Delhi
ਨੌਕਰੀਪੇਸ਼ਾ ਲੋਕਾਂ ਦੀ ਤਨਖ਼ਾਹ ’ਚ ਹੋ ਸਕਦਾ ਹੈ ਵਾਧਾ, ਪੀ.ਐਫ਼ ਦੇ ਨਿਯਮਾਂ ’ਚ ਫੇਰਬਦਲ
ਜਲਦ ਹੀ ਤੁਹਾਡੀ ਤਨਖਾਹ ਦਾ ਹੁਣ ਨਾਲੋਂ ਥੋੜ੍ਹਾ ਹਿੱਸਾ ਹੀ ਪੀ. ਐੱਫ. ਲਈ ਕੱਟ ਹੋਵੇਗਾ, ਯਾਨੀ ਤਨਖਾਹ ਦੇ ਰੂਪ ’ਚ ਤੁਹਾਡੀ ਰਾਸ਼ੀ ਵਧਣ ਵਾਲੀ ਹੈ।
ਮੋਦੀ ਸਰਕਾਰ ਨੇ ਦੇਸ਼ ਨੂੰ ਆਰਥਕ ਐਮਰਜੈਂਸੀ ਵਲ ਸੁਟਿਆ : ਕਾਂਗਰਸ
ਅਰਥਚਾਰੇ ਬਾਰੇ ਸਫ਼ੈਦ ਪੱਤਰ ਲਿਆਂਦਾ ਜਾਵੇ
ਕਾਂਗਰਸੀ ਆਗੂ ਕੁਲਦੀਪ ਬਿਸ਼ਨੋਈ ਦਾ 150 ਕਰੋੜ ਦਾ ‘ਬੇਨਾਮੀ’ ਹੋਟਲ ਜ਼ਬਤ
ਅਧਿਕਾਰੀਆਂ ਨੇ ਕਿਹਾ ਕਿ ਹੋਟਲ ਦੀਆਂ ਅਚੱਲ ਸੰਪਤੀਆਂ ਕੁਲਦੀਪ ਬਿਸ਼ਨੋਈ ਅਤੇ ਚੰਦਰ ਮੋਹਨ (ਬਿਸ਼ਨੋਈ ਦਾ ਭਰਾ) ਦੀਆਂ ਬੇਨਾਮੀ ਸੰਪਤੀਆਂ ਹਨ।
ਕਿਤੇ ਤੁਹਾਡਾ ਡਾਟਾ ਵੀ ਚੋਰੀ ਤਾਂ ਨਹੀਂ ਹੋ ਰਿਹਾ
1300 ਤੋਂ ਵੱਧ ਐਪਸ ਬਗੈਰ ਪਰਮਿਸ਼ਨ ਕਰ ਰਹੇ ਹਨ ਡਾਟਾ ਚੋਰੀ
ਟਰੰਪ ਸਾਹਮਣੇ ਮੋਦੀ ਨੇ ਭਾਰਤ ਪਾਕਿ ਦੇ ਸਾਰੇ ਮੁੱਦਿਆਂ ਨੂੰ ਦਸਿਆ ਦੁਵੱਲੇ
ਇਸ ਪ੍ਰੈਸ ਕਾਨਫਰੰਸ ਵਿਚ ਟਰੰਪ ਨੇ ਕਿਹਾ, ‘ਮੈਂ ਐਤਵਾਰ ਰਾਤ ਨੂੰ ਕਸ਼ਮੀਰ ਮੁੱਦੇ‘ ਤੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ।
ਸੁਪਰੀਮ ਕੋਰਟ ਵੱਲੋਂ ਚਿਦੰਬਰਮ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ
ਕਿਹਾ - ਚਿਦੰਬਰਮ ਨਵੇਂ ਸਿਰੇ ਤੋਂ ਜ਼ਮਾਨਤ ਪਟੀਸ਼ਨ ਦਾਖ਼ਲ ਕਰਨ
ਦੇਸ਼ ਦੀ ਪਹਿਲੀ ਪ੍ਰਾਈਵੇਟ ਟ੍ਰੇਨ ਦਾ ਨਵਾਂ ਟਾਈਮ ਟੇਬਲ ਜਾਰੀ
ਹੁਣ ਗਾਜ਼ੀਆਬਾਦ ਵੀ ਰੁਕੇਗੀ ਪ੍ਰਾਈਵੇਟ ਰੇਲ
ਕੇਂਦਰ ਸਰਕਾਰ ਸਾਢੇ 3 ਲੱਖ ਕਰੋੜ ਖਰਚ ਕਰ ਕੇ ਪਾਣੀ ਦੀ ਕਰੇਗੀ ਸੰਭਾਲ
ਇੰਡਸਟਰੀ ਅਤੇ ਹੋਟਲਾਂ ਲਈ ਪਾਣੀ ਰੀਸਾਈਕਲ ਕਰਨਾ ਹੋਵੇਗਾ ਲਾਜ਼ਮੀ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ SPG ਸੁਰੱਖਿਆ ਹਟਾਈ
ਹੁਣ ਸਿਰਫ਼ Z+ ਸੁਰੱਖਿਆ ਮਿਲੇਗੀ
ਅਮਿਤ ਸ਼ਾਹ ਦੀ ਨਕਸਲ ਪ੍ਰਭਾਵਿਤ ਸੂਬਿਆਂ ਦੇ ਸੀਐਮ ਨਾਲ ਬੈਠਕ
ਮਮਤਾ- ਕੇਸੀਆਰ ਰਹੇ ਦੂਰ