Delhi
ਆਵਾਰਾ ਕੁੱਤਿਆ ਦਾ ਮਾਮਲਾ: ਸੁਪਰੀਮ ਕੋਰਟ ਨੇ ਸੂਬਿਆ ਦੇ ਮੁੱਖ ਸਕੱਤਰਾਂ ਨੂੰ ਕੀਤਾ ਤਲਬ
3 ਨਵੰਬਰ ਨੂੰ ਮੁੱਖ ਸਕੱਤਰਾਂ ਨੂੰ ਪੇਸ਼ ਹੋਣ ਦੇ ਹੁਕਮ
PM ਮੋਦੀ ਨੇ 22ਵੇਂ ਆਸੀਆਨ ਸੰਮੇਲਨ ਵਿੱਚ ਅੱਤਵਾਦ ਵਿਰੋਧੀ ਅਤੇ ਆਸੀਆਨ-ਭਾਰਤ ਐਫਟੀਏ ਦੀ ਸ਼ੁਰੂਆਤੀ ਸਮੀਖਿਆ ਦਾ ਮੁੱਦਾ ਉਠਾਇਆ
ਕਿਹਾ, 2026 ਆਸੀਅਨ -ਭਾਰਤ ਸਮੁੰਦਰੀ ਸਹਿਯੋਗ ਦਾ ਸਾਲ ਹੋਵੇਗਾ
ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ 'ਤੇ ਤੇਜ਼ਾਬ ਹਮਲਾ
ਕਾਲਜ ਜਾਂਦੇ ਸਮੇਂ 3 ਮੁੰਡੇ ਤੇਜ਼ਾਬ ਸੁੱਟ ਕੇ ਹੋਏ ਫ਼ਰਾਰ
ਭਾਰਤ ਦੇ ਲਗਭਗ 8 ਹਜ਼ਾਰ ਸਕੂਲਾਂ 'ਚ ਕੋਈ ਬੱਚਾ ਦਾਖ਼ਲ ਨਹੀਂ: ਮੰਤਰਾਲੇ ਦੇ ਅੰਕੜੇ
20 ਹਜ਼ਾਰ ਅਧਿਆਪਕ ਕੰਮ ਕਰਦੇ ਹਨ ਅਜਿਹੇ ਸਕੂਲਾਂ 'ਚ
ਸਾਵਧਾਨ!! ਕਿਤੇ ਤੁਸੀਂ ਤਾਂ ਨਹੀਂ ਪੀ ਰਹੇ ਨਕਲੀ ਈਨੋ
ਨਕਲੀ ਈਨੋ ਦੀ ਫੈਕਟਰੀ ਦਾ ਪਰਦਾਫਾਸ਼, ਪੂਰਾ ਤਾਣਾ ਬਾਣਾ ਦੇਖ ਪੁਲਿਸ ਵੀ ਹੋ ਗਈ ਹੈਰਾਨ
ਸੁਪਰੀਮ ਕੋਰਟ 'ਚ ਉਮਰ ਖਾਲਿਦ ਤੇ ਸ਼ਰਜੀਲ ਇਮਾਮ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਭਲਕੇ
2020 'ਚ ਹੋਏ ਦਿੱਲੀ ਦੰਗਿਆਂ ਪਿੱਛੇ ਕਥਿਤ ਸਾਜ਼ਿਸ਼ ਰਚਣ ਨਾਲ ਜੁੜਿਆ ਮਾਮਲਾ
ਦਿੱਲੀ ਏਅਰਪੋਰਟ 'ਤੇ ਭਾਰਤੀ ਨੂੰ 170 ਗ੍ਰਾਮ ਸੋਨੇ ਸਮੇਤ ਕੀਤਾ ਗਿਆ ਗ੍ਰਿਫ਼ਤਾਰ
ਦੁਬਈ ਤੋਂ ਭਾਰਤ ਆਇਆ ਸੀ ਯਾਤਰੀ
ਲਾਰੈਂਸ ਗੈਂਗ ਨਾਲ ਜੁੜੇ ਗੈਂਗਸਟਰ ਲਖਵਿੰਦਰ ਕੁਮਾਰ ਅਮਰੀਕਾ ਤੋਂ ਭਾਰਤ ਕੀਤਾ ਗਿਆ ਡਿਪੋਰਟ
ਦਿੱਲੀ ਹਵਾਈ ਅੱਡੇ ਤੋਂ ਲਖਵਿੰਦਰ ਨੂੰ ਹਰਿਆਣਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਭਾਰਤ ਦੀ ਐਨ.ਜੀ.ਓ. ਐਜੂਕੇਟ ਗਰਲਜ਼ ਨੂੰ ਪਹਿਲੀ ਵਾਰੀ ਮਿਲਿਆ ਮੈਗਸੇਸੇ ਪੁਰਸਕਾਰ
ਇਸ ਸੰਸਥਾ ਦੇ ਸੰਸਥਾਪਕ ਅਨੁਸਾਰ ਕੁੜੀਆਂ ਦੀ ਸਿੱਖਿਆ ਕੋਈ ਖੇਤਰੀ ਮੁੱਦਾ ਨਹੀਂ ਬਲਕਿ ਇਕ ਵਿਸ਼ਵਵਿਆਪੀ ਤਰਜੀਹ ਹੈ।
'ਮੇਰਾ ਭੋਲਾ ਹੈ ਭੰਡਾਰੀ' ਫੇਮ ਗਾਇਕ ਹੰਸਰਾਜ ਰਘੂਵੰਸ਼ੀ ਨੂੰ ਧਮਕੀ, ਲਾਰੈਂਸ ਦੇ ਨਾਂ 'ਤੇ ਮੰਗੇ 15 ਲੱਖ ਰੁਪਏ
ਮੋਹਾਲੀ 'ਚ ਮੱਧ ਪ੍ਰਦੇਸ਼ ਦੇ ਨੌਜਵਾਨ ਖ਼ਿਲਾਫ਼ FIR ਦਰਜ