Delhi
ਡਾ. ਭੀਮ ਰਾਓ ਅੰਬੇਦਕਾਰ ਦੇ ਨਾਂਅ ਨਾਲ ਹੁਣ ਲਿਖਿਆ ਜਾਵੇਗਾ 'ਰਾਮਜੀ'
ਉੱਤਰ ਪ੍ਰਦੇਸ਼ ਸਰਕਾਰ ਨੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਡਾ. ਅੰਬੇਦਕਰ ਦੀ ਤਸਵੀਰ ਟੰਗਣ ਦੇ ਨਿਰਦੇਸ਼ ਤੋਂ ਬਾਅਦ ਹੁਣ ਉਨ੍ਹਾਂ ਦਾ ਪੂਰਾ ਨਾਮ 'ਡਾ. ਭੀਮ ਰਾਓ ਰਾਮਜੀ
ਬੰਗਾਲ ਹਿੰਸਾ : ਆਸਨਸੋਲ 'ਚ 30 ਲੋਕ ਗ੍ਰਿਫ਼ਤਾਰ, ਇੰਟਰਨੈੱਟ ਸੇਵਾ ਕੀਤੀ ਬੰਦ
ਪੱਛਮ ਬੰਗਾਲ ਵਿਚ ਰਾਮ ਨੌਮੀ ਦੇ ਦਿਹਾੜੇ ਮੌਕੇ ਫੈਲੀ ਹਿੰਸਾ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਹ ਹਿੰਸਾ ਸੂਬੇ ਦੇ ਹੋਰਨਾਂ ਖੇਤਰਾਂ ਵਿਚ ਵੀ ਫੈਲਦੀ ਜਾ ਰਹੀ ਹੈ।
ਸੀਬੀਐਸਸੀ ਪੇਪਰ ਲੀਕ : ਕ੍ਰਾਈਮ ਬ੍ਰਾਂਚ ਵਲੋਂ ਦੋ ਮਾਮਲੇ ਦਰਜ, 25 ਸ਼ੱਕੀਆਂ ਤੋਂ ਪੁਛਗਿਛ
ਸੀਬੀਐਸਈ ਪੇਪਰ ਲੀਕ ਮਾਮਲੇ ਵਿਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਜੁਆਇੰਟ ਕਮਿਸ਼ਨਰ ਅਲੋਕ ਕੁਮਾਰ ਨੇ ਦਸਿਆ ਕਿ ਸੀਬੀਐਸਈ
ਇਲਾਜ ਲਈ ਏਮਜ਼ ਭਰਤੀ ਹੋਣਗੇ ਲਾਲੂ ਯਾਦਵ
ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਵੀਰਵਾਰ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ਹਸਪਤਾਲ ਪਹੁੰਚੇ। ਬੁੱਧਵਾਰ ਨੂੰ ਰਾਜੇਂਦਰ ਇੰਸਟੀਚਿਊਟ
ਚੰਦਾ ਕੋਚਰ 'ਤੇ ਭ੍ਰਿਸ਼ਟਾਚਾਰ' ਦਾ ਦੋਸ਼, ਆਈਸੀਆਈਸੀਆਈ ਤੇ ਵੀਡੀਓਕਾਨ 'ਚ ਹੋਈ ਵੱਡੀ ਡੀਲ
ਪ੍ਰਾਈਵੇਟ ਸੈਕਟਰ ਦੇ ਆਈਸੀਆਈਸੀਆਈ ਬੈਂਕ ਦੇ ਸੀਈਓ ਚੰਦਾ ਕੋਚਰ 'ਤੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦਾ ਗੰਭੀਰ ਦੋਸ਼ ਲੱਗਿਆ ਹੈ। ਇਕ ਅੰਗਰੇਜ਼ੀ ਅਖ਼ਬਾਰ ਵਿਚ ਛਪੀ
ਗੇਂਦ ਛੇੜਛਾੜ ਮਾਮਲਾ : ਆਸਟ੍ਰੇਲੀਆ ਕ੍ਰਿਕਟ ਬੋਰਡ ਨੂੰ ਹੁਣ ਲੱਗੇਗਾ ਵੱਡਾ ਵਿੱਤੀ ਝਟਕਾ
ਗੇਂਦ ਨਾਲ ਛੇੜਛਾੜ ਦੇ ਮਾਮਲੇ ਵਿਚ ਕ੍ਰਿਕਟ ਆਸਟ੍ਰੇਲੀਆ ਨੂੰ ਵੱਡਾ ਝਟਕਾ ਲਗਿਆ ਹੈ। ਟੀਮ ਦੇ ਟਾਪ ਸਪਾਂਸਰ ਮੈਗਲਨ ਨੇ ਆਸਟ੍ਰੇਲਾਈ ਕ੍ਰਿਕਟ ਬੋਰਡ ਨਾਲੋਂ ਅਪਣੀ
ਸਰਨਾ ਦਾ ਮੋਦੀ ਸਰਕਾਰ 'ਤੇ ਤਿੱਖਾ ਹਮਲਾ
ਕਿਹਾ, ਘੱਟ-ਗਿਣਤੀਆਂ ਨੂੰ ਜ਼ਲੀਲ ਕਰ ਕੇ, 2019 ਦੀਆਂ ਚੋਣਾਂ ਜਿੱਤਣ ਲਈ ਸਿੱਖਾਂ ਨੂੰ ਆਈਐਸਆਈਐਸ ਨਾਲ ਜੋੜਨ ਦਾ ਪ੍ਰਾਪੇਗੰਡਾ ਕੀਤਾ ਜਾ ਰਿਹੈ
ਸ਼ਤਰੂਘਨ ਸਿਨ੍ਹਾ ਕਰ ਸਕਦੇ ਹਨ ਭਾਜਪਾ ਨੂੰ ਬਾਏ-ਬਾਏ, ਹੋਰ ਪਾਰਟੀ ਵਲੋਂ ਲੜਨਗੇ ਅਗਲੀ ਲੋਕ ਸਭਾ ਚੋਣ
ਭਾਜਪਾ ਦੇ ਅਸੰਤੁਸ਼ਟ ਨੇਤਾ ਅਤੇ ਸਾਂਸਦ ਸ਼ਤਰੂਘਨ ਸਿਨ੍ਹਾਂ ਨੇ ਸੰਕੇਤ ਦਿਤਾ ਕਿ ਉਹ ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਛੱਡ ਸਕਦੇ ਹਨ। ਮੀਡੀਆ
ਯੂਪੀਏ ਵਰਗਾ ਮੋਰਚਾ ਬਣਾਉਣ ਦੀ ਫਿ਼ਲਹਾਲ ਕੋਈ ਸੰਭਾਵਨਾ ਨਹੀਂ
ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਬੇਸ਼ੱਕ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਡਿਨਰ 'ਤੇ ਸੱਦ ਉਨ੍ਹਾਂ ਨਾਲ ਮੀਟਿੰਗਾਂ ਕਰ ਰਹੇ ਹਨ, ਜਿਸ ਤੋਂ ਬਾਅਦ ਇਹ ਕਿਆਸ
ਗੇਂਦ ਨਾਲ ਛੇੜਛਾੜ ਮਾਮਲੇ 'ਚ ਸਮਿਥ ਤੇ ਵਾਰਨਰ ਨੂੰ ਇਕ ਸਾਲ ਦਾ ਬੈਨ
ਬੀਤੇ ਦਿਨੀ ਆਸਟ੍ਰੇਲੀਆ ਤੇ ਦਖਣੀ ਅਫ਼ਰੀਕਾ ਵਿਚਕਾਰ ਖੇਡੇ ਜਾ ਰਹੇ ਟੈਸਟ ਮੈਚ ਵਿਚ ਗੇਂਦ ਨਾਲ ਛੇੜਛਾੜ ਦਾ ਮਾਮਲਾ ਭਖਦਾ ਜਾ ਰਿਹਾ ਹੈ। ਕ੍ਰਿਕਟ...