Delhi
PM ਨਰਿੰਦਰ ਮੋਦੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਪ੍ਰਣਾਮ
'ਸਾਹਿਬਜ਼ਾਦਿਆਂ ਦੀ ਸ਼ਹਾਦਤ ਲਾਸਾਨੀ ਮਿਸਾਲ'
ਪਤੀ ਨੇ ਪਤਨੀ ਨੂੰ ਮਾਰ ਕੇ ਕੀਤੀ ਖ਼ੁਦਕੁਸ਼ੀ, 20 ਰੁਪਏ ਪਿੱਛੇ ਵਾਰਦਾਤ ਨੂੰ ਦਿੱਤਾ ਅੰਜਾਮ
ਮਹਿੰਦਰ ਕੌਰ (45) ਅਤੇ ਉਸ ਦੇ ਪਤੀ ਕੁਲਵੰਤ ਸਿੰਘ (48) ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
ਗੁਰੂ ਗੋਬਿੰਦ ਸਿੰਘ ਜੀ ਤੇ ਸਾਹਿਬਜ਼ਾਦਿਆਂ ਦਾ ਜੀਵਨ ਲੋਕਾਂ ਨੂੰ ਕਰਦਾ ਰਹੇਗਾ ਪ੍ਰੇਰਿਤ: ਪ੍ਰਧਾਨ ਮੰਤਰੀ
ਅਸੀਂ ਮਾਤਾ ਗੁਜਰੀ ਜੀ ਦੇ ਅਟੁੱਟ ਵਿਸ਼ਵਾਸ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਦੀਵੀ ਸਿੱਖਿਆਵਾਂ ਨੂੰ ਯਾਦ ਕਰਦੇ ਹਾਂ।
ਪੰਜਾਬ ਦੇ ਸ਼ੇਰ ਬੱਚੇ ਸ਼ਰਵਣ ਸਿੰਘ ਨੂੰ ਮਿਲਿਆ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ
ਅਪ੍ਰੇਸ਼ਨ ਸਿੰਧੂਰ ਦੌਰਾਨ ਭਾਰਤੀ ਫ਼ੌਜ ਨੂੰ ਦੁੱਧ ਪਿਲਾਉਣ ਦੀ ਨਿਭਾਈ ਸੀ ਭੂਮਿਕਾ
Editorial: ਰਾਜਸੀ ਸੁਨੇਹਾ ਹੈ ਪ੍ਰਧਾਨ ਮੰਤਰੀ ਦੀ ਚਰਚ ਫੇਰੀ
ਪ੍ਰਧਾਨ ਮੰਤਰੀ ਦੀ ਚਰਚ-ਫੇਰੀ ਅਤੇ ਹਜ਼ਰਤ ਈਸਾ ਦੀਆਂ ਸਿੱਖਿਆਵਾਂ ਨੂੰ ਸਦਭਾਵੀ ਸਮਾਜ ਦੀ ਸਿਰਜਣਾ ਲਈ ਸੇਧਗਾਰ ਦੱਸਣਾ ਇਕ ਸਾਰਥਿਕ ਸੁਨੇਹਾ ਹੈ
ਓਡੀਸ਼ਾ 'ਚ ਮੁਕਾਬਲੇ ਦੌਰਾਨ 1.1 ਕਰੋੜ ਦੇ ਇਨਾਮੀ ਗਣੇਸ਼ ਸਮੇਤ ਛੇ ਨਕਸਲੀ ਢੇਰ
ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਇਸਨੂੰ ‘ਨਕਸਲ ਮੁਕਤ ਭਾਰਤ' ਬਣਾਉਣ ਵਲ ਇਕ ‘ਮਾਣਯੋਗ ਪ੍ਰਾਪਤੀ' ਦਸਿਆ|
ਦਿੱਲੀ 'ਚ ਇੱਕ ਨਾਬਾਲਗ ਨੂੰ ਜ਼ਬਰਦਸਤੀ ਸ਼ਰਾਬ ਪਿਲਾਉਣ ਤੋਂ ਬਾਅਦ ਜਬਰ-ਜ਼ਨਾਹ ਦੇ ਇਲਜ਼ਾਮ ਹੇਠ 2 ਗ੍ਰਿਫ਼ਤਾਰ
ਟੀਮ ਨੂੰ ਸ਼ੁਰੂ ਵਿੱਚ ਪੀੜਤ ਦੇ ਪਿਤਾ ਨੇ ਦੱਸਿਆ ਕਿ ਉਸਦੀ ਧੀ ਨੇ ਸ਼ਰਾਬ ਪੀਤੀ ਸੀ।
ਹਾਕੀ ਖਿਡਾਰੀ ਹਾਰਦਿਕ ਸਿੰਘ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ
ਦੋ ਓਲੰਪਿਕ ਮੈਡਲ ਦਿਵਾਉਣ 'ਚ ਨਿਭਾਈ ਅਹਿਮ ਭੂਮਿਕਾ, 2018 ਤੋਂ ਭਾਰਤ ਲਈ ਹਾਕੀ ਖੇਡ ਰਹੇ ਹਾਰਦਿਕ
ਹਵਾਈ ਸੈਕਟਰ 'ਚ ਮਨੋਪਲੀ ਤੋੜਨ ਦੀ ਤਿਆਰੀ
ਸਰਕਾਰ ਨੇ 3 ਨਵੀਂ ਏਅਰਲਾਈਨਜ਼ ਨੂੰ ਦਿੱਤੀ ਹਰੀ ਝੰਡੀ, ਹਵਾਈ ਸਫ਼ਰ ਸਸਤਾ ਹੋਣ ਦੀਆਂ ਉਮੀਦਾਂ ਵਧੀਆਂ
ਭਾਰਤ ਦੇ ਪੈਟਰੋਲ ਪੰਪਾਂ ਦੀ ਗਿਣਤੀ 100,000 ਤੋਂ ਪਾਰ
ਇੱਕ ਦਹਾਕੇ ਵਿੱਚ ਦੁੱਗਣੀ ਹੋਈ