Delhi
ਭਾਰਤੀ ਅਤੇ ਵਿਦੇਸ਼ੀ ਮੀਡੀਆ ਵਿਚ ਕਿਉਂ ਵੱਖ ਵੱਖ ਦਿਖ ਰਹੀਆਂ ਹਨ ਕਸ਼ਮੀਰ ਦੀਆਂ ਤਸਵੀਰਾਂ
9 ਅਗਸਤ ਯਾਨੀ ਸ਼ੁੱਕਰਵਾਰ ਦੇ ਦਿਨ ਰਾਇਟਸ ਨੇ ਸ਼੍ਰੀਨਗਰ ਦੇ ਅੰਦਰੂਨੀ ਇਲਾਕੇ ਸੌਰਾ ਵਿਚ ਭਾਰੀ ਪ੍ਰਦਰਸ਼ਨ ਦੀਆਂ ਖ਼ਬਰਾਂ ਦਿੱਤੀਆਂ ਸਨ।
ਹੁਣ ਲੋਕ ਸਭਾ ਲਈ ਤਿਆਰ ਹੋਵੇਗਾ ਐਪ
ਇਸ ਦੇ ਵੀ ਸਾਰੇ ਕੰਮ ਹੁਣ ਆਨਲਾਈਨ ਤੇ ਫੋਨ ਰਾਹੀਂ ਕੀਤੇ ਜਾਣਗੇ।
ਧਾਰਾ 370 ਤੇ ਫ਼ੈਸਲੇ ਨਾਲ ਮੋਦੀ, ਸ਼ਾਹ ਦੇ ਫੈਨ ਹੋਏ ਰਜਨੀਕਾਂਤ
ਕ੍ਰਿਸ਼ਣ, ਅਰਜੁਨ ਦੀ ਦੱਸੀ ਜੋੜੀ
ਸਿੱਖਾਂ ਨੇ 34 ਕਸ਼ਮੀਰੀ ਕੁੜੀਆਂ ਨੂੰ ਸੁਰੱਖਿਅਤ ਘਰ ਪਹੁੰਚਾਇਆ
ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕੁੱਝ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਕਸ਼ਮੀਰੀ ਲੜਕੀਆਂ ਪ੍ਰਤੀ ਗ਼ਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
ਕਸ਼ਮੀਰ ਤੋਂ ਹੁਣ ਹੋਵੇਗਾ ਅਤਿਵਾਦ ਦਾ ਖਾਤਮਾ: ਅਮਿਤ ਸ਼ਾਹ
ਵਿਕਾਸ ’ਤੇ ਰਾਹ ਵੱਲ ਵਧੇਗੀ ਘਾਟੀ
100 ਦਿਨਾਂ ਤੱਕ ਹੋਟਲ ਵਿਚ ਕੀਤੀ ਐਸ਼, 12 ਲੱਖ ਬਿੱਲ ਆਉਣ ‘ਤੇ ਹੋਇਆ ਫਰਾਰ
ਹੈਦਰਾਬਾਦ ਦੇ ਇਕ ਸਿਤਾਰਾ ਹੋਟਲ ਵਿਚ ਇਕ ਵਿਅਕਤੀ 100 ਦਿਨਾਂ ਤੋਂ ਜ਼ਿਆਦਾ ਸਮੇਂ ਤੱਕ ਰਿਹਾ ਅਤੇ ਕਥਿਤ ਤੌਰ ‘ਤੇ 12.34 ਲੱਖ ਰੁਪਏ ਦਾ ਬਿੱਲ ਆਉਣ ‘ਤੇ ਫਰਾਰ ਹੋ ਗਿਆ ਹੈ।
10 ਸਾਲ ਤੋਂ ਘਟ ਅੰਤਰਾਲ ਲਈ ਹੋਮ ਲੋਨ ਟ੍ਰਾਂਸਫਰ ਨਾ ਕਰਾਓ
ਕਰਜ਼ੇ ਨੂੰ ਕਿਸੇ ਹੋਰ ਬੈਂਕ ਵਿਚ ਤਬਦੀਲ ਕਰਨ ਤੋਂ ਪਹਿਲਾਂ ਕਿਸੇ ਨੂੰ ਲਾਗਤ ਅਤੇ ਬਚਤ ਦਾ ਮੁਲਾਂਕਣ ਕਰਨਾ ਲਾਜ਼ਮੀ ਹੁੰਦਾ ਹੈ।
ਅਕਤੂਬਰ ਅਤੇ ਨਵੰਬਰ ਦੇ ਗੁਲਾਬੀ ਮੌਸਮ ਵਿਚ ਹੈਦਰਾਬਾਦ ਦੀ ਸੇਫ ਅਤੇ ਮਜ਼ੇਦਾਰ ਦੀ ਕਰੋ ਟ੍ਰੈਵਲਿੰਗ
ਵਿਅਸਤ ਜ਼ਿੰਦਗੀ ਤੋਂ ਪਰੇ ਹੋ ਕੇ ਹੈਦਰਾਬਾਦ ਦੀ ਸੈਰ ਦਾ ਮਾਣੋ ਅਨੰਦ
ਜਿਸ ਕਸ਼ਮੀਰੀ ਬਾਲ ਕਲਾਕਾਰ ਨੂੰ ਨੈਸ਼ਨਲ ਅਵਾਰਡ ਮਿਲਿਆ, ਉਸ ਨੂੰ ਖ਼ਬਰ ਤੱਕ ਨਹੀਂ
ਬੀਤੇ ਸ਼ੁੱਕਰਵਾਰ ਨੂੰ ਹੋਏ ਨੈਸ਼ਨਲ ਫ਼ਿਲਮ ਅਵਾਰਡ ਵਿਚ ‘ਹਾਮਿਦ’ ਨੂੰ ਉਰਦੂ ਦੀ ਸਭ ਤੋਂ ਵਧੀਆ ਫ਼ਿਲਮ ਚੁਣਿਆ ਗਿਆ।
ਰਾਹੁਲ ਗਾਂਧੀ ਦਾ ਅਸਤੀਫ਼ਾ ਮਨਜ਼ੂਰ, ਸੋਨੀਆ ਗਾਂਧੀ ਬਣੀ ਕਾਂਗਰਸ ਦੀ ਅੰਤਰਿਮ ਪ੍ਰਧਾਨ
ਕਾਂਗਰਸ ਪਾਰਟੀ ਦੀ ਸਾਬਕਾ ਪ੍ਰਧਾਨ ਰਹੀ ਸੋਨੀਆ ਗਾਂਧੀ ਨੂੰ ਵੀ ਅੰਤਰਿਮ ਪ੍ਰਧਾਨ ਬਣਾਇਆ ਗਿਆ ਹੈ।