Delhi
ਇੱਥੇ ਲੋਕ ਪੈਸਿਆਂ ਦੀਆਂ ਟ੍ਰਾਲੀਆਂ ਭਰ ਕੇ ਕਰਦੇ ਨੇ ਸ਼ਾਪਿੰਗ!
ਜਾਣੋ ਕਿਉਂ ਹੈ ਇਸ ਦਾ ਮਹਿੰਗਾਈ ਨਾਲ ਬੁਰਾ ਹਾਲ!
ਘਰ ਵਿਚੋਂ ਪ੍ਰਦੂਸ਼ਣ ਨੂੰ ਇਸ ਤਰ੍ਹਾਂ ਕਰੋ ਖ਼ਤਮ
ਅਪਣਾਓ ਇਹ ਬਿਹਤਰੀਨ ਟਿਪਸ
ਕਪਿਲ ਸਿੱਬਲ ਦਾ ਸਵਾਲ, ‘ਕੌਣ ਕਰੇਗਾ ਮੌਲਿਕ ਅਜ਼ਾਦੀ ਦੀ ਰੱਖਿਆ! ਸਰਕਾਰ, ਈਡੀ, ਸੀਬੀਆਈ ਜਾਂ ਅਦਾਲਤ’
ਕਾਂਗਰਸ ਦੇ ਸੀਨੀਅਰ ਆਗੂ ਅਤੇ ਵਕੀਲ ਕਪਿਲ ਸਿੱਬਲ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਜੇਲ ਭੇਜੇ ਜਾਣ ‘ਤੇ ਟਿੱਪਣੀ ਕੀਤੀ ਹੈ।
ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫ਼ਾ
ਰਾਜਧਾਨੀ ਦਿੱਲੀ ਦੇ ਚਾਂਦਨੀ ਚੌਂਕ ਤੋਂ ਵਿਧਾਇਕ ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਇਸ ਲੜਕੇ ਨੂੰ ਕਿਉਂ ਦਸਿਆ ਜਾ ਰਿਹਾ ਹੈ ਰਾਨੂੰ ਮੰਡਲ ਦੇ ਬੇਟਾ?
ਜਾਣੋ ਪੂਰੀ ਜਾਣਕਾਰੀ
ਪ੍ਰੋ ਕਬੱਡੀ ਲੀਗ: ਪੁਣੇਰੀ ਪਲਟਨ ਅਤੇ ਯੂ-ਮੁੰਬਾ ਵਿਚਕਾਰ ਬਰਾਬਰੀ ‘ਤੇ ਖਤਮ ਹੋਇਆ ਮੈਚ
ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦਾ 75ਵਾਂ ਮੈਚ ਬਹੁਤ ਹੀ ਰੋਮਾਂਚਕ ਰਿਹਾ।
ਗਲੋਬਲ ਯਾਤਰਾ ਅਤੇ ਸੈਰ-ਸਪਾਟਾ ਪ੍ਰਤੀਯੋਗਤਾ ਸੂਚਕਾਂਕ ਵਿਚ ਭਾਰਤ 34ਵੇਂ ਸਥਾਨ ’ਤੇ
ਪਿਛਲੇ ਸਾਲ ਇਸ ਸੂਚੀ ਵਿਚ ਭਾਰਤ 40 ਵੇਂ ਨੰਬਰ 'ਤੇ ਸੀ
1299 ਵਿਚ ਸੈਟਅਪ ਬਾਕਸ ਅਤੇ ਟੀਵੀ ਮਿਲੇਗਾ ਮੁਫ਼ਤ
ਜਾਣੋ ਸਾਰੇ ਪਲਾਨਸ ਦੀ ਜਾਣਕਾਰੀ
ਮੰਦੀ ਬਾਰੇ ਸਰਕਾਰ ਦੀ ਖ਼ਾਮੋਸ਼ੀ ਖ਼ਤਰਨਾਕ : ਪ੍ਰਿਯੰਕਾ
ਕਿਹਾ, ਸਿਰਫ਼ ਬਹਾਨੇਬਾਜ਼ੀ, ਬਿਆਨਬਾਜ਼ੀ ਅਤੇ ਅਫ਼ਵਾਹਾਂ ਫੈਲਾਉਣ ਨਾਲ ਕੰਮ ਨਹੀਂ ਚੱਲੇਗਾ
ਮੋਦੀ ਸਰਕਾਰ ਦੀਆਂ ਨੀਤੀਆਂ ਨੇ ਕੱਢਿਆ ਅਰਥਵਿਵਸਥਾ ਦਾ ਜਨਾਜ਼ਾ!
ਆਟੋਮੋਬਾਇਲ ਉਦਯੋਗ ਨੂੰ ਜਿੰਦਰਾ ਲੱਗਣ ਦੀ ਨੌਬਤ ਆਈ