Delhi
ਮੁੰਬਈ ਹਵਾਈ ਅੱਡੇ ਉਤੇ ਮਹਿਲਾ ਤੋਂ 47 ਕਰੋੜ ਦੀ ਕੋਕੀਨ ਜ਼ਬਤ
ਮਹਿਲਾ ਸ਼੍ਰੀਲੰਕਾ ਦੇ ਕੋਲੰਬੋ ਤੋਂ ਸਫ਼ਰ ਕਰਕੇ ਪਹੁੰਚੀ ਸੀ ਮੁੰਬਈ, ਜਾਂਚ ਦੌਰਾਨ ਨੌਂ ਥੈਲੇ ਕੀਤੇ ਬਰਾਮਦ
ਗੁਰਦਵਾਰਾ ਰਕਾਬ ਗੰਜ ਦੇ ਬਾਹਰ ਪੁਲਿਸ ਨੇ '84 ਦੀਆਂ ਵਿਧਵਾਵਾਂ ਨੂੰ ਘੇਰਾ ਪਾਈ ਰਖਿਆ, ਪਾਰਲੀਮੈਂਟ ਵਲ ਜਾਣਾ ਚਾਹੁੰਦੀਆਂ ਸਨ ਵਿਧਵਾ ਬੀਬੀਆਂ
ਜਿਵੇਂ ਸਾਡੇ ਪ੍ਰਵਾਰਾਂ ਨੂੰ ਟਾਇਰ ਪਾ ਕੇ ਸਾੜਿਆ ਗਿਆ, ਉਵੇਂ ਹੀ ਕਾਤਲਾਂ ਨੂੰ ਸਾੜੋ ਤਾਂ ਸਾਡੀਆਂ ਆਂਦਰਾਂ ਸ਼ਾਂਤ ਹੋਣਗੀਆਂ: ਦਰਸ਼ਨ ਕੌਰ
ਚੱਕਰਵਾਤੀ ਤੂਫਾਨ ‘ਮੋਂਥਾ' ਕਾਰਨ ਤੇਲੰਗਾਨਾ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ
ਮੀਂਹ ਨਾਲ ਸਬੰਧਤ ਘਟਨਾਵਾਂ 'ਚ ਹੋਈਆਂ ਮੌਤਾਂ
ਪਟੇਲ ਪੂਰੇ ਕਸ਼ਮੀਰ ਨੂੰ ਭਾਰਤ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ ਪਰ ਨਹਿਰੂ ਨੇ ਅਜਿਹਾ ਨਹੀਂ ਹੋਣ ਦਿੱਤਾ: ਮੋਦੀ
ਘੁਸਪੈਠ ਦੀਆਂ ਘਟਨਾਵਾਂ ਭਾਰਤ ਦੇ ਜਨਸੰਖਿਆ ਸੰਤੁਲਨ ਨੂੰ ਵਿਗਾੜ ਰਹੀਆਂ ਸਨ।
ਸੁਪਰੀਮ ਕੋਰਟ BCI ਨੂੰ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੇ ਦਿੱਤੇ ਹੁਕਮ
ਅਦਾਲਤ ਨੇ ਬੀਸੀਆਈ ਨੂੰ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਹੈ।
ਅਵਾਰਾ ਕੁੱਤਿਆਂ ਦਾ ਮਾਮਲਾ: ਮੁੱਖ ਸਕੱਤਰਾਂ ਵੱਲੋਂ ਵਰਚੁਅਲ ਤੌਰ 'ਤੇ ਪੇਸ਼ ਹੋਣ ਦੀ ਬੇਨਤੀ ਨੂੰ ਅਦਾਲਤ ਨੇ ਕੀਤਾ ਰੱਦ
3 ਨਵੰਬਰ ਨੂੰ ਸਾਰਿਆਂ ਸੂਬਿਆਂ ਤੇ ਯੂ.ਟੀ. ਦੇ ਮੁੱਖ ਸਕੱਤਰਾਂ ਨੂੰ ਪੇਸ਼ ਹੋਣ ਲਈ ਕਿਹਾ
ਯੁਵਰਾਜ ਸਿੰਘ IPL 'ਚ LSG ਦੇ ਬਣ ਸਕਦੇ ਹਨ ਹੈੱਡ ਕੋਚ
ਟੀਮ ਦੇ ਮਾਲਕ ਸੰਜੀਵ ਗੋਇਨਕਾ ਹੁਣ ਇੱਕ ਭਾਰਤੀ ਨੂੰ ਟੀਮ ਦੀ ਜ਼ਿੰਮੇਵਾਰੀ ਦੇਣਾ ਚਾਹੁੰਦੇ ਹਨ
1984 ਦੇ ਨਸਲਕੁਸ਼ੀ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ
650 ਮਾਮਲਿਆਂ ਵਿੱਚ ਸਿਰਫ਼ 39 ਨੂੰ ਸਜ਼ਾ
Kerala News: 4 ਬੱਚਿਆਂ ਦੀ ਮਾਂ ਨੇ 47 ਸਾਲ ਦੀ ਉਮਰ ਵਿੱਚ ਪਾਸ ਕੀਤੀ NEET ਦੀ ਪ੍ਰੀਖਿਆ
MBBS ਕਰ ਰਹੇ ਬੱਚਿਆਂ ਦੀਆਂ ਕਿਤਾਬਾਂ ਪੜ੍ਹ ਕੇ ਕੀਤੀ ਤਿਆਰੀ, ਜੁਆਨਾ ਅਬਦੁੱਲਾ ਡਾਕਟਰ ਘਰਵਾਲੇ ਤੋਂ ਲਈ ਸੇਧ
Women's World Cup semi-final: ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਭਾਰਤ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ
ਜੇਮੀਮਾ ਰੌਡਰਿਗਜ਼ ਨੇ 134 ਗੇਂਦਾਂ ਵਿੱਚ 127 ਦੌੜਾਂ ਬਣਾ ਕੇ ਰਹੀ ਨਾਬਾਦ