Delhi
ਪੁਲਵਾਮਾ ਹਮਲਾ : ਰਿਪੋਰਟ ‘ਚ ਹੋਇਆ ਖ਼ੁਲਾਸਾ, ਅਤਿਵਾਦੀ ਧਮਾਕੇ ਕਰਨ ਲਈ ਵਰਤਦੇ ਨੇ ਇਹ ਤਰੀਕਾ
ਜੰਮੂ ਕਸ਼ਮੀਰ ਵਿਚ ਆਈਈਡੀ ਵਿਸਫੋਟਾਂ ਨੂੰ ਅੰਜਾਮ ਦੇਣ ਲਈ ਅਤਿਵਾਦੀਆਂ ਨੇ ਆਪਣੇ ਤਰੀਕੇ ਵਿਚ ਬਦਲਾਅ ਕੀਤਾ ਹੈ। ਹਾਲ ਵਿਚ ਇਕ ਰਿਪੋਰਟ ਵਿਚ ਖੁਲਾਸਾ....
ਅਤਿਵਾਦੀਆਂ ਦੇ ਸਮਰਥਕਾਂ ਵਿਰੁਧ ਕਾਰਵਾਈ ਤੋਂ ਹਿਚਕਿਚਾਉਣਾ ਅਤਿਵਾਦ ਨੂੰ ਸ਼ਹਿ ਦੇਣਾ ਹੈ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਅਤਿਵਾਦ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਬਹੁਤ ਗੰਭੀਰ ਖ਼ਤਰਾ ਹੈ.........
ਨੌਜੁਆਨ ਕਾਂਗਰਸੀਆਂ ਦੀ ਹਤਿਆ ਨਿੰਦਣਯੋਗ : ਰਾਹੁਲ
ਕੇਰਲ ਵਿਚ ਯੂਥ ਕਾਂਗਰਸ ਦੇ ਦੋ ਵਰਕਰਾਂ ਦੀ ਹਤਿਆ ਸਬੰਧੀ ਵਿਰੋਧ ਪ੍ਰਗਟ ਕਰਨ ਲਈ ਰਾਜ ਵਿਚ ਸੋਮਵਾਰ ਨੂੰ ਹੜਤਾਲ ਸ਼ੁਰੂ ਹੋ ਗਈ......
ਸਾਊਦੀ ਅਰਬ ਦੇ ਪ੍ਰਿੰਸ ਸਲਮਾਨ ਅੱਜ ਆਉਣਗੇ ਭਾਰਤ, ਹੋਵੇਗੀ ਖ਼ਾਸ ਗੱਲ-ਬਾਤ
ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅੱਜ ਭਾਰਤ ਦੌਰੇ ‘ਤੇ ਆ ਰਹੇ ਹਨ। ਪ੍ਰਿੰਸ ਸਲਮਾਨ ਦਾ ਇਹ ਪਹਿਲਾ ਭਾਰਤੀ ਦੌਰਾ ਹੈ ਆਪਣੀ ਯਾਤਰਾ...
ਸਾਨੀਆ ਪਾਕਿਸਤਾਨ ਦੀ ਨੂੰਹ, ਤੇਲੰਗਾਨਾ ਬਰਾਂਡ ਅੰਬੈਸਡਰ ਦੇ ਅਹੁਦੇ ਤੋਂ ਹਟਾਇਆ ਜਾਵੇ: ਭਾਜਪਾ ਵਿਧਾਇਕ
ਬੀਜੇਪੀ ਦੇ ਵਿਧਾਇਕ ਰਾਜਾ ਸਿੰਘ ਨੇ ਤਮਿਲਨਾਡੂ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਵ ਨੂੰ ਬੇਨਤੀ ਕੀਤੀ ਹੈ ਕਿ ਸਾਨੀਆ .....
ਕਾਂਗਰਸ ਵਿਚ ਸ਼ਾਮਿਲ ਹੋਏ ਬੀਜੇਪੀ ਮੁਅੱਤਲ ਸੰਸਦ ਕੀਰਤੀ ਆਜ਼ਾਦ
ਸੰਸਦ ਅਤੇ ਪੂਰਵ ਕਿ੍ਕੇਟਰ ਕੀਰਤੀ ਆਜ਼ਾਦ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਕਾਂਗਰਸ......
ਪੁਲਵਾਮਾ ਹਮਲਾ: ਲੋਜਪਾ ਦੇ ਨੇਤਾ ਚਿਰਾਗ ਪਾਸਵਾਨ ਨੇ ਮੋਦੀ ਨੂੰ ਲਿਖਿਆ ਪੱਤਰ
ਕੇਂਦਰ ਵਿਚ ਸੱਤਾਧਾਰੀ ਭਾਜਪਾ ਦੀ ਸਾਥੀ ਲੋਕ ਜਨ ਸ਼ਕਤੀ.........
ਆਈਏਐਫ ਦੇ ਮਿਰਾਜ ਜਹਾਜ ਕਰੈਸ਼ ਦੀ ਜਾਂਚ ਦੀ ਮੰਗ,ਐਸਸੀ ਨੇ ਕੀਤੀ ਖਾਰਜ
ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ ਮਿਰਾਜ ਦੇ ਕਰੈਸ਼ ਹੋਣ ਦੇ ਮਾਮਲੇ..........
ਹਰਿਆਣਵੀ ਡਾਂਸਰ ਸਪਨਾ ਚੌਧਰੀ ਹੋਈ ਧੋਖਾਧੜੀ ਦਾ ਸ਼ਿਕਾਰ, ਭਰਾ ਨੇ ਕਰਵਾਈ ਪ੍ਰਬੰਧਕ ਖਿਲਾਫ ਸ਼ਿਕਾਇਤ ਦਰਜ
ਹਰਿਆਣਵੀਂ ਡਾਂਸਰ ਤੇ ਅਦਾਕਾਰਾ ਸਪਨਾ ਚੌਧਰੀ ਦੇ ਭਰੇ ਵਿਕਾਸ ਚੌਧਰੀ ਨੇ ਇੱਕ ਪ੍ਰੋਗਰਾਮ ਦੇ ਪ੍ਰਬੰਧਕ ਖਿਲਾਫ ਪੁਿਲ਼ਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ....
ਦੱਖਣ ਭਾਰਤੀਆਂ ਦੇ 'ਕੰਨੜ' ਜਨੂੰਨ ਤੋਂ ਪੰਜਾਬੀ ਵੀ ਸੇਧ ਲੈਣ : ਪਰਿਮੰਦਰਪਾਲ ਸਿੰਘ
ਭਾਵੇਂ ਪੰਜਾਬੀ ਦੇ ਵਿਦਵਾਨ ਕਹਾਉਣ ਵਾਲੇ ਆਲਮੀ ਪੰਜਾਬੀ ਕਾਨਫ਼ਰੰਸਾਂ ਤੱਕ ਮਹਿਦੂਦ ਹੋ ਕੇ, ਰਹਿ ਗਏ ਹਨ......