Delhi
Delhi News: ਹਾਈਕੋਰਟ 29 ਨਵੰਬਰ ਨੂੰ ਕਰੇਗੀ ਜਗਦੀਸ਼ ਟਾਈਟਲਰ ਦੀ ਚੁਣੌਤੀ ਪਟੀਸ਼ਨ 'ਤੇ ਸੁਣਵਾਈ
ਹੇਠਲੀ ਅਦਾਲਤ ਦੇ ਹੁਕਮ ਨੂੰ ਦਿੱਤੀ ਚੁਣੌਤੀ
LPG Cylinder Price Hike : ਤਿਉਹਾਰਾਂ ਤੋਂ ਪਹਿਲਾਂ ਗੈਸ ਸਿਲੰਡਰ ਹੋਇਆ ਮਹਿੰਗਾ, LPG ਦੀ ਕੀਮਤ 'ਚ ਇੰਨੇ ਰੁਪਏ ਦਾ ਵਾਧਾ
ਗੈਸ ਦੀਆਂ ਕੀਮਤਾਂ ਵਿੱਚ ਇਹ ਵਾਧਾ 48.50 ਰੁਪਏ ਪ੍ਰਤੀ ਸਿਲੰਡਰ ਹੋਇਆ ਹੈ
ਅਮਰੀਕਾ ਨੇ ਭਾਰਤ 'ਚ 2.5 ਲੱਖ ਨਵੇਂ 'ਵੀਜ਼ਾ ਸਲਾਟ' ਕੀਤੇ ਜਾਰੀ
ਅਮਰੀਕਾ ਵਿੱਚ 'ਪ੍ਰੈਜ਼ੀਡੈਂਸ਼ੀਅਲ ਕਮੇਟੀ' ਦੇ ਮੈਂਬਰ ਨੇ ਕੀਤਾ ਸਵਾਗਤ
ਦਿੱਲੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਮਹਿਲਾ ਤੋਂ 26 ਆਈਫੋਨ 16 ਪ੍ਰੋ ਮੈਕਸ ਕੀਤੇ ਬਰਾਮਦ
ਹਾਂਗਕਾਂਗ ਤੋਂ ਦਿੱਲੀ ਆਈ ਸੀ ਮਹਿਲਾ
Jamaican PM India Visit : ਪ੍ਰਧਾਨ ਮੰਤਰੀ ਮੋਦੀ ਨੇ ਜਮਾਇਕਾ ਦੇ PM ਹੋਲਨੇਸ ਨਾਲ ਕੀਤੀ ਮੁਲਾਕਾਤ
Jamaican PM India Visit :ਜਮਾਇਕਾ ਦੇ ਪੀਐਮ ਦੇ ਦੌਰੇ ਦਾ ਮਕਸਦ ਵਪਾਰ ਅਤੇ ਨਿਵੇਸ਼ ਸਮੇਤ ਕਈ ਅਹਿਮ ਖੇਤਰਾਂ ’ਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ
Delhi News : ਸਮੇਂ 'ਤੇ ਫੀਸਾਂ ਦਾ ਭੁਗਤਾਨ ਕਰਨ ’ਚ ਅਸਫਲ ਵਿਦਿਆਰਥੀ ਨੂੰ ਸੁਪਰੀਮ ਕੋਰਟ ਵਲੋਂ ਵੱਡੀ ਰਾਹਤ
Delhi News : ਦਲਿਤ ਵਿਦਿਆਰਥੀ ਨੂੰ ਮਿਲੇਗਾ ਆਈਆਈਟੀ ਵਿਚ ਦਾਖਲਾ
Delhi News : ਗੈਂਗਸਟਰਾਂ ਦੀ ਜਬਰੀ ਵਸੂਲੀ ਨਾਲ ਸਬੰਧਤ ਹਿੰਸਾ ਦਾ ਮਾਮਲਾ , ‘ਆਪ’ ਨੇ ਉਪ ਰਾਜਪਾਲ ਨਾਲ ਤੁਰਤ ਮੀਟਿੰਗ ਦੀ ਕੀਤੀ ਮੰਗ
ਦਿੱਲੀ ’ਚ ਗੈਂਗਸਟਰਾਂ ਨਾਲ ਜੁੜੇ ਜਬਰੀ ਵਸੂਲੀ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧੇ ਅਤੇ ਕਥਿਤ ਤੌਰ ’ਤੇ ਵਿਗੜਦੀ ਕਾਨੂੰਨ ਵਿਵਸਥਾ ’ਤੇ ਚਰਚਾ ਕੀਤੀ ਜਾ ਸਕੇ
Singhu border : ਸਿੰਘੂ ਬਾਰਡਰ ’ਤੇ ਨਾਕਾਬੰਦੀ ਹਟਾਉਣ ਲਈ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਤੋਂ ਦਿੱਲੀ ਹਾਈ ਕੋਰਟ ਦਾ ਇਨਕਾਰ
ਅਦਾਲਤ ਨੇ ਦਿੱਲੀ ਪੁਲਿਸ ਨੂੰ ਸੰਪਰਕ ਕਰਨ ਲਈ ਕਿਹਾ
ਭਾਰਤ-ਬੰਗਲਾਦੇਸ਼ ਦੂਜਾ ਟੈਸਟ ਮੈਚ : ਡਰਾਅ ਵਲ ਜਾਂਦਾ ਮੈਚ ਭਾਰਤ ਨੇ ਜਿੱਤ ਵਲ ਮੋੜਿਆ
ਭਾਰਤੀ ਟੀਮ ਨੇ ਟੈਸਟ ਕਿ੍ਰਕਟ ਵਿਚ ਬਣਾਇਆ ਵਿਸ਼ਵ ਰਿਕਾਰਡ
Electoral Bonds Scheme : ਕਰਨਾਟਕ ਹਾਈ ਕੋਰਟ ਨੇ ਸੀਤਾਰਮਨ ਤੇ ਹੋਰਾਂ ਵਿਰੁਧ ਜਾਂਚ ’ਤੇ ਰੋਕ ਲਗਾਈ
ਚੋਣ ਬਾਂਡ ਸਕੀਮ ਨੂੰ ਹੁਣ ਰੱਦ ਕਰ ਦਿਤਾ ਗਿਆ ਹੈ