Delhi
ਇਕ ਵਾਰ ਫਿਰ ਰੁਵਾਉਣਗੀਆਂ ਪਿਆਜ਼ ਦੀਆਂ ਕੀਮਤਾਂ
16 ਅਗਸਤ ਨੂੰ ਆਜ਼ਾਦਪੁਰ ਮੰਡੀ ਵਿਚ ਪਿਆਜ਼ ਦੀ ਕੀਮਤ 7.50 ਰੁਪਏ ਤੋਂ 20 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਪ੍ਰੋ ਕਬੱਡੀ ਲੀਗ: ਜਿੱਤ ਨਾਲ ਹਰਿਆਣਾ ਤੀਜੇ ਸਥਾਨ ‘ਤੇ, ਦਿੱਲੀ ਨੇ ਦਰਜ ਕੀਤੀ ਸੀਜ਼ਨ ਦੀ 8ਵੀਂ ਜਿੱਤ
ਹਰਿਆਣਾ ਲਈ ਵਿਕਾਸ ਕੰਡੋਲਾ, ਵਿਨੈ ਅਤੇ ਪ੍ਰਸ਼ਾਂਤ ਕੁਮਾਰ ਰਾਏ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਮਾਨਸੂਨ ਵਿਚ ਹੋਰ ਵਧ ਜਾਂਦੀ ਹੈ ਸ਼ਿਵਪੁਰੀ ਦੀ ਸੁੰਦਰਤਾ
ਇਸ ਦੇ ਪ੍ਰਵੇਸ਼ ਦੁਆਰ ਉੱਤੇ ਚਾਂਦੀ ਦੀ ਪਰਤ ਹੈ।
ਕੇਜਰੀਵਾਲ ਸਰਕਾਰ ਪੰਜਾਬੀ ਤੇ ਹੋਰ ਬੋਲੀਆਂ ਦਾ ਘਾਣ ਬੰਦ ਕਰੇ
ਮਨਜੀਤ ਸਿੰਘ ਜੀ.ਕੇ. ਦੀ ਚਿਤਾਵਨੀ, ਦਿੱਲੀ ਹਾਈ ਕੋਰਟ ਵਲੋਂ ਪੰਜਾਬੀ ਬਾਰੇ ਪਟੀਸ਼ਨ ਰੱਦ ਕਰਨਾ ਅਫ਼ਸੋਸਨਾਕ
ਕਸ਼ਮੀਰ : ਮਰੀਜ਼ਾਂ ਨੂੰ ਪ੍ਰੇਸ਼ਾਨੀ ਅਤੇ ਦਵਾਈਆਂ ਦੀ ਕਮੀ ਦਾ ਮੁੱਦਾ ਚੁੱਕਣ ਵਾਲਾ ਡਾਕਟਰ ਗ੍ਰਿਫ਼ਤਾਰ
ਕਿਹਾ - ਕਿਡਨੀ ਡਾਇਲਸਿਸ ਦੇ ਮਰੀਜ਼ ਹਫ਼ਤੇ 'ਚ ਸਿਰਫ਼ ਇਕ ਵਾਰ ਇਲਾਜ ਕਰਵਾ ਪਾ ਰਹੇ ਹਨ ਅਤੇ ਏਟੀਐਮ 'ਚ ਕੈਸ਼ ਨਾ ਹੋਣ ਕਾਰਨ ਕਸ਼ਮੀਰੀ ਲੋਕ ਦਵਾਈਆਂ ਨਹੀਂ ਖਰੀਦ ਪਾ ਰਹੇ।
ਦੁਨੀਆ ਦੀ ਸਭ ਤੋਂ ਵੱਡੀ ਰਿਟੇਲ ਕੰਪਨੀ ਛੋਟੇ ਕਿਸਾਨਾਂ ਦੀ ਕਰੇਗੀ ਮਦਦ !
34 ਕਰੋੜ ਦੀ ਗਰਾਂਟ ਦੇਣ ਦਾ ਕੀਤਾ ਐਲਾਨ
ਘਰਵਾਲੀ ਨੂੰ ਮੋਟੀ ਕਹਿਣਾ ਪਿਆ ਮਹਿੰਗਾ
ਤਲਾਕ ਦੀ ਅਰਜ਼ੀ ਲੈ ਕੇ ਅਦਾਲਤ ਪੁੱਜੀ ਘਰਵਾਲੀ
ਹੈਰਾਨ ਕਰਨ ਵਾਲੀ ਚਮਕਦੀ ਚੀਜ਼ ਦੀ ਤਸਵੀਰ ਨਾਸਾ ਨੇ ਕੀਤੀ ਸਾਂਝੀ
ਚੰਦਰ ਐਕਸ-ਰੇ ਇਸ ਦੇ ਉੱਚ ਐਂਗੂਲਰ ਰੈਜ਼ੋਲੇਸ਼ਨ ਸ਼ੀਸ਼ੇ ਕਾਰਨ ਕਿਸੇ ਵੀ ਪਿਛਲੇ ਐਕਸ-ਰੇ ਦੂਰਬੀਨ ਨਾਲੋਂ 100 ਗੁਣਾ ਵਧੇਰੇ ਸੰਵੇਦਨਸ਼ੀਲ ਹੈ।
ਮੁਸਲਮਾਨਾਂ ਨੂੰ ਅਪਰਾਧੀ ਸਮਝਦੇ ਹਨ ਦੇਸ਼ ਦੇ ਅੱਧੇ ਪੁਲਿਸਵਾਲੇ- ਰਿਪੋਰਟ
ਦੇਸ਼ ਦੇ ਹਰ ਦੋ ਵਿਚੋਂ ਇਕ ਪੁਲਿਸ ਕਰਮਚਾਰੀ ਨੂੰ ਲੱਗਦਾ ਹੈ ਕਿ ਮੁਸਲਮਾਨਾਂ ਦਾ ਅਪਰਾਧ ਵੱਲੋਂ ਕੁਦਰਤੀ ਰੂਪ ਵਿਚ ਝੁਕਾਅ ਹੁੰਦਾ ਹੈ।
ਪਾਕਿਸਤਾਨ ਨੂੰ ਹੋਇਆ ਹੁਣ ਤਕ ਦਾ ਸਭ ਤੋਂ ਵੱਡਾ ਘਾਟਾ
ਇਮਰਾਨ ਖਾਨ ਨੂੰ ਝਟਕਾ !