Delhi
ਮੋਦੀ ਨੇ ਪੰਜ ਸਾਲ ਝੂਠਾਂ ਦੇ ਬੰਨ੍ਹੇ 'ਪੁੱਲ'
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੇ ਦੌਰੇ ਉਤੇ ਹਨ, ਜਿੱਥੇ ਉਨ੍ਹਾਂ ਨੇ ਭਾਜਪਾ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਉਤੇ ਜੱਮਕੇ ਹਮਲਾ ਕੀਤਾ। ਕੌਚੀ ਵਿਚ ਇਕ ਸਭਾ...
ਆਯੂਸ਼ ਮੰਤਰਾਲੇ ਦੀ ਆਯੂਰਵੇਦ ਨੂੰ ਪਿੰਡ-ਪਿੰਡ ਤੱਕ ਪਹੁੰਚਾਉਣ ਦੀ ਯੋਜਨਾ
ਸਰਕਾਰ ਇਸ ਦੇ ਲਈ ਪ੍ਰਧਾਨ ਮੰਤਰੀ ਜਨਸਿਹਤ ਮੁਹਿੰਮ ਅਧੀਨ ਦੇਸ਼ ਭਰ ਵਿਚ ਤਿਆਰ ਹੋ ਰਹੇ ਲਗਭਗ ਡੇਢ ਲੱਖ ਸਿਹਤ ਅਤੇ ਤੰਦਰੁਸਤੀ ਕੇਦਰਾਂ ਦੀ ਮਦਦ ਲਵੇਗੀ।
ਜਾਣੋ ਤੀਜੇ ਵਨਡੇ 'ਚ ਖਿਡਾਰੀਆਂ ਨੇ ਬਣਾਏ ਨਵੇਂ ਰਿਕਾਰਡ
ਭਾਰਤ ਨੇ ਨਿਊਜ਼ੀਲੈਂਡ ਦੇ ਖਿਲਾਫ਼ ਪੰਜ ਮੈਚਾਂ ਦੀ ਲੜੀ ਦੋ ਮੈਚ ਰਹਿੰਦੇ ਜਿੱਤ ਲਈ ਹੈ। ਤੀਜੇ ਮੈਚ ਵਿਚ ਰੋਹਿਤ ਸ਼ਰਮਾ (62) ਅਤੇ ਵਿਰਾਟ ਕੋਹਲੀ (60) ਦੇ ਵਿਚਕਾਰ ਦੂਜੇ...
ਮਾਰਚ ਤੋਂ ਬਾਅਦ ਤੁਹਾਡਾ ਪੈਨ ਕਾਰਡ ਹੋ ਜਾਵੇਗਾ ਰੱਦੀ, ਜੇਕਰ ਨਹੀਂ ਕੀਤਾ ਇਹ ਜਰੂਰੀ ਕੰਮ
ਇਸ ਸਾਲ ਮਾਰਚ ਤੋਂ ਬਾਅਦ ਤੁਹਾਡਾ ਪੈਨ ਕਾਰਡ ਰੱਦੀ ਹੋ ਸਕਦਾ ਹੈ। ਪੈਨ ਕਾਰਡ ਬੇਕਾਰ ਹੋਣ ਤੋਂ ਬਾਅਦ ਤੁਸੀਂ ਕਿਸੇ ਵੀ ਤਰ੍ਹਾਂ ਦਾ ਇਨਕਮ ਟੈਕਸ ਨਾਲ ਜੁੜਿਆ ਕੰਮ ਨਹੀਂ ...
2 ਗ੍ਰਾਮ ਤੋਂ ਵੱਧ ਸੋਨਾ ਖਰੀਦਣ ਜਾ ਰਹੇ ਹੋ ਤਾਂ ਪਹਿਲਾਂ ਪੜ੍ਹ ਲਵੋ ਇਹ ਖ਼ਬਰ
ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਸੋਨੇ ਦੇ ਗਹਿਣੇ ਦੀ ਹਾਲਮਾਰਕਿੰਗ ਕਰਨ ਲਈ ਨਿਯਮਾਂ ਦਾ ਮਸੌਦਾ ਜਾਰੀ ਕੀਤਾ ਹੈ। ਇਸ ਵਿਚ ਦੋ ਗ੍ਰਾਮ ਤੋਂ ਉਤੇ ਦੇ ਗਹਿਣੇ 'ਤੇ...
ਹਿਰਾਨੀ ‘ਤੇ ਬਲਾਤਕਾਰ ਦਾ ਇਲਜ਼ਾਮ, ਸਵਾਲ ‘ਤੇ ਇਸ ਤਰ੍ਹਾਂ ਕੰਨੀ ਕਤਰਾ ਗਏ ਵਿਨੋਦ ਚੋਪੜਾ
ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਰਾਜ ਕੁਮਾਰ ਹਿਰਾਨੀ ਉਤੇ ਹਾਲ ਹੀ ਵਿਚ ਨਾਲ ਕੰਮ ਕਰ ਚੁੱਕੀ ਔਰਤ....
ਪੀਐਮ ਮੋਦੀ ਨੇ PUBG ਗੇਮ ਬਾਰੇ ਦਿਤੀ ਅਨੋਖੀ ਟਿਪਣੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦਿੱਲੀ 'ਚ ਪ੍ਰੀਖਿਆ 'ਤੇ ਚਰਚਾ 2.0 ਪ੍ਰੋਗਰਾਮ ਵਿਚ ਅਧਿਆਪਕ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਤੋਂ ਕਈ....
ਸੱਜਣ ਕੁਮਾਰ ਨਾਲ ਜੁੜੇ 84 ਸਿੱਖ ਕਤਲੇਆਮ ਦੇ ਦੂਜੇ ਕੇਸ ‘ਚ ਗਵਾਹ ਨੂੰ ਦਿਤੀ ਕ੍ਰਾਸ ਪ੍ਰੀਖਿਆ
ਸਾਲ 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਉਮਰ ਕੈਦ ਦੀ ਸਜਾ ਕੱਟ ਰਹੇ ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ...
ਬਦਮਾਸ਼ਾਂ ਨੇ ਦਿੱਲੀ ਪੁਲਿਸ ASI ਨਾਲ ਕੀਤੀ ਕੁੱਟਮਾਰ, ਦੋਸ਼ੀ ਗ੍ਰਿਫ਼ਤਾਰ
ਦੇਸ਼ ਦੀ ਰਾਜਧਾਨੀ ਵਿਚ ਸੋਮਵਾਰ ਨੂੰ ਇਕ ਪੁਲਿਸ ਅਧਿਕਾਰੀ ਨੂੰ ਰੋਡ ਰੇਜ....
ਚੋਣਾਂ ਤੋਂ ਪਹਿਲਾਂ 7ਵੇਂ ਤਨਖਾਹ ਕਮਿਸ਼ਨ 'ਚ ਇਹਨਾਂ ਸਰਕਾਰੀ ਕਰਮਚਾਰੀਆਂ ਦੇ ਭੱਤੇ 'ਚ ਵਾਧਾ
ਕੇਂਦਰ ਸਰਕਾਰ ਦੇ ਇਸ ਹੁਕਮ ਨੂੰ ਤੁਰਤ ਪ੍ਰਭਾਵ ਨਾਲ ਲਾਗੂ ਕਰ ਦਿਤਾ ਗਿਆ ਹੈ। ਅਜਿਹੀ ਸੰਭਾਵਨਾ ਹੈ ਕਿ ਇਸ ਨਾਲ 30,000 ਕਰਮਚਾਰੀਆਂ ਨੂੰ ਲਾਭ ਹੋਵੇਗਾ।