ਕਦਮਾਂ ਨਾਲ ਅਰਥਚਾਰੇ ਨੂੰ ਉਭਾਰਨ ’ਚ ਸਹਾਇਤਾ ਮਿਲੇਗੀ
ਕਸ਼ਮੀਰੀ ਲੜਕੀਆਂ ਨਾਲ ਮੇਰੀ ਗੱਲ ਕਰਾਓ: ਮਲਾਲਾ
ਕਸ਼ਮੀਰ ਦੀਆਂ ਆਵਾਜ਼ਾਂ ਸੁਣੋ ਅਤੇ ਬੱਚਿਆਂ ਨੂੰ ਸੁਰੱਖਿਅਤ ਸਕੂਲ ਭੇਜਣ ਵਿਚ ਸਹਾਇਤਾ ਕਰੋ।
ਗਰਲਜ਼ ਕਾਲਜ ਦਾ ਅਜੀਬ ਫੁਰਮਾਨ, ‘ਸੂਟ ਪਾਉਣ ਨਾਲ ਮਿਲਣਗੇ ਚੰਗੇ ਰਿਸ਼ਤੇ’
ਹੈਦਰਾਬਾਦ ਦੇ ਸੈਂਟ ਫਰਾਂਸਿਸ ਗਰਲਜ਼ ਕਾਲਜ ਵਿਚ ਵਿਦਿਆਰਥੀਆਂ ਦੇ ਡਰੈੱਸ ਕੋਡ ਨੂੰ ਲੈ ਕੇ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ।
ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਆਡ-ਇਵਿਨ ਦੇ ਨਿਯਮ ਨੂੰ ਮੁੜ ਤੋਂ ਲਾਗੂ ਕਰਨ ਦਾ ਕੀਤਾ ਐਲਾਨ
ਪੇਅਚਿੰਗ ਅਤੇ ਪੈਰਿਸ ਤੋਂ ਇਹ ਸਿਖਿਆ ਮਿਲਦੀ ਹੈ ਕਿ ਆਡਿਟ ਦੌਰਾਨ ਵੀ ਵਾਹਨਾਂ ਨੂੰ ਛੋਟ ਦੇਣੀ ਚਾਹੀਦੀ ਹੈ
ਅਮਰੀਕਾ ਦੇ ਹਿਊਸਟਨ ਵਿਚ 50 ਹਜ਼ਾਰ ਭਾਰਤੀਆਂ ਨੂੰ ਸੰਬੋਧਨ ਕਰਨਗੇ ਮੋਦੀ, ਨਾਲ ਆ ਸਕਦੇ ਹਨ ਟਰੰਪ
ਨਰਿੰਦਰ ਮੋਦੀ ਅਮਰੀਕਾ ਜਾਣ ਵਾਲੇ ਹਨ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਉਸ ਦੌਰਾਨ ਡੋਨਾਲਡ ਟਰੰਪ ਵੀ ਉਹਨਾਂ ਦੇ ਸਮਾਰੋਹ ਵਿਚ ਸ਼ਾਮਲ ਹੋ ਸਕਦੇ ਹਨ।
ਮਹੀਨੇ ਦੇ 1500 ਕਮਾਉਣ ਵਾਲੀ ਇਹ ਮਹਿਲਾ ਬਣੀ ਕਰੋੜਪਤੀ
ਹਾਲਾਂਕਿ ਇਹ ਐਪੀਸੋਡ ਹੁਣ ਟੈਲੀਕਾਸਟ ਨਹੀਂ ਹੋਇਆ ਹੈ ਪਰ ਚੈਨਲ ਵੱਲੋਂ ਪ੍ਰੋਮੋ ਜਾਰੀ ਕਰ ਦਿੱਤਾ ਗਿਆ ਹੈ।