Delhi
ਜਨਮ ਸਮੇਂ ਜਿਸ ਨੂੰ ਡਾਕਟਰਾਂ ਨੇ ਐਲਾਨ ਦਿੱਤਾ ਸੀ ਮ੍ਰਿਤਕ, ਉਸੇ ਲੜਕੀ ਨੇ ਜਿੱਤੇ 12.50 ਲੱਖ
ਦੇਸ਼ ਦੇ ਸਭ ਤੋਂ ਪਸੰਦੀਦਾ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਵਿਚ ਉੱਤਰ ਪ੍ਰਦੇਸ਼ ਦੀ ਨੂਪੁਰ ਸਿੰਘ ਨੇ ਅਮਿਤਾਭ ਬਚਨ ਦੇ 12 ਸਵਾਲਾਂ ਦੇ ਜਵਾਬ ਦਿੱਤੇ
ਮਹਿਲਾ ਮਿਲਟਰੀ ਪੁਲਿਸ ਦਾ ਪਹਿਲਾ ਬੈਚ ਜਲਦ ਲਵੇਗਾ ਟ੍ਰੇਨਿੰਗ
ਫ਼ੌਜ ਨੇ ਦਿੱਤੀ ਜਾਣਕਾਰੀ
ਵਿਦਿਆਰਥਣ ਵੱਲੋਂ ਭਾਜਪਾ ਨੇਤਾ ਚਿਨਮਯਾਨੰਦ ’ਤੇ ਗੰਭੀਰ ਇਲਜ਼ਾਮ
ਕਿਹਾ-ਕਈ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਚੁੱਕੈ ਸੰਨਿਆਸੀ ਚਿਨਮਯਾਨੰਦ
ਸਲਮਾਨ ਖ਼ਾਨ ਨੇ ਰਾਨੂ ਮੰਡਲ ਨੂੰ ਦਿੱਤਾ 55 ਲੱਖ ਦਾ ਘਰ, ‘ਦਬੰਗ 3’ ‘ਚ ਦੇਣਗੇ ਗਾਉਣ ਦਾ ਮੌਕਾ!
ਅਪਣੀ ਸੁਰੀਲੀ ਅਵਾਜ਼ ਨਾਲ ਹਿਮੇਸ਼ ਰੇਸ਼ਮੀਆ ਦੇ ਸਟੂਡੀਓ ਤੱਕ ਪਹੁੰਚੀ ਰਾਨੂ ਮੰਡਲ ਸਟਾਰ ਬਣ ਚੁੱਕੀ ਹੈ। ਪਹਿਲਾਂ ਉਹਨਾਂ ਨੂੰ ਹਿਮੇਸ਼ ਰੇਸ਼ਮੀਆ ਨੇ ਗਾਉਣ ਦਾ ਆਫਰ ਦਿੱਤਾ ਸੀ।
ਬੇਟੇ ਦੇ ਫ਼ਿਲਮਾਂ ਵਿਚ ਕੰਮ ਕਰਨ ਨੂੰ ਲੈ ਕੇ ਸੈਫ ਅਲੀ ਖਾਨ ਨੇ ਕਹੀ ਇਹ ਵੱਡੀ ਗੱਲ
ਪਰ ਹਾਲ ਹੀ ਵਿਚ ਖਬਰ ਸਾਹਮਣੇ ਆਈ ਹੈ ਕਿ ਤੈਮੂਰ ਹੁਣ ਜਲਦ ਹੀ ਵੱਡੇ ਪਰਦੇ ਤੇ ਦਿਖਾਈ ਦੇ ਸਕਦੇ ਹਨ ਯਾਨੀ ਉਹ ਫਿਲਮਾਂ ਵਿਚ ਐਂਟਰੀ ਮਾਰ ਸਕਦੇ ਹਨ।
ਪੰਜਾਬ ਦੀ ਧੀ ਬਣੀ ਭਾਰਤੀ ਹਵਾਈ ਫੌਜ ਦੀ ਪਹਿਲੀ ਮਹਿਲਾ ਫਲਾਈਟ ਕਮਾਂਡਰ
ਲੜਕੀਆਂ ਹਰ ਖੇਤਰ ਵਿਚ ਸਫ਼ਲਤਾਪੂਰਵਕ ਅਪਣੇ ਕਦਮ ਰੱਖ ਰਹੀਆਂ ਹਨ। ਅਜਿਹੀ ਹੀ ਇਕ ਲੜਕੀ ਹੈ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਬਚਪਨ ਗੁਜ਼ਾਰਨ ਵਾਲੀ ਸ਼ਾਲਿਜਾ ਧਾਮੀ।
ਰਾਹੁਲ ਦੇ ਬਦਲੇ ਸੁਰ, ਕਿਹਾ-ਕਸ਼ਮੀਰ ਭਾਰਤ ਦਾ ਅੰਦਰੂਨੀ ਮੁੱਦਾ, ਪਾਕਿਸਤਾਨ ਨੂੰ ਦਖਲ ਦੇਣ ਦਾ ਹੱਕ ਨਹੀਂ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਤਾਜ਼ਾ ਹਲਾਤਾਂ ਨੂੰ ਲੈ ਕੇ ਅਪਣੇ ਬਿਆਨ ਦੀ ਵਰਤੋਂ ਕਰਨ ‘ਤੇ ਪਾਕਿਸਤਾਨ ਨੂੰ ਫਟਕਾਰ ਲਗਾਈ ਹੈ।
ਮਾਰੂਤੀ ਨੇ ਗੱਡੀਆਂ ਦੀ ਲਾਗਤ ਘੱਟਣ ਕਾਰਨ ਸਟਾਫ ਨੂੰ ਦਿੱਤੀ ਛੁੱਟੀ
ਵਾਹਨ ਖੇਤਰ ਦੇਸ਼ ਦੇ ਕੁਲ ਨਿਰਮਾਣ ਘਰੇਲੂ ਉਤਪਾਦ (ਜੀਡੀਪੀ) ਦਾ 49 ਫ਼ੀਸਦੀ ਹੈ।
ਹੁਣ ਹੈਲੀਕਾਪਟਰ ਨਾਲ ਵੀ ਗੋਆ ਦੀ ਕਰ ਸਕੋਗੇ ਸੈਰ
ਰਿਪੋਰਟਾਂ ਅਨੁਸਾਰ ਇਸ ਪ੍ਰਾਜੈਕਟ 'ਤੇ ਅਕਤੂਬਰ 2019 ਵਿਚ ਕੰਮ ਸ਼ੁਰੂ ਹੋ ਜਾਵੇਗਾ
ਸਰਕਾਰ ਹਰ ਸਾਲ ਆਰਬੀਆਈ ਦਾ 99 ਫ਼ੀ ਸਦੀ ਮੁਨਾਫ਼ਾ ਹੜੱਪ ਲੈਂਦੀ ਹੈ : ਯੇਚੁਰੀ
ਕਿਹਾ - ਅਰਥਵਿਵਸਥਾ ਅਤੇ ਲੋਕਾਂ ਦੀ ਰੋਜ਼ੀ-ਰੋਟੀ ’ਤੇ ਕਦੇ ਵੀ ਏਨੀ ਬੇਰਹਿਮੀ ਨਾਲ ਹਮਲਾ ਨਹੀਂ ਕੀਤਾ ਗਿਆ ਜਿੰਨਾ ਇਸ ਸਰਕਾਰ ਦੇ ਸ਼ਾਸਨ ਵਿਚ ਹੋਇਆ।